ਬੇਨੜਾ
ਦਿੱਖ
ਬੇਨੜਾ | |
|---|---|
ਪਿੰਡ | |
| ਗੁਣਕ: 30°20′05″N 75°50′57″E / 30.334847°N 75.849287°E | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਸੰਗਰੂਰ |
| Established | 1999 |
| ਬਲਾਕ | ਸੰਗਰੂਰ |
| ਉੱਚਾਈ | 249 m (817 ft) |
| ਆਬਾਦੀ (2011 ਜਨਗਣਨਾ) | |
• ਕੁੱਲ | 4.704 |
| ਭਾਸ਼ਾਵਾਂ | |
| • ਅਧਿਕਾਰਤ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
| ਡਾਕ ਕੋਡ | 148034 |
| ਟੈਲੀਫ਼ੋਨ ਕੋਡ | 01672****** |
| ਵਾਹਨ ਰਜਿਸਟ੍ਰੇਸ਼ਨ | PB:13 |
| ਨੇੜੇ ਦਾ ਸ਼ਹਿਰ | ਧੂਰੀ |
ਬੇਨੜਾ ਪਿੰਡ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਧੂਰੀ ਤਹਿਸੀਲ ਦਾ ਇੱਕ ਪਿੰਡ ਹੈ। ਇਹ ਪਿੰਡ ਸੰਗਰੂਰ ਤੋਂ ਉੱਤਰ ਵੱਲ 11 ਕਿਲੋਮੀਟਰ ਦੀ ਦੂਰੀ 'ਤੇ ਸੰਗਰੂਰ ਲੁਧਿਆਣਾ ਮੁੱਖ ਮਾਰਗ ਦੇ ਬਿਲਕੁਲ ਨਾਲ ਸਥਿਤ ਹੈ। ਧੂਰੀ ਤੋਂ 5 ਕਿਲੋਮੀਟਰ ਦੂਰ ਹੈ। ਅਤੇ ਰਾਜਧਾਨੀ ਚੰਡੀਗੜ੍ਹ ਤੋਂ 115 ਕਿਲੋਮੀਟਰ ਦੀ ਦੂਰੀ ਤੇ ਹੈ।
ਨੇੜੇ ਦੇ ਪਿੰਡ
[ਸੋਧੋ]ਫਤਹਿਗੜ੍ਹ ਛੰਨਾ (4 ਕਿਲੋਮੀਟਰ), ਧੂਰੀ (4 ਕਿਲੋਮੀਟਰ), ਧੂਰੀ ਪਿੰਡ (4 ਕਿਲੋਮੀਟਰ), ਕੱਕੜਵਾਲ (4 ਕਿਲੋਮੀਟਰ), ਪੇਦਨੀ ਕਲਾਂ (5 ਕਿਲੋਮੀਟਰ) ਬੇਨੜਾ ਦੇ ਨੇੜਲੇ ਪਿੰਡ ਹਨ। ਬੇਨੜਾ ਪਿੰਡ ਦੇ ਦੱਖਣ ਵੱਲ ਸੰਗਰੂਰ ਤਹਿਸੀਲ, ਪੱਛਮ ਵੱਲ ਸ਼ੇਰਪੁਰ ਤਹਿਸੀਲ, ਪੂਰਬ ਵੱਲ ਭਵਾਨੀਗੜ੍ਹ ਤਹਿਸੀਲ, ਉੱਤਰ ਵੱਲ ਮਲੇਰਕੋਟਲਾ ਤਹਿਸੀਲ ਨਾਲ ਘਿਰਿਆ ਹੋਇਆ ਹੈ।
ਨੇੜੇ ਦੇ ਸ਼ਹਿਰ
[ਸੋਧੋ]ਧੂਰੀ, ਸੰਗਰੂਰ, ਲੌਂਗੋਵਾਲ, ਸੁਨਾਮ ਨੇੜੇ ਦੇ ਸ਼ਹਿਰ ਦੇ ਹਨ।