ਮਾਹੀ ਵਿਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਹੀ ਵਿਜ
ਮਾਹੀ ਵਿਜ 2013 ਵਿਚ।
ਜਨਮ (1982-04-01) 1 ਅਪ੍ਰੈਲ 1982 (ਉਮਰ 41)
ਪੇਸ਼ਾਮਾਡਲ, ਅਦਾਕਾਰਾ
ਜੀਵਨ ਸਾਥੀ [1][2]
ਬੱਚੇ3

ਮਾਹੀ ਵਿਜ (ਜਨਮ 1 ਅਪ੍ਰੈਲ 1982) ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ, ਜੋ ਮਲਿਆਲਮ ਅਤੇ ਹਿੰਦੀ ਫ਼ਿਲਮਾਂ ਵਿੱਚ ਨਜ਼ਰ ਆਉਂਦੀ ਹੈ। ਉਹ 'ਲਾਗੀ ਤੁਝਸੇ ਲਗਨ' ਅਤੇ ਬਾਲਿਕਾ ਵਧੂ ਵਿੱਚ ਨੰਦਿਨੀ ਦੀ ਭੂਮਿਕਾ ਨਿਭਾਉਣ ਲਈ ਜਾਣੀ ਜਾਂਦੀ ਹੈ। ਵਿਜ ਅਤੇ ਉਸ ਦੇ ਪਤੀ ਜੈ ਭਾਨੂਸ਼ਾਲੀ ਨੇ 2013 ਦੇ ਡਾਂਸ ਰਿਐਲਿਟੀ ਸ਼ੋਅ ਨੱਚ ਬੱਲੀਏ 5 ਵਿਚ ਜਿੱਤ ਹਾਸਿਲ ਕੀਤੀ ਸੀ।

ਕਰੀਅਰ[ਸੋਧੋ]

ਵਿਜ 17 ਸਾਲ ਦੀ ਉਮਰ ਵਿੱਚ ਮੁੰਬਈ ਚਲੀ ਗਈ ਅਤੇ ਮਾਡਲਿੰਗ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।[3] ਉਹ ਕਈ ਮਿਊਜ਼ਿਕ ਵੀਡੀਓ ਵਿਚ ਦਿਖਾਈ ਦਿੱਤੀ ਹੈ, ਜਿਸ ਵਿਚ ਤੁ, ਤੂ ਹੈ ਵਹੀ (ਡੀਜੇ ਅਕੀਲ ਮਿਕਸ) ਸ਼ਾਮਿਲ ਹੈ। ਉਸ ਨੇ 2006 ਵਿੱਚ ਟੀਵੀ ਲੜੀ ਅਕੇਲਾ ਵਿੱਚ ਮੁੱਖ ਮਹਿਲਾ ਭੂਮਿਕਾ ਨਿਭਾਈ ਸੀ।[4]

ਉਸਦੀ ਪਹਿਲੀ ਫ਼ਿਲਮ ਮਲਿਆਲਮ ਵਿੱਚ ਮਲਿਆਲਮ ਅਦਾਕਾਰ ਮਮੂਟੀ ਨਾਲ ਸੀ ਜਿਸਨੂੰ ਅਪਾਰੀਚਿਥਨ ਕਿਹਾ ਜਾਂਦਾ ਸੀ।

ਉਸਨੇ ਸਹਾਰਾ ਵਨ ਸ਼ੋਅ 'ਸ਼ੁਭ ਕਦਮ' ਵਿੱਚ ਪ੍ਰਥਾ ਦੀ ਮੁੱਖ ਭੂਮਿਕਾ ਨਿਭਾਈ ਸੀ।[5] ਉਸ ਦੀ ਸਫ਼ਲ ਭੂਮਿਕਾ ਕਲਰਜ਼ ਟੀਵੀ ਦੇ ਟੈਲੀਵਿਜ਼ਨ ਸ਼ੋਅ 'ਲਾਗੀ ਤੁਝਸੇ ਲਗਨ' ਵਿੱਚ ਨਕੂਸ਼ਾ ਦੀ ਮੁੱਖ ਭੂਮਿਕਾ ਸੀ, ਜਿਸ ਲਈ ਉਸਨੇ ਸਾਲ 2011 ਦੀ ਸਰਬੋਤਮ ਭੂਮਿਕਾ ਵਿੱਚ ਸਰਬੋਤਮ ਅਭਿਨੇਤਰੀ ਦਾ ਗੋਲਡ ਅਵਾਰਡ ਜਿੱਤਿਆ ਸੀ। ਉਸ ਨੂੰ ਝਲਕ ਦਿਖਲਾ ਜਾ ਦੇ ਸੀਜ਼ਨ 4 ਵਿੱਚ ਮੁਕਾਬਲੇਬਾਜ਼ ਵਜੋਂ ਦੇਖਿਆ ਗਿਆ ਸੀ।

2013 ਵਿੱਚ ਉਸਨੇ ਅਤੇ ਉਸਦੇ ਪਤੀ ਜੈ ਭਾਨੂਸ਼ਾਲੀ ਨੇ ਡਾਂਸ ਰਿਐਲਿਟੀ ਸ਼ੋਅ ਨੱਚ ਬੱਲੀਏ 5 ਵਿੱਚ ਹਿੱਸਾ ਲਿਆ, ਜਿਸ ਵਿੱਚ ਉਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ। ਉਹ ਖ਼ਤਰੋਂ ਕੇ ਖਿਲਾੜੀ 5 ਦੇ ਮੁਕਾਬਲੇਬਾਜ਼ਾਂ ਵਿਚੋਂ ਇਕ ਸੀ, ਹਾਲਾਂਕਿ ਉਸ ਨੂੰ ਲੱਤ ਦੀ ਸੱਟ ਕਾਰਨ ਬਾਹਰ ਹੋਣਾ ਪਿਆ ਸੀ।[6]

ਨਿੱਜੀ ਜ਼ਿੰਦਗੀ[ਸੋਧੋ]

ਵਿਜ ਨੇ ਸਾਲ 2011 ਵਿੱਚ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰ ਜੈ ਭਾਨੂਸ਼ਾਲੀ ਨਾਲ ਵਿਆਹ ਕੀਤਾ ਸੀ। 2017 ਵਿੱਚ ਉਨ੍ਹਾਂ ਨੇ ਇੱਕ ਲੜਕੇ ਰਾਜਵੀਰ ਅਤੇ ਇੱਕ ਲੜਕੀ ਖੁਸ਼ੀ ਨੂੰ ਗੋਦ ਲਿਆ। ਜੋੜੇ ਨੇ ਆਪਣੇ ਪਹਿਲੇ ਜੀਵ-ਵਿਗਿਆਨਕ ਬੱਚੇ ਨੂੰ 2019 ਵਿਚ ਜਨਮ ਦਿੱਤਾ, ਜਿਸਦਾ ਨਾਮ ਤਾਰਾ ਹੈ।

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫ਼ਿਲਮ ਭੂਮਿਕਾ ਨੋਟ
2004 ਤਪਾਨਾ ਮੀਰਾ ਤੇਲਗੂ ਫ਼ਿਲਮ
2004 ਅਪਾਰੀਚਿਥਨ ਕਲਿਆਣੀ ਮਲਿਆਲਮ ਫ਼ਿਲਮ

ਟੈਲੀਵਿਜ਼ਨ[ਸੋਧੋ]

ਸਾਲ ਸ਼ੋਅ ਭੂਮਿਕਾ ਨੋਟਸ Ref(s)
2007–2008 ਅਕੇਲਾ ਮੇਘਨਾ
2008 ਸ਼ਹਹ...ਕੋਈ ਹੈ ਮਨੀਸ਼ਾ ਦਿਸਾਈ ਸੀਜ਼ਨ 2; ਐਪੀਸੋਡ 126-127
ਕੈਸੀ ਲਾਗੀ ਲਗਨ ਪ੍ਰਥਾ
2008–2009 ਸ਼ੁਭ ਕਦਮ
2009–2012 ਲਾਗੀ ਤੁਝਸੇ ਲਗਨ ਨਕੂਸ਼ਾ ਪਾਟਿਲ [7]
2009 ਬੈਰੀ ਪੀਯਾ ਮਹਿਮਾਨ (ਨਕੂਸ਼ਾ ਵਜੋਂ) ਖ਼ਾਸ ਦਿੱਖ
ਨਾ ਆਨਾ ਇਸ ਦੇਸ਼ ਲਾਡੋ
2010 ਰਿਸ਼ਤੋਂ ਸੇ ਬੜੀ ਪ੍ਰਥਾ
ਸਰੋਜ ਖਾਨ ਨਾਲ ਨਚਲੇ ਵੇ ਪ੍ਰਤਿਯੋਗੀ [8]
2010–2011 ਝਲਕ ਦਿਖਲਾ ਜਾ 4 3 ਰਨਰ ਅਪ [9]
2011 ਕਮੇਡੀ ਸਰਕਸ ਕਾ ਨਯਾ ਦੌਰ
ਸਸੁਰਾਲ ਸਿਮਰ ਕਾ ਮਹਿਮਾਨ (ਨਕੂਸ਼ਾ ਵਜੋਂ) ਖ਼ਾਸ ਦਿੱਖ
2012 ਵੀ ਦ ਸੀਰੀਅਲ ਖੁਦ ਕੈਮਿਓ [10]
ਤੇਰੀ ਮੇਰੀ ਲਵ ਸਟੋਰੀਜ਼ ਸਲੋਨੀ [11]
ਸਾਵਧਾਨ ਇੰਡੀਆ ਰੇਹਾ ਐਪੀਸੋਡ 1 – 5 [12]
ਡਾ.ਅੰਜੂ ਐਪੀਸੋਡ 40
ਝਲਕ ਦਿਖਲਾ ਜਾ 5 ਮਹਿਮਾਨ ਭਾਰਤੀ ਸਿੰਘ ਨੂੰ ਸਪੋਰਟ ਕਰਨ ਲਈ
ਮੂਵਰ ਐਂਡ ਸ਼ੇਕਰ ਪ੍ਰਤਿਯੋਗੀ
2012–2013 ਨੱਚ ਬੱਲੀਏ 5 ਵਿਜੈਤਾ [13]
2013 ਦੋ ਦਿਲ ਬੰਧੇ ਏਕ ਡੋਰੀ ਸੇ ਮਹਿਮਾਨ ਖ਼ਾਸ ਦਿੱਖ [14]
2014 ਕਮੇਡੀ ਨਾਈਟਜ਼ ਵਿਦ ਕਪਿਲ [15]
ਇਨਕਾਉਂਟਰ ਆਸ਼ਨਾ [16]
2015 ਬਿਗ ਬੌਸ 9 ਮਹਿਮਾਨ ਯੁਵਿਕਾ ਚੌਧਰੀ ਨੂੰ ਸਪੋਰਟ ਕਰਨ ਲਈ [17]
2016 ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 7 ਨੂੰ ਸਪੋਰਟ ਕਰਨ ਲਈ [18]
ਕਮੇਡੀ ਨਾਇਟ ਬਚਾਓ [19]
ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 7 ਪ੍ਰਤਿਯੋਗੀ 10ਵੀ ਥਾਂ ਤੋਂ ਬਾਹਰ [20]
ਬਾਲਿਕਾ ਵਧੂ ਨੰਦਨੀ ਸ਼ਿਵਰਾਜ ਸ਼ੇਖਰ/ਨੰਦਨੀ ਸ਼ੇਖਾਵਤ/ਨੰਦਨੀ ਕ੍ਰਿਸ਼ ਮਲਹੋਤਰਾ [21]
2018 ਲਾਲ ਇਸ਼ਕ ਸੇਹਰ
2019 ਕਿਚਨ ਚੈਂਪੀਅਨ 5 ਪ੍ਰਤਿਯੋਗੀ
ਬਿਗ ਬੋਸ 13 ਮਹਿਮਾਨ ਰਸ਼ਮੀ ਦੇਸਾਈ ਨੂੰ ਸਪੋਰਟ ਕਰਨ ਲਈ
2020 ਮੁਝਸੇ ਸ਼ਾਦੀ ਕਰੋਗੇ

ਸੰਗੀਤ ਵੀਡੀਓ[ਸੋਧੋ]

  • ਯੇ ਵਾਦਾ ਰਹਾ (ਹਿੰਦੀ ਵੀਡੀਓ) (2007)

ਹਵਾਲੇ[ਸੋਧੋ]

  1. Jay Bhanushali and Mahi Vij's exotic white wedding
  2. "Jay Bhanushali and Mahi Vij re - wedding to put a full stop on split rumor". Dainik Bhaskar. 23 March 2014. Retrieved 28 April 2016. Jay and Maahi secretly got married in the year 2011 and later went public about it
  3. "There were times when I didn't have money to pay rent: Mahhi Vij". 11 June 2016.
  4. "Sony firms up 10 pm slot with new thriller 'Akela', 2 more shows to follow". Indiantelevision.com.
  5. "Shubh Kadam out of Sahara". Tellychakkar.com. Archived from the original on 2012-04-04. Retrieved 2011-01-01. {{cite web}}: Unknown parameter |dead-url= ignored (help)
  6. "Mahi Vij opts out of Khatron Ke Khiladi 5 due to Injury". IANS. Biharprabha News. Retrieved 5 February 2014.
  7. "Jay Bhanushali is a good husband: Mahhi Vij". The Times of India. Retrieved 29 April 2016.
  8. "Dated sets,Bollywood trap haunt Nachle Ve". 8 November 2010.
  9. "Mahi Vij: Cannot do a show like 'Bigg Boss'". The Times of India. 25 April 2016. Retrieved 29 April 2016.
  10. "Arjit Taneja to expose the truth of 'The Serial'". The Times of India. Retrieved 29 April 2016.
  11. "Mahi Vij and Shaheer Sheikh in Star Plus' telefilm". The Times of India. Retrieved 29 April 2016.
  12. "Mahhi Vij roped in for Savdhan India". Times Of India Dot Com (in ਅੰਗਰੇਜ਼ੀ). 4 September 2012. Retrieved 4 March 2020.
  13. "Jay, Mahi win Nach Baliye 5". 24 March 2013.
  14. "Jay-Mahi to shake a leg in 'Do Dil Bandhe Ek Dori Se!'". 6 September 2013.
  15. "Mahhi Vij and Jay Bhanushali on Comedy Nights With Kapil". The Times of India. Retrieved 29 April 2016.
  16. "Mahi Vij to play gangster on TV show". The Indian Express. 3 June 2014. Retrieved 29 April 2016.
  17. "Karan Kundra, Shaleen Malhotra, Mahhi on Bigg Boss 9". 31 October 2015.
  18. "Bigg Boss 9 Finale: Arjun Kapoor's 'Khatron ke khiladi' team has a double trouble time!". 23 January 2016.
  19. "Comedy Nights Bachao episode with Arjun Kapoor and Khatron Ke Khiladi 7 female contestants was super entertaining!". 1 February 2016.
  20. "'Khatron Ke Khiladi' participant Mahhi Vij's tryst with creepy-crawly creatures". The Indian Express. 7 February 2016. Retrieved 29 April 2016.
  21. "Balika Vadhu: Mahhi Vij joins TV show – Here's what she will essay". Zee News. Archived from the original on 17 ਅਪ੍ਰੈਲ 2022. Retrieved 29 April 2016. {{cite web}}: Check date values in: |archive-date= (help); Unknown parameter |dead-url= ignored (help)

ਬਾਹਰੀ ਲਿੰਕ[ਸੋਧੋ]