ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ, ਭਾਰਤੀਆ ਸੈਂਟਰਲ ਬੈਂਕ ਦਾ ਮੁੱਖ ਕਾਰਜਕਾਰੀ ਅਤੇ ਬੋਰਡ ਆਫ ਡਾਇਰੈਕਟਰ ਦੇ ਐਕਸ-ਆਫਿਸਿਓ ਚੇਅਰਪਰਸਨ ਹੁੰਦਾ ਹੈ। ਗਵਰਨਰ ਦੁਆਰਾ ਰਿਜ਼ਰਵ ਬੈਂਕ ਦੁਆਰਾ ਜਾਰੀ ਭਾਰਤੀ ਰੁਪਿਆ ਮੁਦਰਾ ਤੇ ਦਸਤਖਤ ਕੀਤੇ ਜਾਂਦੇ ਹਨ। ਬ੍ਰਿਟਿਸ਼ ਬਸਤੀਵਾਦੀ ਸਰਕਾਰ ਦੁਆਰਾ 1935 'ਚ ਇਸ ਦੇ ਸਥਾਪਨਾ ਕੀਤੀ ਗਈ ਸੀ। ਜਿਸ ਦੇ 23 ਗਵਰਨਰ ਹੁੰਦੇ ਸਨ। ਸੀ.ਡੀ. ਦੇਸ਼ਮੁੱਖ ਭਾਰਤੀ ਰਿਜ਼ਰਵ ਬੈਂਕ ਦਾ ਪਹਿਲਾ ਭਾਰਤੀ ਗਵਰਨਰ ਸੀ। ਬੈਂਕ ਦੇ 15ਵੇਂ ਗਵਰਨਰ, ਮਨਮੋਹਨ ਸਿੰਘ, ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਬਣੇ. ਹੁਣ ਰਘੁਰਾਮ ਰਾਜਨ ਇਸ ਦੇ ਗਵਰਨਰ ਹਨ।[1]
ਰਿਜ਼ਰਵ ਬੈਂਕ ਦੇ ਗਵਰਨਰ[ਸੋਧੋ]

I. G. Patel served a five-year term as RBI governor from 1977 to 1982.

Manmohan Singh, RBI governor for two years in the 1980s, went on to serve a five-year term as finance minister and a ten-year term as prime minister.

D. Subbarao served his five-year term as RBI governor under Prime Minister Manmohan Singh.

Raghuram Rajan, formerly chief economist of the International Monetary Fund, was India's central banker between 2013 and 2016.
ਲੜੀ ਨੰ: | ਨਾਮ | ਸਮਾਂ | ||
---|---|---|---|---|
ਸ਼ੁਰੂ | ਅੰਤ | |||
1 | ਅਸਬੋਰਨੇ ਸਮਿੱਥ | 1 ਅਪਰੈਲ 1935 | 30 ਜੂਨ 1937 | |
2 | ਜੇਮਜ਼ ਬਰੈਡ ਟੇਲਰ | 1 ਜੁਲਾਈ 1937 | 17 ਫਰਵਰੀ 1943 | |
3 | ਸੀ. ਡੀ. ਦੇਸ਼ਮੁੱਖ | 11 ਅਗਸਤ 1943 | 30 ਜੂਨ 1949 | |
4 | ਬੇਨੇਗਲ ਰਾਮਾ ਰਾਓ | 1 ਜੁਲਾਈ 1949 | 14 ਜਨਵਰੀ 1957 | |
5 | ਕੇ. ਜੀ. ਅੰਬੇਗਾਂਕਰ | 14 ਜਨਵਰੀ 1957 | 28 ਫਰਵਰੀ 1957 | |
6 | ਐਚ. ਵੀ. ਆਰ. ਆਈਂਗਰ | 1 ਮਾਰਚ 1957 | 28 ਫਰਵਰੀ 1962 | |
7 | ਪੀ. ਸੀ. ਭੱਟਾਚਾਰੀਆ | 1 ਮਾਰਚ 1962 | 30 ਜੂਨ 1967 | |
8 | ਐਲ. ਕੇ. ਝਾਅ | 1 ਜੁਲਾਈ 1967 | 3 ਮਈ 1970 | |
9 | ਬੀ. ਐਨ. ਅਧਰਕਰ | 4 ਮਈ 1970 | 15 ਜੂਨ 1970 | |
10 | ਐਸ. ਜਗਨਨਾਥ | 16 ਜੂਨ 1970 | 19 ਮਈ 1975 | |
11 | ਐਨ. ਸੀ. ਸੇਨ ਗੁਪਾਤਾ | 19 ਮਈ 1975 | 19 ਅਗਸਤ 1975 | |
12 | ਕੇ. ਆਰ. ਪੁਰੀ | 20 ਅਗਸਤ 1975 | 2 ਮਈ 1977 | |
13 | ਐਮ. ਨਰਸਿੰਮਾ | 3 ਮਈ 1977 | 30 ਨਵੰਬਰ 1977 | |
14 | ਆਈ. ਜੀ. ਪਟੇਲ | 1 ਦਸੰਬਰ 1977 | 15 ਸਤੰਬਰ 1982 | |
15 | ਮਨਮੋਹਨ ਸਿੰਘ | 16 ਸਤੰਬਰ 1982 | 14 ਜਨਵਰੀ 1985 | |
16 | ਅਮਿਤਵ ਘੋਸ਼ | 15 ਜਨਵਰੀ 1985 | 4 ਫਰਵਰੀ 1985 | |
17 | ਆਰ. ਐਨ. ਮਲਹੋਤਰਾ | 4 ਫਰਵਰੀ 1985 | 22 ਦਸੰਬਰ 1990 | |
18 | ਐਸ. ਵੈਂਕਟਾਰਾਮਨਣ | 22 ਦਸੰਬਰ 1990 | 21 ਦਸੰਬਰ 1992 | |
19 | ਸੀ. ਰੰਗਾਰਾਜਨ | 22 ਦਸੰਬਰ 1992 | 21 ਨਵੰਬਰ 1997 | |
20 | ਬਿਮਲ ਜਲਾਨ | 22 ਨਵੰਬਰ 1997 | 6 ਸਤੰਬਰ 2003 | |
21 | ਵਾਈ. ਵੀ. ਰੈਡੀ | 6 ਸਤੰਬਰ 2003 | 5 ਸਤੰਬਰ 2008 | |
22 | ਡੀ. ਸੁੱਬਾਰਾਓ | 5 ਸਤੰਬਰ 2008 | 4 ਸਤੰਬਰ 2013 | |
23 | ਰਘੁਰਾਮ ਰਾਜਨ | 4 ਸਤੰਬਰ 2013 | 3 ਸਤੰਬਰ 2016 | |
24 | ਉਰਜਿਤ ਪਟੇਲ | 4 ਸਤੰਬਰ 2016 ਤੋਂ | ਹੁਣ ਤੱਕ |