ਮਹੰਮਦ ਹਾਮਿਦ ਅੰਸਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਹੰਮਦ ਹਮੀਦ ਅੰਸਾਰੀ ਤੋਂ ਰੀਡਿਰੈਕਟ)
Jump to navigation Jump to search
ਮਹੰਮਦ ਹਮੀਦ ਅੰਸਾਰੀ
মহম্মদ হামিদ আনসারি
محمد حامد انصاری
Hamid ansari.jpg
ਭਾਰਤ ਦਾ 14ਵਾਂ ਉੱਪ-ਰਾਸ਼ਟਰਪਤੀ
ਦਫ਼ਤਰ ਵਿੱਚ
11 ਅਗਸਤ 2007 – 10 ਅਗਸਤ, 1017
ਪਰਧਾਨਪ੍ਰਤਿਭਾ ਪਾਟਿਲ
ਪ੍ਰਨਬ ਮੁਖਰਜੀ
ਸਾਬਕਾਭੈਰੋਂ ਸਿੰਘ ਸ਼ੇਖਾਵਤ
ਉੱਤਰਾਧਿਕਾਰੀਵੈਂਕਈਆ ਨਾਇਡੂ
ਨਿੱਜੀ ਜਾਣਕਾਰੀ
ਜਨਮ(1937-04-01)1 ਅਪ੍ਰੈਲ 1937
ਕਲਕੱਤਾ, ਬੰਗਾਲ ਪ੍ਰੈਜ਼ੀਡੈਂਸੀ, ਬਰਤਾਨਵੀ ਭਾਰਤ
(ਹੁਣ ਕੋਲਕਾਤਾ, ਪੱਛਮੀ ਬੰਗਾਲ, ਭਾਰਤ)
ਪਤੀ/ਪਤਨੀਸਲਮਾ ਅੰਸਾਰੀ
ਅਲਮਾ ਮਾਤਰਕਲੱਕਤਾ ਯੂਨੀਵਰਸਿਟੀ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ

ਮਹੰਮਦ ਹਮੀਦ ਅੰਸਾਰੀ (ਬੰਗਾਲੀ: মহম্মদ হামিদ আনসারি;ਉਰਦੂ: محمد حامد انصاری‎, ਜਨਮ 1 ਅਪਰੈਲ 1937) ਭਾਰਤ ਦਾ 14ਵਾਂ ਅਤੇ ਮੌਜੂਦਾ ਉੱਪ-ਰਾਸ਼ਟਰਪਤੀ ਹੈ। ਇਹ 2007 ਤੋਂ 2017 ਤਕ ਭਾਰਤ ਦਾ ਉੱਪ-ਰਾਸ਼ਟਰਪਤੀ ਸੀ ਅਤੇ ਇਹ ਸਰਵੇਪੱਲੀ ਰਾਧਾਕ੍ਰਿਸ਼ਣਨ ਤੋਂ ਬਾਅਦ ਦੂਜਾ ਅਜਿਹਾ ਵਿਅਕਤੀ ਹੈ ਜੋ ਉੱਪ-ਰਾਸ਼ਟਰਪਤੀ ਦੀ ਪੋਸਟ ਲਈ ਚੁਣਿਆ ਗਿਆ ਹੈ।