ਮਹਿਰੀਨ ਰਹੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਹਿਰੀਨ ਰਹੀਲ
ਜਨਮਲਾਹੌਰ, ਪੰਜਾਬ, ਪਾਕਿਸਤਾਨ
ਸਰਗਰਮੀ ਦੇ ਸਾਲ2007 - ਹੁਣ ਤੱਕ
ਸੰਬੰਧੀ
  • ਸਿੰਮੀ ਰਹੀਲ (ਮਾਂ)
  • ਡੈਨੀਅਲ ਰਹੀਲ (ਭਰਾ)

ਮਹਿਰੀਨ ਰਹੀਲ ਇੱਕ ਪਾਕਿਸਤਾਨੀ ਟੀਵੀ ਅਤੇ ਫਿਲਮ ਅਦਾਕਾਰਾ ਹੈ। ਉਸਨੇ ਕਈ ਪਾਕਿਸਤਾਨੀ ਟੀਵੀ ਡਰਾਮਿਆਂ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ[1] ਅਤੇ ਇੱਕ ਭਾਰਤੀ ਪੰਜਾਬੀ ਫਿਲਮ ਵਿਰਸਾ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਹੈ।[2][3] ਇਸ ਫਿਲਮ ਵਿੱਚ ਉਹਨਾਂ ਦੇ ਸਾਥੀ ਕਲਾਕਾਰ ਆਰੀਆ ਬੱਬਰ ਸਨ। ਉਸ ਦੀ ਡਰਾਮਿਆਂ ਵਿੱਚ ਜਾਣ-ਪਛਾਣ ਜ਼ਿੰਦਗੀ ਗੁਲਜ਼ਾਰ ਹੈ ਅਤੇ ਮੇਰੀ ਜਾਤ ਜ਼ਰਾ-ਏ-ਬੇਨਿਸ਼ਾਨ ਵਿਚਲੇ ਕਿਰਦਾਰਾਂ ਤੋਂ ਬਣੀ।

ਫਿਲਮੋਗ੍ਰਾਫੀ[ਸੋਧੋ]

ਫਿਲਮ
ਸਾਲ ਫਿਲਮ ਪਾਤਰ ਕੁਝ ਹੋਰ ਜਾਣਕਾਰੀ
2010 ਵਿਰਸਾ ਮਾਹੀ ਭਾਰਤ-ਪਾਕਿਸਤਾਨ ਦੋਹਾਂ ਪਾਸਿਆਂ ਦੇ ਕਲਾਕਾਰਾਂ ਨੂੰ ਲੈ ਕੇ ਬਣਾਈ ਗਈ ਫਿਲਮ
2014 ਤਮੰਨਾ ਮਹਿਰੀਨ
2015 ਫਰੀਡਮ ਸਾਊਂਡ ਏਂਜੇਲਿਨਾ Delayed
ਡਰਾਮਾ
ਸਾਲ ਡਰਾਮਾ ਪਾਤਰ ਕੁਝ ਹੋਰ ਜਾਣਕਾਰੀ
2007 3 ਬਟਾ 3 ਫ਼ਿਜ਼ਾ ਹਮ ਟੀਵੀ
2007 ਅਜਨਬੀ ਰਾਸਤੇ ਆਇਸ਼ਾ ਹਮ ਟੀਵੀ
2007 ਗਰਦਿਸ਼ ਖਿਰਦ ਹਮ ਟੀਵੀ
2008 ਕੋਠੀ ਨੰਬਰ 156 ਮਹਿਰੀਨ ਹਮ ਟੀਵੀ
2009 ਮੁਝੇ ਹੈ ਹੁਕਮ-ਏ-ਅਜ਼ਾਨ ਦੁਆ ਏਆਰਯਾਈ ਡਿਜੀਟਲ
2009 ਮੇਰੀ ਜਾਤ ਜ਼ਰਾ-ਏ-ਬੇਨਿਸ਼ਾਨ ਮਾਹਰੋਸ਼ ਹਮ ਟੀਵੀ
2010 ਦਾਸਤਾਨ ਰਾਬਿਆ ਹਮ ਟੀਵੀ
2010 ਕਭੀ ਆਏ ਨਾ ਜੁਦਾਈ ਸਬਾ ਹਮ ਟੀਵੀ
2011 ਮਸਤਾਨਾ ਮਾਹੀ ਅਲੀਨ ਹਮ ਟੀਵੀ
2012 ਮਾਹੀ ਆਏਗਾ ਮਹਿਰੀਨ ਹਮ ਟੀਵੀ
2012 ਅਸ਼ਕ ਮਦੀਹਾ ਜੀਓ ਟੀਵੀ
2012 ਆਧਾ ਦਿਨ ਔਰ ਪੂਰੀ ਰਾਤ ਏਸ਼ਾ ਜੀਓ ਟੀਵੀ
2012 ਜ਼ਿੰਦਗੀ ਗੁਲਜ਼ਾਰ ਹੈ ਅਸਮਾਰਾ ਹਮ ਟੀਵੀ
2013 ਦਾਗ-ਏ-ਨਦਾਮਤ ਇਰਮ ਪੀਟੀਵੀ ਹੋਮ
2013 ਤੇਰੇ ਪਿਆਰ ਕੇ ਭਰੋਸੇ ਮੀਰਾ ਐਕਸਪ੍ਰੈੱਸ ਇੰਟਰਟੇਨਮੈਂਟ
2013 ਦਿਲ-ਏ-ਦੰਗਲ ਆਇਜਾ ਹਮ ਟੀਵੀ
2013 ਹਲਕੀ ਸੀ ਖਲਿਸ਼ ਰਾਬਿਆ ਹਮ ਟੀਵੀ
2014 ਗਮ-ਏ-ਦਿਲ ਸਨਾ ਹਮ ਟੀਵੀ
2014 ਕਹਾਨੀ ਰਾਇਮਾ ਔਰ ਮਨਾਹਿਲ ਕੀ ਰਾਇਮਾ ਹਮ ਟੀਵੀ
2014 ਹਮਾਰੇ ਉਸਤਾਦ ਮਹਿਰੀਨ ਜੀਓ ਟੀਵੀ
ਟੈਲੀਫਿਲਮ
ਸਾਲ ਟੈਲੀਫਿਲਮ ਪਾਤਰ ਕੁਝ ਹੋਰ ਜਾਣਕਾਰੀ
2013 ਦਿਲ ਦੰਗਲ ਮਹਿਰੀਨ ਹਮ ਟੀਵੀ ਉੱਪਰ ਵੈਲੈਨਟਾਇਨ ਡੇਅ ਮੌਕੇ

ਹਵਾਲੇ[ਸੋਧੋ]

  1. ""Ashk": A star-studded disappointment-The highs!". Tribune.com. 2012-08-01. Retrieved 2012-11-27. 
  2. VIRSA, an Indo-Pak venture shot in Sydney
  3. "Virsa: Complete cast and crew details". Cine Punjab. Retrieved 15 May 2011.