ਮਨਜੀਤਪਾਲ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾ. ਮਨਜੀਤਪਾਲ ਕੌਰ
ਜਨਮ(1948-04-19)19 ਅਪ੍ਰੈਲ 1948
ਜਿਲ੍ਹਾ ਪਟਿਆਲਾ, ਪੰਜਾਬ, ਭਾਰਤ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ
ਕਿੱਤਾਅਧਿਆਪਕ, ਕਵਿਤਰੀ, ਲੇਖਕ

ਮਨਜੀਤਪਾਲ ਕੌਰ (19 ਅਪਰੈਲ 1948 - 30 ਅਕਤੂਬਰ 2019) ਪੰਜਾਬੀ ਲੇਖਿਕਾ ਅਤੇ ਚਿੰਤਕ ਸੀ। ਉਸਨੇ ਪੰਜਾਬੀ ਨਾਟ-ਚਿੰਤਨ ਅਤੇ ਨਾਟ-ਲੇਖਨ ਵਿੱਚ ਪੰਜਾਬੀ ਔਰਤ ਦੇ ਮਸਲੇ ਅਤੇ ਸਰੋਕਾਰਾਂ ਨੂੰ ਪੇਸ਼ ਕੀਤਾ ਹੈ। ਉਹ ਪੰਜਾਬੀ ਸਾਹਿਤ ਆਲੋਚਕ ਡਾ. ਤੇਜਵੰਤ ਗਿੱਲ ਦੀ ਜੀਵਨ ਸਾਥਣ ਸੀ।

ਰਚਨਾਵਾਂ[ਸੋਧੋ]

  • ਕਾਵਿ-ਨਾਟ[1]
  • ਸਾਹਿਬਾਂ (1966)
  • ਬੰਧਨ ਤੇ ਸਰਾਪ (1988)
  • ਸੁੰਦਰਾਂ (1994)
  • ਪੰਜਾਬੀ ਨਾਟਕ ਤੇ ਰੰਗਮੰਚ [2]
  • ਰੇਤ ਦਾ ਸਮੁੰਦਰ[3]
  • ਸਬਾ (ਨਾਟਕ)[4]
  • ਪੰਜਾਬੀ ਕਾਵਿ-ਨਾਟਕ ਸੱਭਿਆਚਾਰ ਦੇ ਸੰਦਰਭ ਵਿੱਚ (1989)
  • ਪੰਜਾਬੀ ਨਾਟਕ ਤੇ ਰੰਗਮੰਚ ਦੀਆਂ ਸਮੱਸਿਆਵਾਂ (1993)
  • ਪੰਜਾਬੀ ਨਾਟਕ ਅਤੇ ਰੰਗਮੰਚ (1996)

ਹਵਾਲੇ[ਸੋਧੋ]