ਮਦਦ:ਪ੍ਰਸ਼ਨ ਪੁੱਛੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਸ ਪੰਨੇ 'ਤੇ ਤੁਸੀਂ ਵਿਕੀਪੀਡੀਆ ਸੰਬੰਧੀ ਕੋਈ ਵੀ ਪ੍ਰਸ਼ਨ ਪੁੱਛ ਸਕਦੇ ਹੋ। ਪ੍ਰਸ਼ਨ ਪੁੱਛਣ ਦੇ ਨਾਲ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ:

  • ਕੋਈ ਵੀ ਪ੍ਰਸ਼ਨ ਪੁੱਛਣ ਤੋਂ ਪਹਿਲਾਂ ਉਸਦੇ ਲਈ ਢੁਕਵਾਂ ਉੱਪ-ਸਿਰਲੇਖ ਵੀ ਜੋੜਿਆ ਜਾਵੇ।
  • ਪ੍ਰਸ਼ਨ ਪੁੱਛਣ ਤੋਂ ਬਾਅਦ ਆਪਣੇ ਹਸਤਾਖਰ ਕਰਨ ਲਈ ਲਿਖੋ ।
  • ਪ੍ਰਸ਼ਨ-ਉੱਤਰ ਦੌਰਾਨ ਪਿੰਗ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ: ਜਿਵੇਂ {{ਪਿੰਗ|ਵਰਤੋਂਕਾਰ-ਦਾ-ਨਾਮ}}

ਗਲਤ ਜਾਣਕਾਰੀ ਸਬੰਧੀ[ਸੋਧੋ]

Varinder Moga - Wikipedia not showing a village named "Moga" in Jalandhar District in Punjab.

Village: MOGA Post-Office: BHOGPUR District: JALANDHAR PUNJAB PIN-144201

ਸਤਿ ਸ਼੍ਰੀ ਅਕਾਲ @Varindermoga: ਜੀ। ਪਿੰਡ ਮੋਗਾ ਲੇਖ ਬਣਾ ਕੇ ਜਿੰਨੀ ਜਾਣਕਾਰੀ ਮੈਨੂੰ ਪ੍ਰਾਪਤ ਹੋਈ ਮੈਂ ਉਸ ਵਿੱਚ ਸ਼ਾਮਿਲ ਕਰ ਦਿੱਤੀ ਹੈ। ਬਾਕੀ ਜੇਕਰ ਤੁਹਾਨੂੰ ਇਸ ਪਿੰਡ ਬਾਰੇ ਹੋਰ ਜਾਣਕਾਰੀ ਹੈ ਤਾਂ ਤੁਸੀਂ ਉਸਨੂੰ ਵਿਕੀਪੀਡੀਆ ਵਿੱਚ ਸ਼ਾਮਿਲ ਕਰ ਸਕਦੇ ਹੋ ਜਾਂ ਤੁਸੀਂ ਜਾਣਕਾਰੀ ਨੂੰ ਮੇਰੇ ਈਮੇਲ psourcehelp@gmail.com 'ਤੇ ਭੇਜ ਸਕਦੇ ਹੋ।ਧੰਨਵਾਦ। --Satnam S Virdi (ਗੱਲ-ਬਾਤ) 03:33, 25 ਅਪਰੈਲ 2016 (UTC)