ਸਮੱਗਰੀ 'ਤੇ ਜਾਓ

ਬਰੇਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਰੇਮਨ
ਸ਼ਹਿਰ
ਬਰੇਮਨ ਟਾਊਨ ਹਾਲ, ਬਰੇਮਨ ਗਿਰਜਾ, ਅਤੇ ਸੰਸਦ
ਬਰੇਮਨ ਟਾਊਨ ਹਾਲ, ਬਰੇਮਨ ਗਿਰਜਾ, ਅਤੇ ਸੰਸਦ
Flag of ਬਰੇਮਨCoat of arms of ਬਰੇਮਨ
Location of ਬਰੇਮਨ
Map
CountryGermany
Stateਬਰੇਮਨ
Districtਸ਼ਹਿਰੀ
Subdivisions5 ਪਰਗਣੇ, 19 ਜ਼ਿਲ੍ਹੇ, 88 ਉੱਪ-ਜ਼ਿਲ੍ਹੇ
ਸਰਕਾਰ
 • ਪਹਿਲਾ ਮੇਅਰਯੈਨਸ ਬੋਅਰਜ਼ਨ]] (SPD)
 • Governing partiesSPD / Greens
ਖੇਤਰ
 • ਸ਼ਹਿਰ326.73 km2 (126.15 sq mi)
 • Metro
11,627 km2 (4,489 sq mi)
ਉੱਚਾਈ
12 m (39 ft)
ਆਬਾਦੀ
 (01-11-2006)
 • ਸ਼ਹਿਰ5,48,475
 • ਘਣਤਾ1,700/km2 (4,300/sq mi)
 • ਮੈਟਰੋ
24,00,000
ਸਮਾਂ ਖੇਤਰਯੂਟੀਸੀ+01:00 (CET)
 • ਗਰਮੀਆਂ (ਡੀਐਸਟੀ)ਯੂਟੀਸੀ+02:00 (CEST)
Postal codes
28001–28779
Dialling codes0421
ਵਾਹਨ ਰਜਿਸਟ੍ਰੇਸ਼ਨHB (with 1 to 2 letters and 1 to 3 digits)[1]
ਵੈੱਬਸਾਈਟਬਰੇਮਨ ਔਨਲਾਈਨ

ਬਰੇਮਨ ਦੀ ਸ਼ਹਿਰੀ ਨਗਰਪਾਲਕਾ (German: Stadtgemeinde Bremen, ਜਰਮਨ ਉਚਾਰਨ: [ˈbʁeːmən] ( ਸੁਣੋ)) ਉੱਤਰ-ਪੱਛਮੀ ਜਰਮਨੀ ਦਾ ਇੱਕ ਹਾਂਸੀਆਟੀ ਸ਼ਹਿਰ ਹੈ। ਵੇਜ਼ਰ ਦਰਿਆ ਦੇ ਕੰਢੇ ਬੰਦਰਗਾਹ ਵਾਲ਼ਾ ਬਰੇਮਨ ਇੱਕ ਵਪਾਰਕ ਅਤੇ ਸਨਅਤੀ ਸ਼ਹਿਰ ਹੈ ਜੋ ਬਰੇਮਨ/ਓਲਡਨਬੁਰਕ ਮਹਾਂਨਗਰੀ ਇਲਾਕੇ (25 ਲੱਖ ਲੋਕ) ਦਾ ਹਿੱਸਾ ਹੈ। ਇਹ ਉੱਤਰੀ ਜਰਮਨੀ ਦਾ ਦੂਜਾ ਅਤੇ ਪੂਰੇ ਜਰਮਨੀ ਦਾ ਦਸਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ

[ਸੋਧੋ]
  1. The carsign HB with 1 letter and 4 digits is reserved for vehicle registration in Bremerhaven.