ਬਰੇਮਨ (ਰਾਜ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬ੍ਰੈਮਨ (ਰਾਜ) ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਰੇਮਨ ਦਾ ਅਜ਼ਾਦ ਹਾਂਸਿਆਟੀ ਰਾਜ
Freie Hansestadt Bremen
ਜਰਮਨੀ ਦਾ ਰਾਜ

Flag

ਕੋਟ ਆਫ਼ ਆਰਮਜ
: 53°4′33″N 8°48′27″E / 53.07583°N 8.8075°E / 53.07583; 8.8075
ਦੇਸ਼  ਜਰਮਨੀ
ਰਾਜਧਾਨੀ ਬਰੇਮਨ
ਸਰਕਾਰ
 • ਸੈਨੇਟ ਮੁਖੀ ਯੈਨਸ ਬਹਰਨਸਨ (SPD)
 • ਪ੍ਰਸ਼ਾਸਕੀ ਪਾਰਟੀਆਂ SPD / ਅਲਾਇੰਸ '90/ਦ ਗ੍ਰੀਨਜ਼
 • ਬੂੰਡਸ਼ਰਾਟ ਵਿੱਚ ਵੋਟਾਂ 3 (੬੯ ਵਿੱਚੋਂ)
 • ਸ਼ਹਿਰੀ  km2 ( sq mi)
ਆਬਾਦੀ (31-10-2007)[1]
 • ਸ਼ਹਿਰੀ 6,61,000
 • ਸੰਘਣਾਪਣ /ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨ CET (UTC+੧)
 • Summer (DST) CEST (UTC+੨)

ਬਰੇਮਨ ਦਾ ਅਜ਼ਾਦ ਹਾਂਸਿਆਟੀ ਸ਼ਹਿਰ (ਜਰਮਨ: Freie Hansestadt Bremen, ਉਚਾਰਨ [ˈbʁeːmən]) ਜਰਮਨੀ ਦੇ 16 ਰਾਜਾਂ ਵਿੱਚੋਂ ਸਭ ਤੋਂ ਛੋਟਾ ਹੈ। ਇਸ ਦਾ ਇੱਕ ਹੋਰ ਗ਼ੈਰ-ਰਸਮੀ ਪਰ ਕਈ ਅਧਿਕਾਰਕ ਪ੍ਰਸੰਗਾਂ ਵਿੱਚ ਵਰਤਿਆ ਜਾਣ ਵਾਲਾ ਨਾਂ ਲਾਂਡ ਬਰੇਮਨ (Land Bremen') ('ਬਰੇਮਨ ਦਾ ਮੁਲਕ') ਹੈ।

ਇਸ ਰਾਜ ਵਿੱਚ ਜਰਮਨੀ ਦੇ ਉੱਤਰ ਵਿਚਲੇ ਦੋ ਸ਼ਹਿਰ (ਬਰੇਮਨ ਅਤੇ ਬਰੇਮਰਹਾਵਨ) ਜੋ ਇੱਕ ਦੂਜੇ ਤੋਂ ਵਡੇਰੇ ਰਾਜ ਹੇਠਲਾ ਜ਼ਾਕਸਨ ਦੁਆਰਾ ਘਿਰੇ ਹੋਣ ਕਰ ਕੇ ਨਿੱਖੜਵੇਂ ਹਨ।

ਹਵਾਲੇ[ਸੋਧੋ]

  1. "State population". Portal of the Federal Statistics Office Germany. http://www.statistik-portal.de/Statistik-Portal/de_zs01_hb.asp. Retrieved on 2007-04-25. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png