ਭਾਰਤ ਦੀਆਂ ਆਮ ਚੋਣਾਂ 1971

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤ ਦੀਆਂ ਆਮ ਚੋਣਾਂ 1971
ਭਾਰਤ
← 1967 1–10 ਮਾਰਚ, 1971[1] 1977 →
  Indira Gandhi in 1967.jpg Morarji Desai (portrait).png
Party ਭਾਰਤੀ ਰਾਸ਼ਟਰੀ ਕਾਗਰਸ ਭਾਰਤੀ ਰਾਸ਼ਟਰੀ ਕਾਂਗਰਸ (ਸੰਗਠਨ)
Alliance ਕਾਂਗਰਸ+ ਕੌਮੀ ਲੋਕਤੰਤਰ ਫਰੰਟ ਗਠਜੋੜ
Percentage 43.68 24.34

ਚੋਣਾਂ ਤੋਂ ਪਹਿਲਾਂ

ਇੰਦਰਾ ਗਾਂਧੀ
ਕਾਂਗਰਸ

Elected ਪ੍ਰਧਾਨ ਮੰਤਰੀ

ਇੰਦਰਾ ਗਾਂਧੀ
ਕਾਂਗਰਸ

ਭਾਰਤ ਦੀਆਂ ਆਮ ਚੋਣਾਂ ਪੰਜਾਵੀ ਲੋਕ ਸਭਾ ਲਈ ਮਾਰਚ 1971 ਵਿੱਚ ਹੋਈਆ। ਇਹ ਅਜ਼ਾਦੀ ਤੋਂ ਬਾਅਦ ਪੰਜਵੀ ਚੋਣਾਂ ਵਿੱਚ ਭਾਰਤ ਦੇ 27 ਰਾਜ ਅਤੇ ਕੇਂਦਰੀ ਸ਼ਾਸਕ ਪ੍ਰਦੇਸ਼ਾਂ ਨੇ 518 ਸੀਟਾਂ 'ਚ ਭਾਗ ਲਿਆ। ਭਾਰਤੀ ਰਾਸ਼ਟਰੀ ਕਾਂਗਰਸ ਦੀ ਨੇਤਾ ਸ੍ਰੀਮਤੀ ਇੰਦਰਾ ਗਾਂਧੀ ਨੇ ਗਰੀਬੀ ਹਵਾਓ ਦੇ ਨਾਮ ਤੇ ਚੋਣਾਂ ਲੜੀਆਂ ਤੇ ਵੱਡੀ ਜਿੱਤ ਪ੍ਰਾਪਤ ਕੀਤੀ।

ਨਤੀਜੇ[ਸੋਧੋ]

e • d  ਮਾਰਚ 1971 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ
ਸ੍ਰੋਤ: [1][2]
ਗਠਜੋੜ ਪਾਰਟੀ ਸੀਟਾਂ ਜਿੱਤੀਆਂ ਅੰਤਰ ਵੋਟਾਂ ਦੀ %
ਭਾਰਤੀ ਰਾਸ਼ਟਰੀ ਕਾਂਗਰਸ (R)
ਸੀਟਾਂ: 350
ਅੰਤਰ: +93
ਵੋਟਾਂ ਦੀ %: 43.68
ਭਾਰਤੀ ਰਾਸ਼ਟਰੀ ਕਾਂਗਰਸ (R) 352 +93 43.68
ਕੌਮੀ ਲੋਕਤੰਤਰ ਫਰੰਟ ਗਠਜੋੜ
ਸੀਟਾਂ: 51
ਅੰਤਰ: -65
ਵੋਟਾਂ ਦੀ %: 24.34
ਭਾਰਤੀ ਰਾਸ਼ਟਰੀ ਕਾਂਗਰਸ (ਸੰਗਠਨ) 16 −17 10.43
ਭਾਰਤੀਆ ਜਨ ਸੰਘ 22 -22 7.37
ਸੁਤੰਤਰ ਪਾਰਟੀ 8 -15 3.07
ਸੰਯੁਕਤ ਸਮਾਜਵਾਦੀ ਪਾਰਟੀ 3 -10 2.43
ਪ੍ਰਰਪ੍ਰਜਾ ਸਮਾਜਵਾਦੀ ਪਾਰਟੀ 2 -17 1.04
ਖੱਬੇ ਪੱਖੀ ਪਾਰਟੀਆਂ
ਸੀਟਾਂ: 48
ਵੋਟਾਂ ਦੀ %: 9.86
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) 25 -6 5.13
ਭਾਰਤੀ ਕਮਿਊਨਿਸਟ ਪਾਰਟੀ 23 4.73
ਹੋਰ
ਸੀਟਾਂ: 66
ਵੋਟਾਂ ਦੀ %: 22.14
ਹੋਰ 67 -12 22.16

ਹਵਾਲੇ[ਸੋਧੋ]