ਸਮੱਗਰੀ 'ਤੇ ਜਾਓ

1998 ਭਾਰਤ ਦੀਆਂ ਆਮ ਚੋਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਭਾਰਤ ਦੀਆਂ ਆਮ ਚੋਣਾਂ 1998 ਤੋਂ ਮੋੜਿਆ ਗਿਆ)
ਭਾਰਤ ਦੀਆਂ ਆਮ ਚੋਣਾਂ 1998

 1996 16 ਫਰਵਰੀ, 22 ਫਰਵਰੀ ਅਤੇ 28 ਫਰਵਰੀ, 1998 1999 
 11th Lok Sabha
 
Party ਭਾਜਪਾ INC
ਗਠਜੋੜ NDA ਕਾਂਗਰਸ ਗਠਜੋੜ
Popular ਵੋਟ 139,701,871 98,140,471
ਪ੍ਰਤੀਸ਼ਤ 37.21% 26.14%

ਪ੍ਰਧਾਨ ਮੰਤਰੀ (ਚੋਣਾਂ ਤੋਂ ਪਹਿਲਾਂ)

ਇੰਦਰ ਕੁਮਾਰ ਗੁਜਰਾਲ
ਸੰਯੁਕਤ ਕੌਮੀ ਪ੍ਰਗਤੀਸ਼ੀਲ ਗਠਜੋੜ

ਨਵਾਂ ਚੁਣਿਆ ਪ੍ਰਧਾਨ ਮੰਤਰੀ

ਅਟਲ ਬਿਹਾਰੀ ਬਾਜਪਾਈ
NDA

ਭਾਰਤ ਦੀਆਂ ਆਮ ਚੋਣਾਂ 1998,1996 ਵਿੱਚ ਬਣੀ ਤੀਜੇ ਫਰੰਟ ਦੀ ਬਾਹਰੋ ਹਮਾਇਤ ਦੇ ਰਹੀ ਭਾਰਤੀ ਰਾਸ਼ਟਰੀ ਕਾਂਗਰਸ ਨੇ ਸ੍ਰੀ ਇੰਦਰ ਕੁਮਾਰ ਗੁਜਰਾਲ ਦੀ ਸਰਕਾਰ ਤੋਂ ਹਮਾਇਤ ਬਾਪਸ ਲਈ ਤੇ ਸਰਕਾਰ ਡਿਗ ਪਈ ਤੇ ਚੋਣਾਂ ਹੋਈਆ। ਇਸ ਵਿੱਚ ਕੋਈ ਵੀ ਪਾਰਟੀ ਜਾਂ ਗਠਜੋੜ ਪੂਰਨ ਬਹੁਮਤ ਹਾਸਲ ਨਹੀਂ ਕਰ ਸਕਿਆ ਅਤੇ ਭਾਰਤੀ ਜਨਤਾ ਪਾਰਟੀ ਨੇ ਸ੍ਰੀ ਅਟਲ ਬਿਹਾਰੀ ਬਾਜਪਾਈ ਨੂੰ ਪ੍ਰਧਾਨ ਮੰਤਰੀ ਬਣਾਇਆ ਜਿਸ ਦੀ ਦੀ 1998 ਵਿੱਚ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੀਰ ਕੜਗਮ ਵੱਲੋ ਹਮਾਇਤ ਬਾਪਸ ਲੈਣ ਕਾਰਨ ਸਰਕਾਰ ਡਿਗ ਪਈ।

ਸੰਖੇਪ

[ਸੋਧੋ]
ਗਠਜੋੜ ਵੋਟਾਂ ਦੀ % ਸੀਟਾਂ
ਕੌਮੀ ਜਮਹੂਰੀ ਗਠਜੋੜ46.61%254[1]
ਕਾਂਗਰਸ+26.42%144
ਸੰਯੁਕਤ ਕੌਮੀ ਪ੍ਰਗਤੀਸ਼ੀਲ ਗਠਜੋੜ11.74%64
ਜਨ ਮੋਰਚਾ4.40%24
ਹੋਰ10.82%59
ਕੁੱਲ100%545

ਹਵਾਲੇ

[ਸੋਧੋ]

ਫਰਮਾ:ਭਾਰਤ ਦੀਆਂ ਆਮ ਚੋਣਾਂ