ਮਰਾਠੀ ਲੋਕ
ਦਿੱਖ
| ਅਹਿਮ ਅਬਾਦੀ ਵਾਲੇ ਖੇਤਰ | |||||||||||||||||||||||||||||||
|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| Primary populations in:
ਮਹਾਂਰਾਸ਼ਟਰ • ਗੁਜਰਾਤ • ਮੱਧ ਪ੍ਰਦੇਸ਼ Other: ਇਸਰਾਇਲ • Mauritius[1] • ਅਮਰੀਕਾ • United Kingdom • Australia • Canada, United Arab Emirates. | |||||||||||||||||||||||||||||||
| ਭਾਸ਼ਾਵਾਂ | |||||||||||||||||||||||||||||||
| ਮਰਾਠੀ, Malwani, Varhadi, Khandeshi | |||||||||||||||||||||||||||||||
| ਧਰਮ | |||||||||||||||||||||||||||||||
| Predominantly ਹਿੰਦੂ, minorities of ਇਸਲਾਮ, Christianity, Buddhism, Judaism, and Jainism | |||||||||||||||||||||||||||||||
ਮਰਾਠੀ ਲੋਕ ਜਾਂ ਮਹਾਂਰਾਸ਼ਟਰੀ ਭਾਰਤ ਦੇ ਮਹਾਂਰਸ਼ਟਰ ਰਾਜ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਹੈ। ਇਹ ਲੋਕ ਇੰਡੋ-ਆਰੀਅਨ ਨਸਲ ਨਾਲ ਸਬੰਧ ਰੱਖਦੇ ਹਨ। ਇਹ ਮਹਾਂਰਸ਼ਟਰ ਅਤੇ ਕਰਨਾਟਕ ਦੇ ਬੇਲਗਾਓ ਅਤੇ ਕਰਵਾਰ ਅਤੇ ਗੋਆ ਦੇ ਮਦਗਾਓ ਜ਼ਿਲ੍ਹਿਆਂ ਵਿੱਚ ਵੀ ਰਹਿੰਦੇ ਹਨ। ਇਹਨਾਂ ਦੀ ਭਾਸ਼ਾ ਮਰਾਠੀ ਦੱਖਣੀ ਇੰਡੋ-ਆਰੀਅਨ ਪਰਿਵਾਰ ਦੀ ਭਾਸ਼ਾ ਹੈ।
ਹਵਾਲੇ
[ਸੋਧੋ]- 1 2 "Ethnologue report for language code:mar". Ethnologue.com. Retrieved 2013-05-09.