ਸਮੱਗਰੀ 'ਤੇ ਜਾਓ

ਮੰਗਲ ਪਾਂਡੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੰਗਲ ਪਾਂਡੇ
ਮੰਗਲ ਪਾੰਡੇ ਨੇ ਇਸ ਐਂਫੀਲਡ ਰਾਈਫਲ ਦਾ ਪ੍ਰਯੋਗ 29 ਮਾਰਚ 1857 ਨੂੰ ਬੈਰਕਪੁਰ ਛਾਉਨੀ ਵਿੱਚ ਕੀਤਾ ਸੀ

ਮੰਗਲ ਪਾਂਡੇ (ਬੰਗਾਲੀ: মঙ্গল পান্ডে; 19 ਜੁਲਾਈ 1827 - 8 ਅਪਰੈਲ 1857) ਸੰਨ 1857 ਦਾ ਆਜ਼ਾਦੀ ਸੰਗਰਾਮ ਦੇ ਅਗਰਦੂਤ ਸਨ। ਇਹ ਸੰਗਰਾਮ ਪੂਰੇ ਹਿੰਦੁਸਤਾਨ ਦੇ ਜਵਾਨਾਂ ਅਤੇ ਕਿਸਾਨਾਂ ਨੇ ਮਿਲ ਕੇ ਲੜਿਆ ਸੀ। ਇਸਨੂੰ ਬਰਤਾਨਵੀ ਸਾਮਰਾਜ ਦੁਆਰਾ ਦਬਾ ਦਿੱਤਾ ਗਿਆ। ਇਸ ਤੋਂ ਬਾਅਦ ਹੀ ਪੂਰਨ ਤੌਰ 'ਤੇ ਹਿੰਦੂਸਤਾਨ ਵਿੱਚ ਬਰਤਾਨੀਆ ਹਕੂਮਤ ਦਾ ਕਰ ਮਾਰ ਪਾਇਆ।

ਬਾਹਰੀ ਕੜੀਆਂ

[ਸੋਧੋ]