ਸਮੱਗਰੀ 'ਤੇ ਜਾਓ

ਮਾਕੀ ਮੁਰਾਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਕੀ ਮੁਰਾਕੀ
ਜਨਮ
ਮਾਕੀ ਮੁਰਾਕੀ

1974
ਰਾਸ਼ਟਰੀਅਤਾਜਪਾਨੀ
ਅਲਮਾ ਮਾਤਰਕਿਓਤੋ ਯੂਨੀਵਰਸਿਟੀ
ਪੇਸ਼ਾਐਲ.ਜੀ.ਬੀ.ਟੀ. ਕਾਰਕੁੰਨ

ਮਾਕੀ ਮੁਰਾਕੀ (村木 真紀 ਮਾਕੀ ਮੁਰਾਕੀ?, ਜਨਮ 1974) ਇੱਕ ਜਪਾਨੀ ਐਲ.ਜੀ.ਬੀ.ਟੀ. ਕਾਰਕੁੰਨ ਹੈ। ਉਹ ਓਸਾਕਾ ਅਧਾਰਿਤ ਜਪਾਨੀ ਐਲ.ਜੀ.ਬੀ.ਟੀ. ਅਧਿਕਾਰ ਸੰਸਥਾ ਨਿਜੀਰੋ ("ਰੈਂਬੋ") ਵਿਭਿੰਨਤਾ ਦੀ ਮੁੱਖੀ ਹੈ।[1] ਲੈਕਚਰਾਂ ਅਤੇ ਮੀਡੀਆ ਪੇਸ਼ਕਾਰੀ ਦੇ ਜ਼ਰੀਏ, ਉਹ ਜਾਪਾਨੀ ਕੰਪਨੀਆਂ ਅਤੇ ਸਮਾਜ ਵਿੱਚ ਦਫਤਰੀ ਵਾਤਾਵਰਣ ਵਿੱਚ ਗੇ-ਦੋਸਤਾਨਾ ਨੀਤੀਆਂ ਦੀ ਵਕਾਲਤ ਕਰਦੀ ਹੈ।

ਕਰੀਅਰ[ਸੋਧੋ]

ਮੁਰਾਕੀ ਇੱਕ ਲੈਸਬੀਅਨ,[2] ਕਿਓਤੋ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ।[3]

ਮੁਰਾਕੀ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਜਪਾਨ ਵਿੱਚ ਐਲ.ਜੀ.ਬੀ.ਟੀ ਕਰਮਚਾਰੀ ਆਪਣੇ ਵਾਤਾਵਰਣ ਬਾਰੇ ਬੇਅਰਾਮੀ ਮਹਿਸੂਸ ਕਰ ਸਕਦੇ ਹਨ ਜੋ ਉਨ੍ਹਾਂ ਨੂੰ ਕਰੀਅਰ ਬਦਲਣ ਲਈ ਦਬਾਅ ਪਾ ਸਕਦਾ ਹੈ, ਜਾਂ ਉਦਾਸੀ ਅਤੇ ਥਕਾਵਟ ਅਨੁਭਵ ਕਰ ਸਕਦੇ ਹਨ।[1] ਉਹ ਹੋਰ ਐਲ.ਜੀ.ਬੀ.ਟੀ-ਅਨੁਕੂਲ ਦਫ਼ਤਰ ਨੀਤੀਆਂ ਦੀ ਵਕਾਲਤ ਕਰਦੀ ਹੈ, ਜਿਵੇਂ ਕਿ ਐੱਲ.ਜੀ.ਬੀ.ਟੀ. ਵਿਰੋਧੀ ਬਿਆਨ 'ਤੇ ਪਾਬੰਦੀ ਅਤੇ ਹਾਟਲਾਈਨਜ਼ ਨੂੰ ਐੱਲ.ਜੀ.ਬੀ.ਟੀ. ਕਰਮਚਾਰੀਆਂ ਨੂੰ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਆਦਿ। ਉਸਨੇ ਜਪਾਨ ਨੂੰ ਵਿਤਕਰਾ ਵਿਰੋਧੀ ਕਾਨੂੰਨਾਂ ਨੂੰ ਅਪਨਾਉਣ, ਮੀਡੀਆ ਵਿੱਚ ਸਮਲਿੰਗੀ ਨੁਮਾਇੰਦਗੀ ਵਿੱਚ ਸੁਧਾਰ ਕਰਨ[4] ਅਤੇ ਸਮਲਿੰਗੀ ਵਿਆਹ ਦੀ ਆਗਿਆ ਦੇਣ ਲਈ ਵੀ ਉਤਸ਼ਾਹਿਤ ਕੀਤਾ ਹੈ।[2]

ਅੱਜ ਉਹ ਕਾਰਪੋਰੇਸ਼ਨਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਕੰਮ ਦੇ ਵਾਤਾਵਰਣ ਵਿੱਚ ਸਮਲਿੰਗੀ ਅਤੇ ਲੈਸਬੀਅਨ ਦੇ ਬਰਾਬਰ ਵਿਵਹਾਰ ਬਾਰੇ ਪੇਸ਼ਕਾਰੀਆਂ ਦਿੰਦੀ ਹੈ।[1][2] ਉਹ "ਐਲਜੀਬੀਟੀ ਵਰਕਪਲੇਸ ਹੈਂਡਬੁੱਕ" ਅਤੇ "ਕਾਰਜ ਸਥਾਨ ਵਿੱਚ ਐਲ.ਜੀ.ਬੀ.ਟੀ ਨਾਲ ਜਾਣ-ਪਛਾਣ" ਦੀ ਲੇਖਕ ਹੈ।[3] ਉਸ ਦੀ ਸੰਸਥਾ, ਨਿਜੀਰੋ ਡਾਇਵਰਸਿਟੀ ਨੂੰ 2015 ਵਿੱਚ ਇੱਕ ਗੂਗਲ ਪ੍ਰਭਾਵ ਚੁਣੌਤੀ ਗ੍ਰਾਂਟ ਮਿਲੀ ਸੀ।[5]

ਹਵਾਲੇ[ਸੋਧੋ]

  1. 1.0 1.1 1.2 Tai, Mariko. "For some, the struggle continues even after success". Nikkei Asian Review. Nikkei Asia. Archived from the original on 12 June 2016. Retrieved 12 June 2016.
  2. 2.0 2.1 2.2 Osaki, Tomohiro (29 June 2015). "Japanese gay rights activists, academics say U.S. marriage ruling may help their cause". The Japan Times Online. Japan Times. Archived from the original on 19 April 2016. Retrieved 12 June 2016.
  3. 3.0 3.1 "Human Rights Enlightenment Leaders' workshop". Hiroshima Prefectural Government. Hiroshima Prefectural Government. Archived from the original on 15 ਜੂਨ 2016. Retrieved 12 June 2016. {{cite web}}: Unknown parameter |dead-url= ignored (|url-status= suggested) (help)
  4. Mckirdy, Andrew (22 October 2015). "Fuji TV announces Japan-first lesbian drama, but attracts criticism for 'outdated' portrayal". The Japan Times Online. Japan Times. Retrieved 12 June 2016.
  5. "10 great ideas for Japan, 10 grants from Google". Google Asia Pacific Blog. Retrieved 2016-06-12.

ਬਾਹਰੀ ਲਿੰਕ[ਸੋਧੋ]