1999 ਭਾਰਤ ਦੀਆਂ ਆਮ ਚੋਣਾਂ
ਦਿੱਖ
(ਭਾਰਤ ਦੀਆਂ ਆਮ ਚੋਣਾਂ 1999 ਤੋਂ ਮੋੜਿਆ ਗਿਆ)
| ||||||||||||||||
| ||||||||||||||||
ਕੌਮੀ ਜਮਹੂਰੀ ਗਠਜੋੜ ਦੇ ਸ਼੍ਰੀ ਅਟਲ ਬਿਹਾਰੀ ਬਾਜਪਾਈ ਅਤੇ ਟੀਡੀਪੀ ਨਾਲ ਮਿਲ ਕੇ ਸਰਕਾਰੀ ਬਣਾਈ। ਕੌਮੀ ਅਤੇ ਪ੍ਰਾਂਤਿਕ ਪਾਰਟੀਆਂ ਦੇ ਨਤੀਜੇ। | ||||||||||||||||
|
ਭਾਰਤ ਦੀਆਂ ਆਮ ਚੋਣਾਂ 1999 ਮਿਤੀ 5 ਸਤੰਬਰ ਤੋਂ 3 ਅਕਤੁਬਰ 1999 ਨੂੰ ਕਾਰਗਿਲ ਜੰਗ ਤੋਂ ਕੁਝ ਹੀ ਮਹੀਨੇ ਬਾਅਦ ਹੋਈਆ। ਇਹਨਾਂ ਚੋਣਾਂ ਦੀ ਇਹ ਵਿਲੱਖਣਤਾ ਰਹੀ ਕਿ ਪਹਿਲੀ ਵਾਰ ਕੁਝ ਪਾਰਟੀਆਂ ਦੇ ਸਾਂਝੇ ਮੁਹਾਜ ਨੇ ਜਿਤ ਪ੍ਰਾਪਤ ਕੀਤੀ ਅਤੇ ਪੂਰੇ ਸਮਾਂ ਸਰਕਾਰ ਚਲਾਈ। ਇਸ ਨੂੰ ਕੌਮੀ ਜਮਹੂਰੀ ਗਠਜੋੜ ਦੇ ਨਾਮ ਨਾਲ ਭਾਰਤੀ ਜਨਤਾ ਪਾਰਟੀ ਅਤੇ ਹੋਰ ਪਾਰਟੀਆਂ ਨੇ ਰਲ ਕੇ ਬਣਾਇਆ।
ਪਾਰਟੀਆਂ ਅਤੇ ਗਠਜੋੜ | ਵੋਟਾਂ | % | ਫਰਕ | ਸੀਟਾਂ | ਅੰਤਰ | |
---|---|---|---|---|---|---|
ਕੌਮੀ ਜਮਹੂਰੀ ਗਠਜੋੜ (NDA) | 135,103,344 86,562,209 11,282,084 5,672,412 6,298,832 4,378,536 9,363,785 2,377,741 2,002,700 1,620,527 454,481 2,502,949 1,364,030 40,997 1,182,061 |
37.06 23.753.10 1.56 1.73 1.20 2.57 0.65 0.55 0.44 0.12 0.69 0.37 0.01 0.32 |
-0.15 –1.84* -0.21 +0.29 +0.20 +0.15 +0.23 * — -0.09 -0.12 * -0.68 -0.03 |
270 18221 15 12 10 8 5 5 4 4 2 2 0 0 |
+16 —* +9 +6 +1 +1 — * +1 +1 -6 * -3 — | |
ਭਾਜਪਾ+ | 13,297,370 |
3.65 |
+0.88 |
29 |
+12 | |
ਭਾਰਤੀ ਰਾਸ਼ਟਰੀ ਕਾਂਗਰਸ | 103,120,330 | 28.30 | +2.48 | 114 | −27 | |
ਕਾਂਗਰਸ+ | 18,753,722 7,046,95310,150,492 — 365,313 357,402 833,562 |
5.15 1.932.79 — 0.10 0.10 0.23 |
+4.83 +0.10+0.01 — +0.01 — +0.01 |
21 107 — 1 1 2 |
+18 -8-7 — +1 — — | |
ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) | 19,695,767 | 5.40 | +0.24 | 33 | +1 | |
ਸਮਾਜਵਾਦੀ ਪਾਰਟੀ | 13,717,021 | 3.76 | −1.17 | 26 | +6 | |
ਬਹੁਜਨ ਸਮਾਜ ਪਾਰਟੀ | 15,175,845 | 4.16 | −0.51 | 14 | +9 | |
ਹੋਰ ਪਾਰਟੀਆਂ
|
24,826,373 8,260,3115,395,119 1,500,817 1,288,060 818,713 3,332,702 1,220,698 692,559 448,165 396,216 298,846 297,337 282,583 264,002 222,417 107,828 |
6.79 2.271.48 0.41 0.35 0.22 0.91 0.33 0.19 0.12 0.11 0.08 0.08 0.08 0.07 0.06 0.03 |
* *-0.27 -0.14 +0.02 * * +0.08 * -0.01 +0.03 +0.01 -0.24 +0.01 +0.05 +0.01 — |
30 84 3 2 2 1 1 1 1 1 1 1 1 1 1 1 |
* *-5 -2 — * * +1 * — +1 +1 — — +1 — — | |
ਬਿਨਾ ਸੀਟਾਂ ਤੋਂ ਪਾਰਟੀ | 10,751,176 | 2.99 | — | 0 | — | |
ਅਜ਼ਾਦ | 9,996,386 | 2.74 | +0.37 | 6 | — | |
ਨਾਮਜ਼ਦ ਐਗਲੋ-ਇੰਡੀਅਨ | — | — | — | 2 | — | |
ਕੁਲ | 364,437,294 | 100% | 545 |
Source: ਭਾਰਤੀ ਚੋਣ ਕਮਿਸ਼ਨ,[1]