ਸਮੱਗਰੀ 'ਤੇ ਜਾਓ

ਭਦੋਹੀ ਲੋਕ ਸਭਾ ਹਲਕਾ

ਗੁਣਕ: 25°23′N 82°34′E / 25.39°N 82.57°E / 25.39; 82.57
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਦੋਹੀ ਲੋਕ ਸਭਾ ਹਲਕਾ
Map
Interactive map of ਭਦੋਹੀ ਲੋਕ ਸਭਾ ਹਲਕਾ

ਭਦੋਹੀ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਜਨਰਲ ਹੈ।[1] ਇਹ ਹਲਕਾ 2008 ਦੇ ਪਰਿਸੀਮਨ ਦੌਰਾਣ ਹੋਂਦ ਵਿੱਚ ਆਇਆ।[2]

ਸਾਂਸਦ

[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਵਿਰੇਂਦਰ ਸਿੰਘ ਇਸ ਹਲਕੇ ਦੇ ਸਾਂਸਦ ਚੁਣੇ ਗਏ।[3] 2009 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਵਿਰੇਂਦਰ ਸਿੰਘ [3]
2009 ਬਹੁਜਨ ਸਮਾਜ ਪਾਰਟੀ ਗੋਰਖ ਨਾਥ ਪਾਂਡੇ [4]

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]


25°23′N 82°34′E / 25.39°N 82.57°E / 25.39; 82.57