ਸਮੱਗਰੀ 'ਤੇ ਜਾਓ

ਭਾਰਤ ਭੂਸ਼ਣ ਆਸ਼ੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਤ ਭੂਸ਼ਣ ਆਸ਼ੂ
ਖੁਰਾਕ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਕੈਬਨਿਟ ਮੰਤਰੀ, ਪੰਜਾਬ ਸਰਕਾਰ
ਦਫ਼ਤਰ ਸੰਭਾਲਿਆ
2021
ਹਲਕਾਲੁਧਿਆਣਾ ਪੱਛਮੀ ਵਿਧਾਨ ਸਭਾ ਚੋਣ ਹਲਕਾ
ਮੈਂਬਰ ਪੰਜਾਬ ਵਿਧਾਨ ਸਭਾ
ਦਫ਼ਤਰ ਵਿੱਚ
2012–2017
ਦਫ਼ਤਰ ਸੰਭਾਲਿਆ
2017 – ਹਾਜ਼ਰ
ਮੁਨਸੀਪਲ ਸਬ ਕੌਂਸਲਰ
ਦਫ਼ਤਰ ਸੰਭਾਲਿਆ
1997[1] – 2002
2002–2007
2007–2012
ਨਿੱਜੀ ਜਾਣਕਾਰੀ
ਜਨਮ (1971-03-20) 20 ਮਾਰਚ 1971 (ਉਮਰ 53)[2]
ਲੁਧਿਆਣਾ , ਪੰਜਾਬ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਭਾਰਤ ਭੂਸ਼ਣ ਆਸ਼ੂ ਭਾਰਤੀ ਪੰਜਾਬ ਦਾ ਇੱਕ ਸਿਆਸਤਦਾਨ ਹੈ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਵੀ ਹਨ ਅਤੇ ਪੰਜਾਬ ਸਰਕਾਰ ਵਿੱਚ ਮੰਤਰੀ ਵੀ ਰਹੇ ਹਨ।

ਹਵਾਲੇ

[ਸੋਧੋ]
  1. Service, Tribune News. "Ashu has 'perfect' support system in councillor wife". Tribuneindia News Service. Retrieved 18 January 2020.
  2. "Members". www.punjabassembly.nic.in. Retrieved 18 January 2020.