ਮਾਣਕਪੁਰ ਸ਼ਰੀਫ਼ ਦੀ ਦਰਗਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਣਕਪੁਰ ਸ਼ਰੀਫ਼ ਦੀ ਦਰਗਾਹ ਪੰਜਾਬ ਦੇ ਜਿਲ੍ਹਾ ਅਜੀਤਗੜ੍ਹ ਜ਼ਿਲ੍ਹਾ ਵਿੱਚ ਪੈਂਦੇ ਪਿੰਡ ਮਾਣਕਪੁਰ ਸ਼ਰੀਫ਼ ਵਿੱਚ ਬਣੀ ਹੋਈ ਇੱਕ ਦਰਗਾਹ ਹੈ।ਇਹ ਪਿੰਡ ਚੰਡੀਗੜ੍ਹ ਤੋਂ ਕਰੀਬ 15 ਕਿਲੋਮੀਟਰ ਦੀ ਦੂਰੀ ਤੇ ਉੱਤਰ ਦਿਸ਼ਾ ਵਿੱਚ ਪੈਂਦਾ ਹੈ।ਇਹ ਦਰਗਾਹ ਹਜ਼ਰਤ ਹਾਫਿਜ਼ ਮੁਹੰਮਦ ਮੂਸਾ ਸਾਹਿਬ ਚਿਸ਼ਤੀ ਦੀ ਮਜ਼ਾਰ ਹੈ ਜਿਹਨਾਂ ਦਾ ਜਨਮ ਹਿਜਰੀ 1179 ਵਿੱਚ ਜਿਲ੍ਹਾ ਲੁਧਿਆਣਾ ਦੇ ਪਿੰਡ ਬਹਿਲੋਲਪੁਰ ,ਜੋ ਬਹਿਲੋਲ ਲੋਧੀ ਨੇ ਆਬਾਦ ਕੀਤਾ ਸੀ ,ਨੇ ਵਿਖੇ ਹੋਇਆ ਸੀ।[1]ਇਥੇ ਹਰ ਸਾਲ ਉਰਸ ਮਨਾਇਆ ਜਾਂਦਾ ਹੈ ਜਿਸ ਵਿੱਚ ਖੇਡਾਂ ਜਾਂ ਸਭਿਆਚਾਰਕ ਸਮਾਗਮ ਕੀਤੇ ਜਾਂਦੇ ਹਨ।[2]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2018-07-28. Retrieved 2018-07-25. {{cite web}}: Unknown parameter |dead-url= ignored (|url-status= suggested) (help)
  2. https://www.punjabitribuneonline.com/2017/08/%E0%A8%AE%E0%A8%BE%E0%A8%A3%E0%A8%95%E0%A8%AA%E0%A9%81%E0%A8%B0-%E0%A8%B6%E0%A8%B0%E0%A9%80%E0%A9%9E-%E0%A8%B5%E0%A8%BF%E0%A9%B1%E0%A8%9A-%E0%A8%B8%E0%A8%BE%E0%A8%B2%E0%A8%BE%E0%A8%A8%E0%A8%BE/[permanent dead link]