ਭਾਰਤ ਦੇ ਸੂਬੇ 1956
ਦਿੱਖ

ਸੂਬੇ 1956
[ਸੋਧੋ]ਭਾਰਤੀ ਸਟੇਟ ਪੁਨਰਗਠਨ ਐਕਟ ਮੁਤਾਬਕ ਨਵੇਂ ਸੂਬੇ ਜੋੜੇ ਗਏ।[1]
| ਨੰਬਰ | ਸੂਬੇ ਖੰਡ ਏ | ਸੂਬੇ ਖੰਡ ਬੀ |
|---|---|---|
| 1. | ਆਂਧਰਾ ਪ੍ਰਦੇਸ਼ | ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ |
| 2. | ਅਸਾਮ | ਦਿੱਲੀ |
| 3. | ਬਿਹਾਰ | ਹਿਮਾਚਲ ਪ੍ਰਦੇਸ਼ |
| 4. | ਬੰਬੇ | ਲੱਕਾਦੀਵੀ, ਮਿਨੀਕੋਏ ਅਤੇ ਅਮੀਨਦੀਵੀ ਦੀਪ ਸਮੂਹ |
| 5. | ਜੰਮੂ ਅਤੇ ਕਸ਼ਮੀਰ | ਮਣੀਪੁਰ |
| 6. | ਕੇਰਲਾ | ਤ੍ਰਿਪੁਰਾ |
| 7. | ਮੱਧ ਪ੍ਰਦੇਸ਼ | |
| 8. | ਮਦਰਾਸ | |
| 9. | ਮੈਸੂਰ | |
| 10. | ਉੜੀਸਾ | |
| 11. | ਪੰਜਾਬ | |
| 12. | ਰਾਜਸਥਾਨ | |
| 13. | ਉੱਤਰ ਪ੍ਰਦੇਸ਼ | |
| 14. | ਪੱਛਮੀ ਬੰਗਾਲ |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "ਭਾਰਤ ਦੇ ਸੂਬੇ 1956" (PDF). Economic Weekly.