ਸਮੱਗਰੀ 'ਤੇ ਜਾਓ

ਮਜਨੂੰ ਦਾ ਟਿੱਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮਜਨੂੰ ਕਾ ਟਿੱਲਾ ਤੋਂ ਮੋੜਿਆ ਗਿਆ)
ਮਜਨੂੰ ਕਾ ਟਿੱਲਾ
ਨਿਊ ਅਰੁਨਾ ਨਗਰ ਕਲੋਨੀ, ਸੇਮੇਲਿੰਗ
ਚੁੰਗਟੋਅਨ
ਬਸਤੀ
ਮਜਨੂੰ ਕਾ ਟਿੱਲਾ ਛੱਤ ਤੋਂ ਇੱਕ ਝਲਕ
ਮਜਨੂੰ ਕਾ ਟਿੱਲਾ ਛੱਤ ਤੋਂ ਇੱਕ ਝਲਕ
Location of Majnu-ka-tilla in Delhi
Location of Majnu-ka-tilla in Delhi
ਦੇਸ਼ India
ਰਾਜਦਿੱਲੀ
ਜ਼ਿਲ੍ਹਾਉੱਤਰੀ ਦਿੱਲੀ
ਸਥਾਪਨਾ1960
ਆਬਾਦੀ
 (2000)
 • ਕੁੱਲ2,500
ਸਮਾਂ ਖੇਤਰਯੂਟੀਸੀ+5:30 (Indian Standard Time)
Pincode(s)
ਏਰੀਆ ਕੋਡ+91 11

ਮਜਨੂੰ ਦਾ ਟਿੱਲਾ (ਐਮਟੀ) ਦਿੱਲੀ ਵਿਚ ਇੱਕ ਤਿਬਤੀਅਨ ਕਲੋਨੀ ਹੈ ਜੋ 1960 [ਨੋਟ 1] ਦੇ ਲਗਭਗ ਬਣੀ। ਇਸਨੂੰ ਆਮ ਤੌ 'ਤੇ ਨਵੀਂ ਅਰੁਨਾ ਕਲੋਨੀ  ਅਤੇ ਚੁੰਗਟੋਅਨ ਵੀ ਕਿਹਾ ਜਾਂਦਾ ਹੈ। ਇਹ ਦੱਖਣੀ ਦਿੱਲੀ ਦਾ ਭਾਗ ਹੈ ਅਤੇ ਜਮਨਾ ਦਰਿਆ ਦੇ ਕੰਢੇ ਉਪਰ ਬਾਹਰੀ ਰਿੰਗ ਰੋਡ (ਐਨਐਚ-1)  ਆਈਐਸਬੀਟੀ ਕਸ਼ਮੀਰੀ ਗੇਟ ਸੜਕ ਉਪਰ ਸਥਿਤ ਹੈ।

ਇਤਿਹਾਸ

[ਸੋਧੋ]

ਇਹ ਇੱਕ ਇਤਿਹਾਸਿਕ ਖੇਤਰ ਹੈ, ਜਿਸ ਦਾ ਸ਼ਾਬਦਿਕ ਅਰਥ ਮਜਨੂੰ ਦੀ ਥੇਹ  ਹੈ। ਦਿੱਲੀ ਸਲਤਨਤ ਵਿਚ ਸਿਕੰਦਰ ਲੋਧੀ ਦੇ ਰਾਜ ਸਮੇਂ ਇਥੇ ਇੱਕ ਇਰਾਨੀ ਸ਼ੂਫ਼ੀ ਫ਼ਕੀਰ ਅਬਦੁੱਲ, ਛੋਟਾ ਨਾਂ ਮਜਨੁੰ ਰਹਿੰਦਾ ਸੀ। 20 ਜੁਲਾਈ 1505 ਈ. ਵਿੱਚ ਇਸ ਫ਼ਕੀਰ ਦੀ ਮੁਲਾਕਾਤ ਸਿੱਖ ਗੁਰੂ,ਗੁਰੂ ਨਾਨਕ ਦੇਵ ਜੀ ਨਾਲ ਹੋਈ। ਮਜਨੂੰ ਪ੍ਰਮਾਤਮਾ ਦੇ ਭਾਣੇ ਵਿੱਚ ਲੋਕਾਂ ਨੂੰ ਮੁਫ਼ਤ ਵਿੱਚ ਜਮਨਾ ਨਦੀ ਪਾਰ ਕਰਵਾਉਂਦਾ ਸੀ। ਨਾਨਲ ਸਾਹਿਬ ਇਥੇ ਜੁਲਾਈ ਦੇ ਅਖੀਰ ਤੱਕ ਇਥੇ ਰਹੇ। ਬਾਅਦ ਵਿੱਚ ੲਸ ਥਾਂ ਉਪਰ ਬਘੇਲ ਸਿੰਘ ਨੇ 1783 ਵਿਚ ਗੁਰਦੁਆਰਾ ਮਜਨੂੰ ਕਾ ਟੀਲਾ ਬਣਵਾਇਆ। ਇਸ ਥਾਂ 'ਤੇ ਗੁਰੂ ਹਰਿਗੋਬਿੰਦ ਜੀ ਵੀ ਆਏ।[1][2]

ਨੋਟ

[ਸੋਧੋ]
  1. "A Gurdwara steeped in history".
  2. "Majnu ka Tila and the romance of sepak takraw".