ਮਾਲਤੀ ਬੇਡੇਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਲਤੀ ਬੇਡੇਕਰ (18 ਮਾਰਚ 1905 - 7 ਮਈ 2001), ਇੱਕ ਭਾਰਤੀ, ਮਰਾਠੀ, ਲੇਖਕ ਸੀ। ਉਸਨੂੰ ਮਰਾਠੀ ਸਾਹਿਤ ਵਿੱਚ ਪਹਿਲੀ ਮੁੱਖ ਨਾਰੀਵਾਦੀ ਲੇਖਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ।

ਰਚਨਾਵਾਂ[ਸੋਧੋ]

  • कळ्यांचे निःश्वास (1933)
  • हिंदोळ्यावर (1933)
  • बळी (1950)
  • विरलेले स्वप्न
  • खरेमास्तर (1953).
  • शबरी (1956)
  • पारध (ਨਾਟਕ)
  • वहिनी आली (ਨਾਟਕ)
  • घराला मुकलेल्या स्त्रिया
  • अलंकार-मंजूषा
  • हिंदुव्यवहार धर्मशास्त्र (ਕੇ ਐਨ ਕੇਲਕਰ ਨਾਲ ਸਾਂਝੇ ਤੌਰ 'ਤੇ)
  • साखरपुडा(ਪਟਕਥਾ)
  • खरेमास्तर (ਬਾਅਦ ਵਿੱਚ ਅੰਗਰੇਜ਼ੀ ਵਿੱਚ ਅਨੁਵਾਦ)।