ਭਾਰਤ ਦੇ ਗਵਰਨਰ-ਜਨਰਲਾਂ ਦੀ ਸੂਚੀ
1773 ਦਾ ਰੈਗੂਲੇਟਿੰਗ ਐਕਟ ਦੇ ਅਨੁਸਾਰ ਈਸਟ ਇੰਡੀਆ ਕੰਪਨੀ ਫ਼ੋਰਟ ਵਿਲਿਅਮ ਜਾਂ ਬੰਗਾਲ ਦਾ ਗਵਰਨਰ-ਜਨਰਲ ਨਿਯੁਕਤ ਕਰਦੀ ਸੀ, ਜਿਹੜਾ ਅਹੁਦਾ ਉਹਨਾਂ ਨੇ 1773 ਤੋਂ 1784 ਤੱਕ ਬਰਕਰਾਰ ਰੱਖਿਆ। ਇਸ ਪਿੱਛੋਂ ਇਸ ਅਹੁਦੇ ਨੂੰ ਸਮਾਪਤ ਕਰ ਦਿੱਤਾ ਗਿਆ।
1833 ਦੇ ਸੇਂਟ ਹੈਲੇਨਾ ਐਕਟ (ਜਾਂ ਗੌਰਮਿੰਟ ਆਫ਼ ਇੰਡੀਆ ਐਕਟ) ਦੇ ਅਨੁਸਾਰ ਹੁਣ ਇਹ ਅਹੁਦਾ ਭਾਰਤ ਦੇ ਗਵਰਨਰ ਜਨਰਲ ਨਾਲ ਬਦਲ ਦਿੱਤਾ ਗਿਆ।
1857 ਦੇ ਵਿਦਰੋਹ ਤੋਂ ਬਾਅਦ ਕੰਪਨੀ ਰਾਜ ਖ਼ਤਮ ਹੋ ਗਿਆ ਅਤੇ ਬ੍ਰਿਟਿਸ਼ ਰਾਜ ਰਿਆਸਤੀ ਰਾਜਾਂ ਸਮੇਤ ਇੰਗਲੈਂਡ ਦੇ ਤਾਜ ਹੇਠਾਂ ਆ ਗਿਆ। 1858 ਦੇ ਗਵਰਮੈਂਟ ਆਫ਼ ਇੰਡੀਆ ਐਕਟ ਨੇ ਭਾਰਤੀ ਰਾਜ ਦੇ ਸੈਕਟਰੀ ਦਾ ਅਹੁਦਾ ਸ਼ੁਰੂ ਕੀਤਾ, ਜੋ ਭਾਰਤ ਵਿੱਚ ਹੋ ਰਹੇ ਕੰਮ ਦੀ ਨਿਗਰਾਨੀ ਰੱਖੇਗਾ ਅਤੇ ਜਿਸਨੂੰ ਲੰਡਨ ਦੀ 15 ਮੈਂਬਰੀ ਕਮੇਟੀ ਤੋਂ ਸਲਾਹ ਦਿੱਤੀ ਜਾਣੀ ਸੀ। ਪਹਿਲਾਂ ਚੱਲ ਰਹੀ ਬੰਗਾਲ ਦੀ ਸੁਪਰੀਮ ਕੌਂਸਲ ਨੂੰ ਗਵਰਨਰ-ਜਨਰਲ ਦੀ ਕੌਂਸਲ ਕਿਹਾ ਜਾਣ ਲੱਗਾ। ਪਿੱਛੋਂ 1935 ਦੇ ਗਵਰਮੈਂਟ ਐਕਟ ਨੇ ਇਸ ਕੌਂਸਲ ਨੂੰ ਸਮਾਪਤ ਕਰ ਦਿੱਤਾ।
1858 ਦੇ ਗੌਰਮਿੰਟ ਐਕਟ ਲਾਗੂ ਹੋਣ 'ਤੇ ਗਵਰਨਰ-ਜਨਰਲ ਜਿਹੜਾ ਕਿ ਬਰਤਾਨਵੀ ਤਾਜ ਦੇ ਹੇਠਾਂ ਕੰਮ ਕਰਦਾ ਸੀ, ਨੂੰ ਵਾਇਸਰਾਏ ਕਿਹਾ ਜਾਣ ਲੱਗਾ। ਲਾਰਡ ਕੈਨਿੰਗ ਪਹਿਲਾ ਵਾਇਸਰਾਏ ਸੀ।[1]
1858 ਤੋਂ ਭਾਰਤੀ ਗਵਰਨਰ ਜਨਰਲ ਦੀ ਨਿਯੁਕਤੀ ਬਰਤਾਨਵੀ ਤਾਜ ਦੁਆਰਾ ਭਾਰਤੀ ਰਾਜ ਦੇ ਸੈਕਟਰੀ ਦੀ ਸਲਾਹ ਤੇ ਹੁੰਦੀ ਸੀ।
ਵਾਇਸਰਾਏ ਅਤੇ ਗਵਰਨਰ-ਜਨਰਲਾਂ ਦੀ ਸੂਚੀ
[ਸੋਧੋ]# | ਨਾਂ (ਜਨਮ-ਮੌਤ) |
ਤਸਵੀਰ | ਗਵਰਨਰ(ਤੋਂ) |
ਗਵਰਨਰ(ਤੱਕ)e | Happenings | Appointer |
---|---|---|---|---|---|---|
ਫ਼ੋਰਟ ਵਿਲਿਅਮ ਬੰਗਾਲ ਦੇ ਗਵਰਨਰ ਜਨਰਲ (1773-1833) | ||||||
1 | ਵਾਰਨ ਹੇਸਟਿੰਗਜ਼ (1732–1818) |
20 ਅਕਤੂਬਰ 1773 (ਅਸਲ 'ਚ 28 ਅਪਰੈਲ 1772 ਕੰਮ ਸ਼ੁਰੂ ਕੀਤਾ) | 1 ਫ਼ਰਵਰੀ 1785 1785 |
|
East India Company | |
2 | ਜੌਨ ਮੈਕਫਰਸਨ (ਕਾਰਜਕਾਰੀ) |
1 ਫਰਵਰੀ 1785 | 1786 | |||
3 | ਲਾਰਡ ਕਾਰਨਵਾਲਿਸ[3] (1738–1805) |
12 ਸਿਤੰਬਰ 1786 | 28 October 1793 |
| ||
4 | ਜੌਨ ਸ਼ੋਰ (1751–1834) |
28 ਅਕਤੂਬਰ 1793 | 18 March 1798 |
| ||
5 | ਐਲਰਡ ਕਲਾਰਕ (ਕਾਰਜਕਾਰੀ) |
18 ਮਾਰਚ 1798 | 18 May 1798 | |||
6 | ਲਾਰਡ ਵੈਲਜਲੀ[4] (1760–1842) |
18 ਮਈ 1798 | 30 July 1805 |
| ||
7 | ਲਾਰਡ ਕਾਰਨਵਾਲਿਸ (1738–1805) |
30 ਜੁਲਾਈ 1805 | 5 October 1805 | |||
8 | ਜੌਰਜ ਬਾਰਲੋ (ਕਾਰਜਕਾਰੀ) |
10 ਅਕਤੂਬਰ 1805 | 31 July 1807 | * Sepoy mutiny at Vellore took place during his tenure | ||
9 | ਲਾਰਡ ਮਿੰਟੋ (1751–1814) |
31 ਜੁਲਾਈ 1807 | 4 October 1813 |
| ||
10 | ਫ਼ਰਾਂਸਿਸ-ਰਾਊਡਨ ਹੇਸਟਿੰਗਜ਼
[5] (1754–1826) |
4 ਅਕਤੂਬਰ 1813 | 9 January 1823 |
| ||
11 | ਜੌਨ ਐਡਮ (ਕਾਰਜਕਾਰੀ) |
9 ਜਨਵਰੀ 1823 | 1 August 1823 | |||
12 | ਲਾਰਡ ਐਮਹਰਸਟ[6] (1773–1857) |
1 ਅਗਸਤ 1823 | 13 March 1828 |
| ||
13 | ਵਿਲਿਅਮ ਬਟਰਵਰਥ ਬੇਲੀ (ਕਾਰਜਕਾਰੀ) |
13 March 1828 | 4 July 1828 | |||
ਭਾਰਤ ਦੇ ਗਵਨਰ ਜਨਰਲ, 1833–1858 | ||||||
14 | ਲਾਰਡ ਵਿਲਿਅਮ ਬੈਂਟਿਕ (1774–1839) |
4 July 1828 | 20 March 1835 |
|
East India Company | |
15 | ਚਾਰਲਸ ਮੈਟਕਾਲਫ਼ (ਕਾਰਜਕਾਰੀ) |
20 March 1835 | 4 March 1836 | |||
16 | ਜਾਰਜ ਈਡਨ[7] (1784–1849) |
4 March 1836 | 28 February 1842 | |||
17 | ਲਾਰਡ ਐਲਨਬਰੋ (1790–1871) |
28 February 1842 | June 1844 | |||
18 | ਵਿਲਿਅਮ ਵਿਲਬਰਫ਼ੋਰਸ ਬਰਡ (ਕਾਰਜਕਾਰੀ) |
June 1844 | 23 July 1844 | |||
19 | ਹੈਨਰੀ ਹਾਰਡਿੰਗ[8] (1785–1856) |
23 July 1844 | 12 January 1848 |
| ||
20 | ਲਾਰਡ ਡਲਹੌਜ਼ੀ[9] (1812 –1860) |
12 ਜਨਵਰੀ 1848 | 28 February 1856 |
| ||
ਭਾਰਤ ਦੇ ਗਵਰਨਰ-ਜਨਰਲ ਅਤੇ ਵਾਇਸਰਾਏ, 1858–1947 | ||||||
21 | ਲਾਰਡ ਕੈਨਿੰਗ[10](1812–1862) | 28 ਫ਼ਰਵਰੀ 1856 | 21 March 1862 |
|
Victoria | |
22 | ਜੇਮਸ ਬਰੁਸ (1811–1863) |
21 ਮਾਰਚ 1862 | 20 November 1863 | |||
23 | ਰਾਬਰਟ ਨੇਪੀਅਰ (ਕਾਰਜਕਾਰੀ) |
21 ਨਵੰਬਰ 1863 | 2 December 1863 | |||
24 | ਵਿਲਿਅਮ ਡੈਨੀਸਨ (acting) |
2 ਦਿਸੰਬਰ 1863 | 12 January 1864 | |||
25 | ਜੌਨ ਲਾਰੈਂਸ (1811–1879) |
12 ਜਨਵਰੀ 1864 | 12 January 1869 |
| ||
26 | ਲਾਰਡ ਮਾਯੋ (1822–1872) |
12 ਜਨਵਰੀ 1869 | 8 February 1872 |
| ||
27 | ਜੌਨ ਸਟਾਰਚੀ (ਕਾਰਜਕਾਰੀ) |
9 ਫ਼ਰਵਰੀ 1872 | 23 February 1872 | |||
28 | ਲਾਰਡ ਨੇਪੀਅਰ (ਕਾਰਜਕਾਰੀ) |
24 ਫ਼ਰਵਰੀ 1872 | 3 May 1872 | |||
29 | ਲਾਰਡ ਨਾਰਥਬਰੁੱਕ (1826–1904) |
3 ਮਈ 1872 | 12 April 1876 | |||
30 | ਲਾਰਡ ਲਿੱਟਨ (1831–1891) |
12 ਅਪਰੈਲ 1876 | 8 June 1880 |
| ||
31 | ਲਾਰਡ ਰਿਪਨ (1827–1909) |
8 ਜੂਨ 1880 | 13 December 1884 |
| ||
32 | ਲਾਰਡ ਡਫ਼ਰਿਨ (1826–1902) |
13 ਦਿਸੰਬਰ 1884 | 10 December 1888 |
| ||
33 | ਹੈਨਰੀ ਪੈੱਟੀ (1845–1927) |
10 ਦਿਸੰਬਰ 1888 | 11 October 1894 | |||
34 | ਵਿਕਟਰ ਬਰੂਸ (1849–1917) |
11 ਅਕਤੂਬਰ 1894 | 6 January 1899 | |||
35 | ਲਾਰਡ ਕਰਜ਼ਨ (1859–1925) |
6 ਜਨਵਰੀ 1899 | 18 November 1905 |
| ||
36 | ਗਿਲਬਰਟ ਇਲਿਅਟ ਮਰੇ ਕਿਨੰਨਮੰਡ (1845–1914) |
18 ਨਵੰਬਰ 1905 | 23 November 1911 | Edward VII | ||
37 | ਚਾਰਲਸ ਹਾਰਡਿੰਗ (1858–1944) |
23 ਨਵੰਬਰ 1911 | 4 April 1916 | George V | ||
38 | ਲਾਰਡ ਚੈਲਮਸਫ਼ੋਰਡ (1868–1933) |
4 ਅਪਰੈਲ 1916 | 2 April 1921 | |||
39 | ਰਫ਼ਸ ਇਜ਼ਾਕ (1860–1935) |
2 ਅਪਰੈਲ 1921 | 3 April 1926 | |||
40 | ਲਾਰਡ ਅਰਵਿਨ (1881–1959) |
3 ਅਪਰੈਲ 1926 | 18 April 1931 | |||
41 | ਥਾਮਸ ਫ਼ਰੀਮੈਨ (1866–1941) |
18 ਅਪਰੈਲ 1931 | 18 April 1936 | |||
42 | ਵਿਕਟਰ ਹੋਪ (1887–1952) |
ਤਸਵੀਰ:The Marquess of Linlithgow in 1935.jpg | 18ਅਪਰੈਲ 1936 | 1 October 1943 | Edward VIII | |
43 | ਆਰਸ਼ੀਬਾਲਡ ਵੈਵਲ (1883–1950) |
1 ਅਕਤੂਬਰ 1943 | 21 February 1947 | George VI | ||
44 | ਲੁਇਸ ਮਾਊਂਟਬੈਟਨ (1900–1979) |
145x145px | 21 ਫ਼ਰਵਰੀ 1947 | 15 August 1947 | ||
ਭਾਰਤੀ ਰਾਜ ਦੇ ਗਵਰਨਰ-ਜਨਰਲ, 1947–1950 | ||||||
44 | ਲੁਇਸ ਮਾਊਂਟਬੈਟਨ[12] (1900–1979) |
145x145px | 15 ਅਗਸਤ 1947 | 21 June 1948 | George VI | |
45 | ਚਕਰਵਰਤੀ ਰਾਜਗੋਪਾਲਾਚਾਰੀ (1878–1972) |
21ਜੂਨ 1948 | 26 January 1950 |
Footnotes
[ਸੋਧੋ]- ↑ Imperial Gazetteer of India, Clarendon Press, Oxford, New Edition 1909, vol 4, p. 16.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
- ↑ Created Marquess Cornwallis in 1792.
- ↑ Created Marquess Wellesley in 1799.
- ↑ Created Marquess of Hastings in 1816
- ↑ Created Earl Amherst in 1826.
- ↑ Created Earl of Auckland in 1839.
- ↑ Created Viscount Hardinge in 1846.
- ↑ Created Marquess of Dalhousie in 1849.
- ↑ Created Earl Canning in 1859.
- ↑ "What was the Arms Act 1878? - Quora". www.quora.com. Retrieved 2017-01-13.
- ↑ Created Earl Mountbatten of Burma on 28 October 1947.
<ref>
tag defined in <references>
has no name attribute.