ਮਾਸੂਮਾ ਜੁਨੈਦ
ਦਿੱਖ
| ਨਿੱਜੀ ਜਾਣਕਾਰੀ | ||||||||||||||||||||||||||||||||||||||||
|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| ਪੂਰਾ ਨਾਮ | Masooma Junaid Farooqi | |||||||||||||||||||||||||||||||||||||||
| ਜਨਮ | 21 ਨਵੰਬਰ 1989 Karachi, Pakistan | |||||||||||||||||||||||||||||||||||||||
| ਬੱਲੇਬਾਜ਼ੀ ਅੰਦਾਜ਼ | Left-handed | |||||||||||||||||||||||||||||||||||||||
| ਗੇਂਦਬਾਜ਼ੀ ਅੰਦਾਜ਼ | Left-arm medium-fast | |||||||||||||||||||||||||||||||||||||||
| ਭੂਮਿਕਾ | Bowler | |||||||||||||||||||||||||||||||||||||||
| ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
| ਰਾਸ਼ਟਰੀ ਟੀਮ | ||||||||||||||||||||||||||||||||||||||||
| ਪਹਿਲਾ ਓਡੀਆਈ ਮੈਚ (ਟੋਪੀ 61) | 21 April 2011 ਬਨਾਮ Sri Lanka | |||||||||||||||||||||||||||||||||||||||
| ਆਖ਼ਰੀ ਓਡੀਆਈ | 24 November 2011 ਬਨਾਮ South Africa | |||||||||||||||||||||||||||||||||||||||
| ਪਹਿਲਾ ਟੀ20ਆਈ ਮੈਚ (ਟੋਪੀ 23) | 24 April 2011 ਬਨਾਮ ਆਇਰਲੈਂਡ | |||||||||||||||||||||||||||||||||||||||
| ਆਖ਼ਰੀ ਟੀ20ਆਈ | 29 August 2012 ਬਨਾਮ Bangladesh | |||||||||||||||||||||||||||||||||||||||
| ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||
| ਸਾਲ | ਟੀਮ | |||||||||||||||||||||||||||||||||||||||
| 2006/07 | Karachi Women | |||||||||||||||||||||||||||||||||||||||
| ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPN Cricinfo, 12 February 2014 | ||||||||||||||||||||||||||||||||||||||||
ਮੈਡਲ ਰਿਕਾਰਡ
| ||||||||||||||||||||||||||||||||||||||||
ਮਾਸੂਮਾ ਜੁਨੈਦ ਫ਼ਾਰੂਕੀ ਨੂੰ ਮਾਸੂਮਾ ਜੁਨੈਦ (ਜਨਮ 21 ਨਵੰਬਰ 1989) ਵਜੋਂ ਵੀ ਜਾਣਿਆ ਜਾਂਦਾ ਹੈ, ਉਹ ਪਾਕਿਸਤਾਨ ਦੀ ਇੱਕ ਅੰਤਰਰਾਸ਼ਟਰੀ ਕ੍ਰਿਕਟਰ ਹੈ।
ਕਰੀਅਰ
[ਸੋਧੋ]ਇੱਕ ਦਿਨਾ ਅੰਤਰਰਾਸ਼ਟਰੀ
[ਸੋਧੋ]ਮਾਸੂਮਾ ਨੇ 21 ਅਪ੍ਰੈਲ 2011 ਨੂੰ ਕੋਲੰਬੋ ਵਿੱਚ ਸ਼੍ਰੀਲੰਕਾ ਖਿਲਾਫ਼ ਇੱਕ ਰੋਜ਼ਾ ਮੈਚ ਨਾਲ ਸ਼ੁਰੂਆਤ ਕੀਤੀ ਸੀ।
ਟੀ -20 ਆਈ
[ਸੋਧੋ]ਮਾਸੂਮਾ ਨੂੰ 2010 ਵਿੱਚ ਚੀਨ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਖੇਡਣ ਲਈ ਚੁਣਿਆ ਗਿਆ ਸੀ।[1]
ਹਵਾਲੇ
[ਸੋਧੋ]- ↑ Khalid, Sana to lead Pakistan in Asian Games cricket event onepakistan. 29 September 2010. Retrieved 10 October 2010.