ਭੂਮਿਕਾ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭੂਮਿਕਾ
"ਭੂਮਿਕਾ" ਪੋਸਟਰ
ਨਿਰਦੇਸ਼ਕਸ਼ਿਆਮ ਬੇਨੇਗਲ
ਨਿਰਮਾਤਾLalit M. Bijlani
Freni Variava
ਲੇਖਕਸ਼ਿਆਮ ਬੇਨੇਗਲ,
Girish Karnad,
Satyadev Dubey (dialogue)
ਕਹਾਣੀਕਾਰHansa Wadkar
ਬੁਨਿਆਦHansa Wadkar ਦੀ ਰਚਨਾ 
Sangtye Aika
ਸਿਤਾਰੇਸਮਿਤਾ ਪਾਟਿਲ
ਅਮੋਲ ਪਾਲੇਕਰ
ਅਨੰਤ ਨਾਗ
ਨਸੀਰੂਦੀਨ ਸ਼ਾਹ
ਅਮਰੀਸ਼ ਪੁਰੀ
ਸੰਗੀਤਕਾਰਵਨਰਾਜ ਭਾਟੀਆ
Majrooh Sultanpuri, Vasant Dev (lyrics)
ਸਿਨੇਮਾਕਾਰਗੋਵਿੰਦ ਨਿਹਲਾਨੀ
ਸੰਪਾਦਕBhanudas Divakar,
Ramnik Patel
ਵਰਤਾਵਾShemaroo Movies
ਰਿਲੀਜ਼ ਮਿਤੀ(ਆਂ)
  • 11 ਨਵੰਬਰ 1977 (1977-11-11) (India)
ਮਿਆਦ142 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਭੂਮਿਕਾ (ਅੰਗਰੇਜ਼ੀ: 'The Role') ਸ਼ਿਆਮ ਬੇਨੇਗਲ ਦੀ ਨਿਰਦੇਸ਼ਿਤ 1977 ਦੀ ਇੱਕ ਭਾਰਤੀ ਫਿਲਮ ਹੈ, ਜਿਸ ਵਿੱਚ ਮੁੱਖ ਅਦਾਕਾਰ ਸਮਿਤਾ ਪਾਟਿਲ, ਅਮੋਲ ਪਾਲੇਕਰ, ਅਨੰਤ ਨਾਗ, ਨਸੀਰੂਦੀਨ ਸ਼ਾਹ ਅਤੇ ਅਮਰੀਸ਼ ਪੁਰੀ ਹਨ।

ਕਥਾਨਕ[ਸੋਧੋ]

ਭੂਮਿਕਾ ਇੱਕ ਅਭਿਨੇਤਰੀ, ਊਸ਼ਾ (ਸਮਿਤਾ ਪਾਟਿਲ), ਦੀ ਜੀਵਨ ਕਹਾਣੀ ਦੱਸਦੀ ਹੈ, ਜੋ ਗੋਆ ਦੇ ਦੇਵਦਾਸੀ ਭਾਈਚਾਰੇ ਵਿੱਚੋਂ ਪੁਰਾਣੀ ਪਰੰਪਰਾ ਦੀ ਇੱਕ ਮਸ਼ਹੂਰ ਗਾਇਕਾ ਦੀ ਪੋਤੀ ਹੈ। ਊਸ਼ਾ ਦੀ ਮਾਤਾ ਕਿਸੇ ਬਦਸਲੂਕੀ ਕਰਨ ਵਾਲੇ ਅਤੇ ਸ਼ਰਾਬੀ ਬ੍ਰਾਹਮਣ ਨਾਲ ਵਿਆਹੀ ਹੈ। ਉਸ ਦੀ ਜਲਦ ਮੌਤ ਦੇ ਬਾਅਦ, ਅਤੇ ਉਸ ਦੀ ਮਾਤਾ ਦੇ ਇਤਰਾਜ਼ ਦੇ ਬਾਵਜੂਦ, ਊਸ਼ਾ ਦੇ ਪਰਿਵਾਰ ਦਾ ਇੱਕ ਜਾਣੂੰ ਕੇਸ਼ਵ ਦਾਲਵੀ (ਅਮੋਲ ਪਾਲੇਕਰ) ਉਸ਼ਾ ਨੂੰ - ਬੰਬਈ ਦੇ ਇੱਕ ਸਟੂਡੀਓ ਵਿੱਚ ਗਾਇਕ ਦੇ ਤੌਰ ਤੇ ਆਡੀਸ਼ਨ ਲਈ ਲੈ ਜਾਂਦਾ ਹੈ:

ਮੁੱਖ ਕਲਾਕਾਰ[ਸੋਧੋ]