ਮਨੋਹਰ ਪਰੀਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨੋਹਰ ਪਰੀਕਰ
मनोहर पर्रीकर
RM Manohar Parrikar.jpg
ਮਨੋਹਰ ਪਰੀਕਰ
ਰੱਖਿਆ ਮੰਤਰੀ
ਮੌਜੂਦਾ
ਦਫ਼ਤਰ ਸਾਂਭਿਆ
9 ਨਵੰਬਰ 2014
ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ
ਸਾਬਕਾ ਅਰੁਣ ਜੇਟਲੀ
ਸੰਸਦ ਦਾ ਮੈਂਬਰ (ਰਾਜ ਸਭਾ)[1]
ਮੌਜੂਦਾ
ਦਫ਼ਤਰ ਸਾਂਭਿਆ
26 ਨਵੰਬਰ 2014
ਹਲਕਾ ਉੱਤਰ ਪ੍ਰਦੇਸ਼
ਗੋਆ ਦਾ ਮੁੱਖ ਮੰਤਰੀ
ਦਫ਼ਤਰ ਵਿੱਚ
9 ਮਾਰਚ 2012 – 8 ਨਵੰਬਰ 2014
ਗਵਰਨਰ ਕੇ ਸੰਕਰਨਾਰਾਇਨਨ
ਭਾਰਤ ਵੀਰ ਵੰਚੂ
ਮਾਰਗਰੇਟ ਅਲਵਾ
ਓਮ ਪ੍ਰਕਾਸ਼ ਕੋਹਲੀ
ਮ੍ਰਿਦੁਲਾ ਸਿਨਹਾ
ਸਾਬਕਾ ਦਿਗੰਬਰ ਕਾਮਤ
ਉੱਤਰਾਧਿਕਾਰੀ ਲਕਸ਼ਮੀਕਾਂਤ ਪਾਰਸੇਕਾਰ
ਦਫ਼ਤਰ ਵਿੱਚ
24 ਅਕਤੂਬਰ 2000 – 2 ਫ਼ਰਵਰੀ 2005
ਗਵਰਨਰ ਮੁਹੰਮਦ ਫ਼ਜ਼ਲ
ਕਿਦਾਰ ਨਾਥ ਸਾਹਾਨੀ
ਮੁਹੰਮਦ ਫ਼ਜ਼ਲ
ਐਸ.ਸੀ. ਜਮੀਰ
ਸਾਬਕਾ ਫਰਾਂਸਿਸਕੋ ਸਰਦਿਨਹਾ
ਉੱਤਰਾਧਿਕਾਰੀ ਪ੍ਰਤਾਪਸਿੰਘ ਰਾਣੇ
ਨਿੱਜੀ ਜਾਣਕਾਰੀ
ਜਨਮ ਮਨੋਹਰ ਗੋਪਾਲਕਰਿਸ਼ਨ ਪ੍ਰਭੂ ਪਰੀਕਰ
(1955-12-13) 13 ਦਸੰਬਰ 1955 (ਉਮਰ 63)
ਮਾਪੂਸਾ, ਗੋਆ, ਪੁਰਤਗੇਜ਼ੀ ਭਾਰਤ (ਹੁਣ ਭਾਰਤ)
ਸਿਆਸੀ ਪਾਰਟੀ ਭਾਰਤੀ ਜਨਤਾ ਪਾਰਟੀ
ਪਤੀ/ਪਤਨੀ ਮੇਧਾ ਪਰੀਕਰ
ਸੰਤਾਨ 2 (ਬੇਟੇ)
ਅਲਮਾ ਮਾਤਰ ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੇਜੀ, ਬੰਬਈ

ਮਨੋਹਰ ਪਰੀਕਰ (13 ਦਸੰਬਰ 1955 - 17 ਮਾਰਚ 2019) ਭਾਰਤ ਦਾ ਰੱਖਿਆ ਮੰਤਰੀ ਅਤੇ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦਾ ਮੈਂਬਰ ਸੀ। ਉਹ ਗੋਆ ਦਾ ਮੁੱਖ ਮੰਤਰੀ ਰਹਿ ਚੁੱਕਿਆ ਹੈ। ਉਹ ਭਾਰਤੀ ਜਨਤਾ ਪਾਰਟੀ ਨਾਲ ਸਬੰਧ ਰੱਖਦਾ ਸੀ।[2] ਚਾਰ ਵਾਰ ਗੋਆ ਦੇ ਮੁੱਖ ਮੰਤਰੀ ਬਣੇ ਪਰੀਕਰ ਨੂੰ ਫਰਵਰੀ 2018 ਵਿੱਚ ਪਾਚਕ ਗ੍ਰੰਥੀਆਂ ਦੇ ਕੈਂਸਰ ਤੋਂ ਪੀੜਤ ਹੋਣ ਬਾਰੇ ਪਤਾ ਲੱਗਾ ਸੀ। ਉਦੋਂ ਤੋਂ ਹੀ ਉਹਨਾਂ ਦੀ ਸਿਹਤ ਨਾਸਾਜ਼ ਚੱਲ ਰਹੀ ਸੀ।[3]

ਹਵਾਲੇ[ਸੋਧੋ]