ਭਾਰਤ ਮਹਿਲਾ ਕ੍ਰਿਕਟ ਟੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤ ਮਹਿਲਾ ਕ੍ਰਿਕਟ ਟੀਮ
Flag of India.svg
ਐਸੋਸੀਏਸ਼ਨਭਾਰਤੀ ਕ੍ਰਿਕਟ ਕੰਟਰੋਲ ਬੋਰਡ
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈ.ਸੀ.ਸੀ. ਦਰਜਾਪੱਕਾ ਮੈਂਬਰ (1926)
ਆਈ.ਸੀ.ਸੀ. ਖੇਤਰਏਸ਼ੀਆ
ਮਹਿਲਾ ਟੈਸਟ
ਪਹਿਲਾ ਮਹਿਲਾ ਟੈਸਟਭਾਰਤ ਭਾਰਤ ਬਨਾਮ ਵੈਸਟ ਇੰਡੀਜ਼ 
(ਬੰਗਲੋਰ; 31 ਅਕਤੂਬਰ 1976)
ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਮਹਿਲਾ ਓਡੀਆਈਭਾਰਤ ਭਾਰਤ ਬਨਾਮ ਇੰਗਲੈਂਡ 
(ਕਲਕੱਤਾ; 1 ਜਨਵਰੀ 1978)
ਮਹਿਲਾ ਵਿਸ਼ਵ ਕੱਪ ਵਿੱਚ ਹਾਜ਼ਰੀਆਂ8 (ਪਹਿਲੀ ਵਾਰ 1978)
ਸਭ ਤੋਂ ਵਧੀਆ ਨਤੀਜਾਰਨਰ-ਅਪ (2005)
ਮਹਿਲਾ ਟੀ20 ਅੰਤਰਰਾਸ਼ਟਰੀ
ਪਹਿਲਾ ਮਹਿਲਾ ਟੀ20ਆਈਭਾਰਤ ਭਾਰਤ ਬਨਾਮ ਇੰਗਲੈਂਡ 
(ਡਰਬਏ; 5 ਅਗਸਤ 2006)
ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ4 (ਪਹਿਲੀ ਵਾਰ 2009)
ਸਭ ਤੋਂ ਵਧੀਆ ਨਤੀਜਾਫ਼ਾਈਨਲ 2016
25 ਨਵੰਬਰ 2016 ਤੱਕ

ਭਾਰਤੀ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਜਿਸਨੂੰ ਕਿ ਆਮ ਤੌਰ 'ਤੇ ਵੂਮੈਨ ਇਨ ਬਲੂ ਵੀ ਕਹਿ ਲਿਆ ਜਾਂਦਾ ਹੈ, ਇਹ ਭਾਰਤ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੀ ਮਹਿਲਾ ਕ੍ਰਿਕਟ ਟੀਮ ਹੈ। ਇਸ ਟੀਮ ਦੀ ਦੇਖ-ਰੇਖ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਕੀਤੀ ਜਾਂਦੀ ਹੈ।

ਇਹ ਟੀਮ 2005 ਵਿਸ਼ਵ ਕੱਪ ਦੇ ਅੰਤਿਮ ਭਾਵ ਕਿ ਫ਼ਾਈਨਲ ਮੁਕਾਬਲੇ ਵਿੱਚ ਆਸਟਰੇਲੀਆ ਦੀ ਟੀਮ ਹੱਥੋਂ 98 ਦੌੜਾਂ ਨਾਲ ਹਾਰ ਗਈ ਸੀ। ਇਸ ਤੋਂ ਇਲਾਵਾ ਇਸ ਟੀਮ ਨੇ 1997, 2000 ਅਤੇ 2009 ਵਿੱਚ ਵੀ ਇਸ ਟੂਰਨਾਮੈਂਟ ਵਿੱਚ ਸੈਮੀਫ਼ਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਇਸ ਤੋਂ ਇਲਾਵਾ ਟਵੰਟੀ20 ਵਿਸ਼ਵ ਕੱਪ ਵਿੱਚ ਵੀ ਇਹ ਟੀਮ ਦੋ ਵਾਰ (2009 ਅਤੇ 2010 ਵਿੱਚ) ਸੈਮੀਫ਼ਾਈਨਲ ਤੱਕ ਖੇਡ ਚੁੱਕੀ ਹੈ। ਪਰ ਅਜੇ ਤੱਕ ਇਸ ਟੀਮ ਨੇ ਵਿਸ਼ਵ ਕੱਪ ਨਹੀਂ ਜਿੱਤਿਆ ਹੈ।

ਅੰਕੜੇ[ਸੋਧੋ]

ਟੈਸਟ ਕ੍ਰਿਕਟ[ਸੋਧੋ]

ਦੂਜੀਆਂ ਟੈਸਟ ਟੀਮਾਂ ਖਿਲਾਫ ਪ੍ਰਦਰਸ਼ਨ

ਵਿਰੋਧੀ ਮੈਚ ਜਿੱਤੇ ਹਾਰੇ ਡਰਾਅ ਜਿੱਤ/ਹਾਰ ਪ੍ਰਤੀਸ਼ਤ % ਜਿੱਤ % ਹਾਰ % ਡਰਾਅ ਪਹਿਲਾ ਆਖਰੀ
 ਆਸਟਰੇਲੀਆ 9 0 4 5 0.00 0.00 44.44 55.55 1977 2006
 ਇੰਗਲੈਂਡ 13 2 1 10 2.00 15.38 7.69 76.92 1986 2014
 ਨਿਊਜ਼ੀਲੈਂਡ 6 0 0 6 0.00 0.00 0.00 100.00 1977 2003
 ਦੱਖਣੀ ਅਫ਼ਰੀਕਾ 2 2 0 0 - 100.00 0.00 0.00 2002 2014
 ਵੈਸਟ ਇੰਡੀਜ਼ 6 1 1 4 1.00 16.66 16.66 66.66 1976 1976
ਕੁੱਲ 36 5 6 25 0.83 13.88 16.66 69.44 1977 2014
 ਭਾਰਤ ਬਨਾਮ  ਦੱਖਣੀ ਅਫ਼ਰੀਕਾ ਵਿੱਚ ਮੈਸੂਰ ਵਿਖੇ ਨਵੰਬਰ 16-19, 2014 ਨੂੰ ਹੋਏ ਮੈਚ ਅਨੁਸਾਰ ਅੰਕੜੇ ਬਿਲਕੁਲ ਸਹੀ ਹਨ[1][2]

ਭਾਰਤ ਲਈ ਸਭ ਤੋਂ ਜ਼ਿਆਦਾ ਟੈਸਟ ਕ੍ਰਿਕਟ ਦੌੜਾਂ[3]

ਖਿਡਾਰੀ ਦੌੜਾਂ ਔਸਤ
ਸੰਧਿਆ ਅਗਰਵਾਲ 1,110 50.45
ਸ਼ਨਥਾ ਰੰਗਾਸਵਾਮੀ 750 32.60
ਸ਼ੁਭਾਂਗੀ ਕੁਲਕਰਣੀ 700 23.33
ਮਿਤਾਲੀ ਰਾਜ 663 51.00
ਗਾਰਗੀ ਬੈਨਰਜੀ 614 27.90
ਸੁਧਾ ਸ਼ਾਹ 601 18.78
ਅੰਜੁਮ ਚੋਪੜਾ 548 30.44
ਹੇਮਲਤਾ ਕਾਲਾ 503 50.30

ਭਾਰਤ ਲਈ ਸਭ ਤੋਂ ਜ਼ਿਆਦਾ ਟੈਸਟ ਕ੍ਰਿਕਟ ਵਿਕਟਾਂ[4]

ਖਿਡਾਰੀ ਵਿਕਟਾਂ ਔਸਤ
ਡਾਇਨਾ ਏਦੁਲਜੀ 63 25.77
ਸ਼ੁਭਾਂਗੀ ਕੁਲਕਰਣੀ 60 27.45
ਨੀਤੂ ਡੇਵਿਡ 41 18.90
ਝੂਲਨ ਗੋਸਵਾਮੀ 40 16.62
ਸ਼ਸ਼ੀ ਗੁਪਤਾ 25 31.28
ਸ਼ਨਥਾ ਰੰਗਾਸਵਾਮੀ 21 31.61
ਸ਼ਰਮੀਲਾ ਚਕਰਵਰਤੀ 19 22.10
ਪੁਰਨਿਮਾ ਰਾਊ 15 21.26

ਇੱਕ ਦਿਨਾ ਅੰਤਰਰਾਸ਼ਟਰੀ[ਸੋਧੋ]

ਵਿਰੋਧੀ ਮੈਚ ਜਿੱਤ ਹਾਰ ਟਾਈ ਕੋਈ ਨਤੀਜਾ ਨਹੀਂ ਜਿੱਤ ਪ੍ਰਤੀਸ਼ਤਤਾ ਪਹਿਲਾ ਆਖਰੀ
 ਆਸਟਰੇਲੀਆ 41 8 33 0 0 19.51 1978 2016
 ਬੰਗਲਾਦੇਸ਼ 4 4 0 0 0 100.00 2013 2017
 ਡੈੱਨਮਾਰਕ 1 1 0 0 0 100.00 1993 1993
 ਇੰਗਲੈਂਡ 61 25 34 0 2 42.37 1978 2014
 International XI 3 3 0 0 0 100.00 2013 2013
 ਆਇਰਲੈਂਡ 10 10 0 0 0 100.00 1993 2017
 ਨੀਦਰਲੈਂਡ 3 3 0 0 0 100.00 1993 2000
 ਨਿਊਜ਼ੀਲੈਂਡ 44 16 27 1 0 37.50 1978 2015
 ਪਾਕਿਸਤਾਨ 8 8 0 0 0 100.00 2005 2013
 ਦੱਖਣੀ ਅਫ਼ਰੀਕਾ 11 6 4 0 1 60.00 1997 2017
 ਸ੍ਰੀ ਲੰਕਾ 25 23 1 0 1 95.83 2000 2017
 ਵੈਸਟ ਇੰਡੀਜ਼ 21 17 4 0 0 80.95 1993 2016
ਕੁੱਲ 232 124 103 1 4 54.60 1978 2017
 ਭਾਰਤ ਬਨਾਮ  ਬੰਗਲਾਦੇਸ਼ ਵਿੱਚ ਕੋਲੰਬੋ ਵਿਖੇ ਵਿਸ਼ਵ ਕੱਪ ਕੁਆਲੀਫਾਈ ਮੁਕਾਬਲੇ (17 ਫਰਵਰੀ 2017 ਨੂੰ ਹੋਏ ਮੈਚ) ਅਨੁਸਾਰ ਅੰਕੜੇ ਬਿਲਕੁਲ ਸਹੀ ਹਨ[5][6]

ਭਾਰਤ ਲਈ ਸਭ ਤੋਂ ਜ਼ਿਆਦਾ ਓ.ਡੀ.ਆਈ. ਕ੍ਰਿਕਟ ਦੌੜਾਂ[7]

ਖਿਡਾਰੀ ਦੌੜਾਂ ਔਸਤ
ਮਿਤਾਲੀ ਰਾਜ 5,514 51.03
ਅੰਜੁਮ ਚੋਪੜਾ 2,856 31.38
ਜਯਾ ਸ਼ਰਮਾ 2,091 30.75
ਅੰਜੂ ਜੈਨ 1,729 29.81
ਹਰਮਨਪ੍ਰੀਤ ਕੌਰ 1,567 33.34
ਹੇਮਲਤਾ ਕਾਲਾ 1023 20.87
ਕਾਰੂ ਜੈਨ 987 29.02
ਰੁਮੇਲੀ ਧਾਰ 961 19.61

ਭਾਰਤ ਲਈ ਸਭ ਤੋਂ ਜ਼ਿਆਦਾ ਓ.ਡੀ.ਆਈ. ਕ੍ਰਿਕਟ ਵਿਕਟਾਂ[8]

ਖਿਡਾਰੀ ਵਿਕਟਾਂ ਔਸਤ
ਝੂਲਨ ਗੋਸਵਾਮੀ 177 22.09
ਨੀਤੂ ਡੇਵਿਡ 141 16.34
ਨੂਸ਼ੀਨ ਅਲ ਖ਼ਦੀਰ 100 24.02
ਅਮਿਤ ਸ਼ਰਮਾ 87 35.52
ਗੌਹਰ ਸੁਲਤਾਨਾ 66 19.39
ਰੁਮੇਲੀ ਧਾਰ 63 27.38
ਦੀਪਾ ਮਰਾਠੇ 60 20.83
ਪੂਰਨਿਮਾ ਰਾਉ 50 16.88
ਏਕਤਾ ਬਿਸ਼ਟ 49 21.00

ਟਵੰਟੀ20 ਅੰਤਰਰਾਸ਼ਟਰੀ[ਸੋਧੋ]

ਵਿਰੋਧੀ ਮੈਚ ਜਿੱਤੇ ਹਾਰੇ ਟਾਈ ਕੋਈ ਨਤੀਜਾ ਨਹੀਂ ਜਿੱਤ ਪ੍ਰਤੀਸ਼ਤਤਾ ਪਹਿਲਾ ਆਖਰੀ
 ਆਸਟਰੇਲੀਆ 12 3 9 0 0 25.00 2008 2016
 ਬੰਗਲਾਦੇਸ਼ 9 9 0 0 0 100.00 2013 2016
 ਇੰਗਲੈਂਡ 11 2 9 0 0 18.18 2006 2016
 ਨਿਊਜ਼ੀਲੈਂਡ 7 2 5 0 0 28.57 2009 2015
 ਪਾਕਿਸਤਾਨ 9 7 2 0 0 77.77 2009 2016
 ਦੱਖਣੀ ਅਫ਼ਰੀਕਾ 1 1 0 0 0 100.00 2014 2014
 ਸ੍ਰੀ ਲੰਕਾ 11 8 3 0 0 72.72 2009 2016
 ਵੈਸਟ ਇੰਡੀਜ਼ 13 5 8 0 0 38.46 2011 2016
ਕੁੱਲ 73 37 36 0 0 50.68 2006 2016
 ਭਾਰਤ ਬਨਾਮ  ਪਾਕਿਸਤਾਨ ਵਿੱਚ ਬੈਂਗਕੋਕ ਵਿਖੇ ਹੋਏ ਏਸੀਸੀ ਮਹਿਲਾ ਟਵੰਟੀ20 ਏਸ਼ੀਆ ਕੱਪ ਫ਼ਾਈਨਲ ਮੁਕਾਬਲੇ (4 ਦਸੰਬਰ 2016) ਅਨੁਸਾਰ ਅੰਕੜੇ ਬਿਲਕੁਲ ਸਹੀ ਹਨ"[9][10]

ਭਾਰਤ ਲਈ ਸਭ ਤੋਂ ਜ਼ਿਆਦਾ ਟਵੰਟੀ20 ਕ੍ਰਿਕਟ ਦੌੜਾਂ[11]

ਖਿਡਾਰੀ ਦੌੜਾਂ ਔਸਤ
ਮਿਤਾਲੀ ਰਾਜ 1,708 37.95
ਹਰਮਨਪ੍ਰੀਤ ਕੌਰ 1223 24.95
ਪੂਨਮ ਰਾਉਤ 719 27.65
ਵੇਦਾ ਕ੍ਰਿਸ਼ਨਾਮੂਰਥੀ 470 16.78
ਸਮ੍ਰਿਤੀ ਮੰਧਨਾ 424 17.66
ਝੂਲਨ ਗੋਸਵਾਮੀ 391 11.17
ਸੁਲਕਸ਼ਨਾ ਨਾਇਕ 384 14.76
ਅਮਿਤਾ ਸ਼ਰਮਾ 383 14.73

ਭਾਰਤ ਲਈ ਸਭ ਤੋਂ ਜ਼ਿਆਦਾ ਟਵੰਟੀ20 ਕ੍ਰਿਕਟ ਵਿਕਟਾਂ[12]

ਖਿਡਾਰੀ ਵਿਕਟਾਂ ਔਸਤ
ਝੂਲਨ ਗੋਸਵਾਮੀ 50 20.90
ਏਕਤਾ ਬਿਸ਼ਟ 45 14.84
ਪੂਨਮ ਯਾਦਵ 34 12.29
ਗੌਹਰ ਸੁਲਤਾਨਾ 29 26.27
ਅਨੁਜਾ ਪਾਟਿਲ 21 20.28
ਪ੍ਰਿਯੰਕਾ ਰੋਇ 21 12.47
ਡਾਇਨਾ ਡੇਵਿਡ 16 14.18
ਅਮਿਤ ਸ਼ਰਮਾ 16 35.25
ਸੋਨੀਆ ਦਬੀਰ 15 15.46

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]