ਵੈਂਕਟਰਮਨ ਰਾਮਕ੍ਰਿਸ਼ਣਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੈਂਕਟਰਮਨ ਰਾਮਕ੍ਰਿਸ਼ਣਨ
ਜਨਮ 1952 (ਉਮਰ 61–62)
ਚਿਦੰਬਰਮ, ਤਮਿਲਨਾਡੂ, ਭਾਰਤ
ਰਿਹਾਇਸ਼ ਸੰਯੁਕਤ ਰਾਜਸ਼ਾਹੀ (ਬ੍ਰਿਟੇਨ)
ਕੌਮੀਅਤ ਸੰਯੁਕਤ ਰਾਜ ਅਮਰੀਕਾ
ਖੇਤਰ ਜੈਵ-ਰਾਸਾਇਣ, ਜੈਵ-ਭੌਤਿਕੀ ਅਤੇ ਕੰਪਿਊਟੇਸ਼ਨਲ ਜੀਵਵਿਗਿਆਨ
ਅਦਾਰੇ ਐਮਆਰਸੀ ਲੇਬੋਰੇਟ੍ਰੀਜ਼ ਆਫ਼ ਮੋਲੀਕੂਲਰ ਬਾਇਓਲੋਜੀ ਦਾ ਸਟਰਕਚਰਲ ਸਟੱਡੀਜ਼ ਵਿਭਾਗ, ਕੈਮਬ੍ਰਿਜ, ਇੰਗਲੈਂਡ
ਮਸ਼ਹੂਰ ਕਰਨ ਵਾਲੇ ਖੇਤਰ ਐਕਸ-ਰੇ ਕ੍ਰਿਸਟਲੋਗ੍ਰਾਫੀ
ਅਹਿਮ ਇਨਾਮ ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ, 2009

ਵੈਂਕਟਰਮਨ ਰਾਮਕ੍ਰਿਸ਼ਣਨ (ਤਮਿਲ਼: வெங்கட்ராமன் ராமகிருஷ்ணன்) (ਜਨਮ: 1952, ਤਮਿਲਨਾਡੂ) ਇੱਕ ਬਣਤਰ (structure)ਅਧਿਐਨ ਦੇ ਜੀਵ ਵਿਗਿਆਨੀ ਹਨ।

ਸਨਮਾਨ[ਸੋਧੋ]

  • ਇਹਨਾਂ ਨੂਂ 2009 ਵਿਚ ਰਸਾਇਣ ਵਿਗਿਆਨ ਸ਼੍ਰੇਣੀ ਵਿਚ ਰਾਇਬੋਸੋਮ ਸਂਬਂਧੀ ਅਧਿਐਨ ਲਈ ਨੋਬਲ ਇਨਾਮ ਦਿਤਾ ਗਿਆ।
  • 2010 ਪਦਮ ਵਿਭੂਸ਼ਨ,ਭਾਰਤ ਸਰਕਾਰ।

ਹੋਰ ਤਥ[ਸੋਧੋ]

ਮਾਰਚ 2015 ਵਿਚ ਗ੍ਰੇਟ ਬ੍ਰਿਟੇਨ ਦੀ 1660 ਵਿਚ ਸਥਾਪਤ ਵਿਗਿਆਨਕ ਸਂਸਥਾ ਰਾਇਲ ਅਕੈਡਮੀ ਦੇ ਪ੍ਰਧਾਨ ਬਣਾਏ ਗਏ।

ਹਵਾਲੇ[ਸੋਧੋ]