ਬੌਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
''Bundesstadt Bonn''
ਬੌਨ ਦਾ ਸੰਘੀ ਸ਼ਹਿਰ
(ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼): ਬੀਟਹੋਵਨ ਸਮਾਰਕ, ਵੀਲਾ ਹਾਮਰਸ਼ਮਿੱਟ, ਪੁਰਾਣਾ ਸਿਟੀ ਹਾਲ, ਪੌਪਲਸਡੌਰਫ਼ ਪੈਲਸ, ਬੌਨ ਦਾ ਨਜ਼ਾਰਾ ਅਤੇ ਇਲੈਕਟਰਲ ਪੈਲਸ, ਹੁਣ ਬੌਨ ਯੂਨੀਵਰਸਿਟੀ ਦਾ ਟਿਕਾਣਾ
(ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼): ਬੀਟਹੋਵਨ ਸਮਾਰਕ, ਵੀਲਾ ਹਾਮਰਸ਼ਮਿੱਟ, ਪੁਰਾਣਾ ਸਿਟੀ ਹਾਲ, ਪੌਪਲਸਡੌਰਫ਼ ਪੈਲਸ, ਬੌਨ ਦਾ ਨਜ਼ਾਰਾ ਅਤੇ ਇਲੈਕਟਰਲ ਪੈਲਸ, ਹੁਣ ਬੌਨ ਯੂਨੀਵਰਸਿਟੀ ਦਾ ਟਿਕਾਣਾ
Coat of arms of ਬੌਨ ਦਾ ਸੰਘੀ ਸ਼ਹਿਰ
ਬੌਨ ਦਾ ਸੰਘੀ ਸ਼ਹਿਰ is located in Germany
ਬੌਨ ਦਾ ਸੰਘੀ ਸ਼ਹਿਰ
ਗੁਣਕ 50°44′2″N 7°5′59″E / 50.73389°N 7.09972°E / 50.73389; 7.09972
ਪ੍ਰਸ਼ਾਸਨ
ਦੇਸ਼ ਜਰਮਨੀ
ਰਾਜ ਉੱਤਰੀ ਰਾਈਨ-ਪੱਛਮੀ ਫ਼ਾਲਨ
ਪ੍ਰਸ਼ਾਸਕੀ ਖੇਤਰ ਕਲਨ
ਜ਼ਿਲ੍ਹਾ ਕਰਾਈਜ਼ਫ਼ਰਾਈ ਸ਼ਟਾਟ
Mayor ਯੂਰਗਨ ਨਿੰਪਚ (ਐਸਪੀਡੀ)
ਮੂਲ ਅੰਕੜੇ
ਰਕਬਾ 141.22 km2 (54.53 sq mi)
ਉਚਾਈ 60 m  (197 ft)
ਅਬਾਦੀ 3,14,299  (31 ਦਸੰਬਰ 2006)
 - ਸੰਘਣਾਪਣ 2,226 /km2 (5,764 /sq mi)
ਸਥਾਪਨਾ ਮਿਤੀ ਪਹਿਲੀ ਸਦੀ ਈ.ਪੂ.
ਹੋਰ ਜਾਣਕਾਰੀ
ਸਮਾਂ ਜੋਨ CET/CEST (UTC+੧/+੨)
ਲਸੰਸ ਪਲੇਟ BN
ਡਾਕ ਕੋਡ 53111–53229
ਇਲਾਕਾ ਕੋਡ 0228
ਵੈੱਬਸਾਈਟ www.bonn.de

ਬੌਨ (ਹੋਰ ਨਾਂ ਬੋਨ ਜਾਂ ਬਾਨ) (ਜਰਮਨ ਉਚਾਰਨ: [ˈbɔn]), ਦਫ਼ਤਰੀ ਤੌਰ ਉੱਤੇ ਬੌਨ ਦਾ ਸੰਘੀ ਸ਼ਹਿਰ, ਜਰਮਨੀ ਦੇ ਉੱਤਰੀ ਰਾਈਨ-ਪੱਛਮੀ ਫ਼ਾਲਨ ਰਾਜ ਵਿੱਚ ਰਾਈਨ ਦਰਿਆ ਦੇ ਕੰਢੇ ਵਸਿਆ ਇੱਕ ਸ਼ਹਿਰ ਹੈ ਜੀਹਦੀਆਂ ਪ੍ਰਸ਼ਾਸਕੀ ਹੱਦਾਂ ਅੰਦਰਲੀ ਅਬਾਦੀ 309,869 ਹੈ। ਬੌਨ ਇੱਕ ਪੁਰਾਣੇ ਰੋਮਨ ਵਸੇਵੇਂ ਉੱਤੇ ਸਥਾਪਤ ਕੀਤਾ ਗਿਆ ਸੀ।