ਮਾਰੀਸ਼ਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਰੀਸ਼ਸ ਦਾ ਗਣਰਾਜ
ਮਾਰੀਸ਼ਸ ਦਾ ਝੰਡਾ Coat of arms of ਮਾਰੀਸ਼ਸ
ਮਾਟੋ"Stella Clavisque Maris Indici" (ਲਾਤੀਨੀ)
"ਹਿੰਦ ਮਹਾਂਸਾਗਰ ਦਾ ਤਾਰਾ ਅਤੇ ਕੂੰਜੀ"
ਕੌਮੀ ਗੀਤਮਾਤਭੂਮੀ

ਮਾਰੀਸ਼ਸ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਪੋਰਟ ਲੂਈਸ
20°10′S 57°31′E / 20.167°S 57.517°E / -20.167; 57.517
ਰਾਸ਼ਟਰੀ ਭਾਸ਼ਾਵਾਂ ਕੋਈ ਨਹੀਂ
ਸਥਾਨਕ ਭਾਸ਼ਾਵਾਂ
ਵਾਸੀ ਸੂਚਕ ਮਾਰੀਸ਼ਸੀ
ਸਰਕਾਰ ਸੰਸਦੀ ਗਣਰਾਜ
 -  ਰਾਸ਼ਟਰਪਤੀ ਕੈਲਾਸ਼ ਪ੍ਰਯਾਗ
 -  ਪ੍ਰਧਾਨ ਮੰਤਰੀ ਨਵੀਨ ਰਾਮਗੁੱਲਮ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਬਰਤਾਨੀਆ ਤੋਂ 12 ਮਾਰਚ 1968 
 -  ਗਣਰਾਜ 12 ਮਾਰਚ 1992 
ਖੇਤਰਫਲ
 -  ਕੁੱਲ 2 ਕਿਮੀ2 (179ਵਾਂ)
787 sq mi 
 -  ਪਾਣੀ (%) 0.07
ਅਬਾਦੀ
 -  2012 ਦਾ ਅੰਦਾਜ਼ਾ 1,291,456[1] (151ਵਾਂ)
 -  2011 ਦੀ ਮਰਦਮਸ਼ੁਮਾਰੀ 1,233,000[2] 
 -  ਆਬਾਦੀ ਦਾ ਸੰਘਣਾਪਣ 630/ਕਿਮੀ2 (19ਵਾਂ)
1.5/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2012 ਦਾ ਅੰਦਾਜ਼ਾ
 -  ਕੁਲ $20.225 ਬਿਲੀਅਨ[3] 
 -  ਪ੍ਰਤੀ ਵਿਅਕਤੀ ਆਮਦਨ $15,595[3] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2012 ਦਾ ਅੰਦਾਜ਼ਾ
 -  ਕੁੱਲ $11.224 ਬਿਲੀਅਨ[3] 
 -  ਪ੍ਰਤੀ ਵਿਅਕਤੀ ਆਮਦਨ $8,654[3] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2011) Steady 0.728[4] (ਉੱਚਾ) (78ਵਾਂ)
ਮੁੱਦਰਾ ਮਾਰੀਸ਼ਸੀ ਰੁਪੱਈਆ (MUR)
ਸਮਾਂ ਖੇਤਰ ਮਾਰੀਸ਼ਸੀ ਸਮਾਂ (ਯੂ ਟੀ ਸੀ+4)
Date formats ਦਦ/ਮਮ/ਸਸਸਸ
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .mu
ਕਾਲਿੰਗ ਕੋਡ +230
ਮਾਰੀਸ਼ਸ ਦੇ ਮੁਥਾਜ ਇਲਾਕਿਆਂ ਵਿੱਚ ਰਾਡਰਿਗਜ਼, ਆਗਾਲੇਗਾ ਅਤੇ ਕਾਰਗਾਦੋਸ ਕਾਰਾਹੋਸ ਵੀ ਸ਼ਾਮਲ ਹਨ। ਇਹ ਬਰਤਾਨਵੀ ਹਿੰਦ ਮਹਾਂਸਾਗਰੀ ਇਲਾਕਿਆਂ ਅਤੇ ਤ੍ਰੋਮੇਲਿਨ ਉੱਤੇ ਆਪਣਾ ਹੱਕ ਜਤਾਉਂਦਾ ਹੈ।

ਮਾਰੀਸ਼ਸ (ਮਾਰੀਸ਼ਸੀ ਕ੍ਰਿਓਲੇ: Moris; ਫ਼ਰਾਂਸੀਸੀ: Maurice, ਮੋਹੀਸ) ਅਧਿਕਾਰਕ ਤੌਰ ਉੱਤੇ ਮਾਰੀਸ਼ਸ ਦਾ ਗਣਰਾਜ (ਮਾਰੀਸ਼ਸੀ ਕ੍ਰਿਓਲੇ: Republik Moris; ਫ਼ਰਾਂਸੀਸੀ: République de Maurice) ਅਫ਼ਰੀਕਾ ਮਹਾਂਦੀਪ ਦੇ ਦੱਖਣ-ਪੂਰਬੀ ਤਟ ਤੋਂ 2,000 ਕਿ.ਮੀ. ਪਰ੍ਹੇ ਹਿੰਦ ਮਹਾਂਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ।[5] ਇਸ ਦੇਸ਼ ਵਿੱਚ ਆਗਾਲੇਗਾ, ਸੇਂਟ ਬਰਾਂਡਨ ਅਤੇ ਰਾਡਰਿਗਜ਼ ਟਾਪੂ ਸ਼ਾਮਲ ਹਨ। ਇਹ ਮਸਕਾਰੀ ਟਾਪੂ-ਸਮੂਹ ਦਾ ਭਾਗ ਹੈ ਜਿਹਨਾਂ ਵਿੱਚ ਨੇੜਲੇ ਟਾਪੂ ਜਿਵੇਂ ਕਿ ਰੇਯੂਨੀਅਨ, ਸੇਂਟ ਬਰਾਂਡਨ ਅਤੇ ਰਾਡਰਿਗਜ਼ ਵੀ ਆਉਂਦੇ ਹਨ। ਇਸ ਦਾ ਖੇਤਰਫਲ 2,040 ਕਿ.ਮੀ.2 ਹੈ ਅਤੇ ਰਾਜਧਾਨੀ ਪੋਰਟ ਲੂਈਸ ਵਿਖੇ ਹੈ।

ਹਵਾਲੇ[ਸੋਧੋ]