ਅਰੁਣ ਜੇਟਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਰੁਣ ਜੇਟਲੀ
Arun Jaitley, Minister.jpg
ਭਾਰਤ ਦੇ ਵਿੱਤ ਮੰਤਰੀ
ਮੌਜੂਦਾ
ਦਫ਼ਤਰ ਸਾਂਭਿਆ
26 ਮਈ 2014
ਪ੍ਰਾਈਮ ਮਿਨਿਸਟਰਨਰੇਂਦਰ ਮੋਦੀ
ਸਾਬਕਾਪੀ ਚਿਦੰਬਰਮ
ਭਾਰਤ ਦੇ ਰੱਖਿਆ ਮੰਤਰੀ
ਮੌਜੂਦਾ
ਦਫ਼ਤਰ ਸਾਂਭਿਆ
26 ਮਈ 2014
ਪ੍ਰਾਈਮ ਮਿਨਿਸਟਰਨਰੇਂਦਰ ਮੋਦੀ
ਸਾਬਕਾਏ ਕੇ ਐਂਟੋਨੀ
ਕਾਰਪੋਰੇਟ ਮਾਮਲੇਲਿਆਂ ਦੇ ਮੰਤਰੀ, ਭਾਰਤ ਸਰਕਾਰ
ਮੌਜੂਦਾ
ਦਫ਼ਤਰ ਸਾਂਭਿਆ
26 ਮਈ 2014
ਸਾਬਕਾਸਚਿਨ ਪਾਇਲਟ
ਵਿਰੋਧ ਪੱਖ ਨੇਤਾ (ਰਾਜ ਸਭਾ)
ਦਫ਼ਤਰ ਵਿੱਚ
2009 - 2014
ਸਾਬਕਾਜਸਵੰਤ ਸਿੰਘ
ਉੱਤਰਾਧਿਕਾਰੀਗੁਲਾਮ ਨਬੀ ਆਜਾਦ
ਨਿੱਜੀ ਜਾਣਕਾਰੀ
ਜਨਮ(1952-12-28)ਦਸੰਬਰ 28, 1952
ਨਵੀਂ ਦਿੱਲੀ, ਭਾਰਤ
ਮੌਤ24 ਅਗਸਤ 2019(2019-08-24) (ਉਮਰ 66)
ਨਵੀਂ ਦਿੱਲੀ, ਭਾਰਤ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਰਿਹਾਇਸ਼ਨਵੀਂ ਦਿੱਲੀ
ਅਲਮਾ ਮਾਤਰਬੀ.ਕਾਮ. (ਆਨਰਜ), ਐਲਐਲਬੀ, ਸ਼੍ਰੀ ਰਾਮ ਕਾਲਜ ਆਫ ਕਾਮਰਸ, ਦਿੱਲੀ ਯੂਨੀਵਰਸਿਟੀ
ਕੰਮ-ਕਾਰਰਾਜਨੇਤਾ
ਕਿੱਤਾਵਕੀਲ, ਸੁਪ੍ਰੀਮ ਕੋਰਟ

ਅਰੁਣ ਜੇਟਲੀ (28 ਦਸੰਬਰ 1952 - 24 ਅਗਸਤ 2019) ਭਾਰਤ ਦਾ ਇੱਕ ਸਿਆਸਤਦਾਨ ਅਤੇ ਵਕੀਲ ਸੀ। ਉਹ ਭਾਰਤੀ ਜਨਤਾ ਪਾਰਟੀ ਦਾ ਆਗੂ ਸੀ।[1] 2014 ਤੋਂ 2019 ਤੱਕ ਭਾਰਤ ਸਰਕਾਰ ਦਾ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦਾ ਮੰਤਰੀ ਰਿਹਾ।

ਮੁਢਲਾ ਜੀਵਨ[ਸੋਧੋ]

ਅਰੁਣ ਜੇਟਲੀ ਦਾ ਜਨਮ 28 ਦਸੰਬਰ 1952 ਨੂੰ ਦਿੱਲੀ ਵਿੱਚ ਹੋਇਆ ਸੀ। ਉਸ ਦੇ ਪਿਤਾ ਮਹਾਰਾਜ ਕਿਸ਼ਨ ਜੇਟਲੀ ਇੱਕ ਵਕੀਲ ਸਨ ਅਤੇ ਮਾਤਾ ਰਤਨ ਪ੍ਰਭਾ ਜੇਟਲੀ ਇੱਕ ਘਰੇਲੂ ਔਰਤ।[2] ਉਸਨੇ ਸੇਂਟ ਜ਼ੇਵੀਅਰਸ ਸਕੂਲ, ਦਿੱਲੀ ਵਿਖੇ 1957–69 ਪੜ੍ਹਾਈ ਕੀਤੀ[3] ਉਸਨੇ ਸ਼੍ਰੀ ਰਾਮ ਕਾਮਰਸ ਕਾਲਜ, ਨਵੀਂ ਦਿੱਲੀ ਤੋਂ 1973 ਵਿੱਚ ਕਾਮਰਸ ਵਿੱਚ ਆਨਰਜ਼, ਬੀ ਕਾਮ ਨਾਲ ਗ੍ਰੈਜੂਏਸ਼ਨ ਕੀਤੀ। ਉਸਨੇ ਆਪਣੀ ਐਲਐਲਬੀ 1977 ਵਿੱਚ ਦਿੱਲੀ ਯੂਨੀਵਰਸਿਟੀ ਦੀ ਲਾਅ ਫੈਕਲਟੀ ਤੋਂ ਕੀਤੀ।[4][5][6]

ਹਵਾਲੇ[ਸੋਧੋ]