ਮਹਿੰਦਰਗੜ੍ਹ ਜ਼ਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਹੇੰਦਰਗੜ੍ਹ ਜ਼ਿਲਾ ਤੋਂ ਰੀਡਿਰੈਕਟ)
ਮਹਿੰਦਰਗੜ੍ਹ ਜ਼ਿਲ੍ਹਾ
महेन्‍द्रगढ जिला
ਹਰਿਆਣਾ ਵਿੱਚ ਮਹਿੰਦਰਗੜ੍ਹ ਜ਼ਿਲ੍ਹਾ
ਸੂਬਾਹਰਿਆਣਾ,  ਭਾਰਤ
ਮੁੱਖ ਦਫ਼ਤਰਨਰਨੌਲ
ਖੇਤਰਫ਼ਲ1,859 km2 (718 sq mi)
ਅਬਾਦੀ812,022 (2001)
ਅਬਾਦੀ ਦਾ ਸੰਘਣਾਪਣ428 /km2 (1,108.5/sq mi)
ਸ਼ਹਿਰੀ ਅਬਾਦੀ13.49%
ਪੜ੍ਹੇ ਲੋਕ69.89%
ਤਹਿਸੀਲਾਂ1. ਨਰਨੌਲ, 2. ਮਹਿੰਦਰਗੜ੍ਹ
ਲੋਕ ਸਭਾ ਹਲਕਾਭਿਵਾਨੀ-ਮਹੇੰਦਰਗੜ੍ਹ (ਭਿਵਾਨੀ ਜ਼ਿਲਾ ਨਾਲ ਸਾਂਝੀ)
ਅਸੰਬਲੀ ਸੀਟਾਂ4
ਵੈੱਬ-ਸਾਇਟ

ਮਹਿੰਦਰਗੜ੍ਹ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਹ ਜ਼ਿਲਾ 1,859 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 812,022 (2001 ਸੇਂਸਸ ਮੁਤਾਬਕ) ਹੈ। ਇਹ ਜ਼ਿਲਾ 1 ਨਵੰਬਰ 1948 ਨੂੰ ਬਣਾਇਆ ਗਿਆ ਸੀ ਅਤੇ ਬਾਅਦ ਵਿੱਚ ਪਟਿਆਲਾ ਅਤੇ ਪੰਜਾਬ ਨੂੰ ਇਕੱਠਾ ਕਰਨ ਬਾਅਦ ਇਹ ਜ਼ਿਲਾ ਪੰਜਾਬ ਵਿੱਚ ਆ ਗਿਆ। 1966 ਨੂੰ ਹਰਿਆਣਾ ਰਾਜ ਬਨਣ ਬਾਅਦ ਇਹ ਜ਼ਿਲਾ ਹਰਿਆਣੇ ਵਿੱਚ ਆ ਗਿਆ। 1989 ਨੂੰ ਇਸ ਵਿੱਚੋਂ ਰੇਵਾੜੀ ਬਣਾਇਆ ਗਿਆ ਸੀ।

ਬਾਰਲੇ ਲਿੰਕ[ਸੋਧੋ]


ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।