ਮਹਾਨ ਰੇਤਲਾ ਮਾਰੂਥਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹਾਨ ਰੇਤਲਾ (ਗਰੇਟ ਸੈਂਡੀ)
ਮਾਰੂਥਲ
ਲਾਲ ਰੰਗ ਵਿੱਚ ਮਹਾਨ ਰੇਤਲਾ ਮਾਰੂਥਲ
ਦੇਸ਼ ਆਸਟਰੇਲੀਆ
ਰਾਜ ਪੱਛਮੀ ਆਸਟਰੇਲੀਆ, ਉੱਤਰੀ ਰਾਜਖੇਤਰ
ਖੇਤਰਫਲ 2,84,993 ਕਿਮੀ (1,10,036 ਵਰਗ ਮੀਲ)
ਜੀਵ-ਖੇਤਰ ਮਾਰੂਥਲ

ਮਹਾਨ ਰੇਤਲਾ ਮਾਰੂਥਲ, ਇੱਕ ਆਰਜ਼ੀ ਆਸਟਰੇਲੀਆਈ ਜੀਵ-ਖੇਤਰ,[1][2] ਪੱਛਮੀ ਆਸਟਰੇਲੀਆ ਦੇ ਉੱਤਰ-ਪੱਛਮ ਵੱਲ ਪਿਲਬਾਰਾ ਅਤੇ ਕਿੰਬਰਲੀ ਖੇਤਰਾਂ ਵਿੱਚ ਸਥਿਤ ਹੈ। ਇਹ ਮਹਾਨ ਵਿਕਟੋਰੀਆ ਮਾਰੂਥਲ ਮਗਰੋਂ ਆਸਟਰੇਲੀਆ ਦਾ ਦੂਜਾ ਸਭ ਤੋਂ ਵੱਡਾ ਮਾਰੂਥਲ ਜਿਸਦਾ ਖੇਤਰਫਲ 284,993 ਵਰਗ ਕਿ.ਮੀ. ਹੈ।[3][4] ਇਸ ਦੇ ਦੱਖਣ ਵੱਲ ਗਿਬਸਨ ਮਾਰੂਥਲ ਅਤੇ ਪੂਰਬ ਵੱਲ ਤਨਾਮੀ ਮਾਰੂਥਲ ਸਥਿਤ ਹਨ।

ਹਵਾਲੇ[ਸੋਧੋ]