ਮਿਕਾਂਗ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਿਕਾਂਗ ਦਰਿਆ
Megaung Myit, แม่น้ำโขง (ਮੀਨਮ ਖੌਂਗ), Mékôngk, Tonle Thom, Cửu Long, Mê Kông, 湄公 (ਮੇਈਗਾਂਗ), ទន្លេរមេគង្គ
ਦਰਿਆ
ਲਾਓਸ ਵਿੱਚ ਲੁਆਂਗ ਪ੍ਰਬਾਂਗ ਵਿਖੇ ਮਿਕਾਂਗ ਦਰਿਆ ਦਾ ਨਜ਼ਾਰਾ
ਦੇਸ਼ ਚੀਨ, ਬਰਮਾ, ਲਾਓਸ, ਥਾਈਲੈਂਡ, ਕੰਬੋਡੀਆ, ਵੀਅਤਨਾਮ
ਰਾਜ ਛਿੰਗਹਾਈ, ਤਿੱਬਤ, ਯੁਨਨਾਨ, ਸ਼ਾਨ, ਲੁਆਂਗ ਨਮਤਾ, ਬੋਕੀਓ, ਉਦੋਮਛਾਈ, ਲੁਆਂਗ ਪ੍ਰਬਾਂਗ, ਸਾਇਆਬੂਲੀ, ਵਿਆਨਸ਼ਿਆਨ, ਵਿਆਨਸ਼ਿਆਨੇ, ਬੋਲੀਖਮਸਾਈ, ਖਮੂਆਨੇ, ਸਾਵਨਖੇਤ, ਸਲਵਾਨ, ਚੰਪਾਸਕ
ਸਰੋਤ ਲਸਗੌਂਗਮਾ ਸੋਮਾ
 - ਸਥਿਤੀ ਗੁਓਜ਼ੌਂਗਮੂਚਾ ਪਹਾੜ, ਜ਼ਾਦੋਈ, ਯੁਸ਼ੂ ਤਿੱਬਤੀ ਖ਼ੁਦਮੁਖ਼ਤਿਆਰ ਪ੍ਰੀਫੈਕਟੀ, ਛਿੰਗਹਾਈ, ਚੀਨ
 - ਉਚਾਈ ੫,੨੨੪ ਮੀਟਰ (੧੭,੧੩੯ ਫੁੱਟ)
 - ਦਿਸ਼ਾ-ਰੇਖਾਵਾਂ 33°42.5′N 94°41.7′E / 33.7083°N 94.695°E / 33.7083; 94.695
ਦਹਾਨਾ ਮਿਕਾਂਗ ਡੈਲਟਾ
 - ਉਚਾਈ ੦ ਮੀਟਰ (੦ ਫੁੱਟ)
ਲੰਬਾਈ ੪,੩੫੦ ਕਿਮੀ (੨,੭੦੩ ਮੀਲ)
ਬੇਟ ੭,੯੫,੦੦੦ ਕਿਮੀ (੩,੦੭,੦੦੦ ਵਰਗ ਮੀਲ)
ਡਿਗਾਊ ਜਲ-ਮਾਤਰਾ ਦੱਖਣੀ ਚੀਨ ਸਾਗਰ
 - ਔਸਤ ੧੬,੦੦੦ ਮੀਟਰ/ਸ (੫,੭੦,੦੦੦ ਘਣ ਫੁੱਟ/ਸ)
 - ਵੱਧ ਤੋਂ ਵੱਧ ੩੯,੦੦੦ ਮੀਟਰ/ਸ (੧੪,੦੦,੦੦੦ ਘਣ ਫੁੱਟ/ਸ)
ਸੁਰੱਖਿਆ ਅਹੁਦਾ
Invalid designation
ਦਫ਼ਤਰੀ ਨਾਂ: ਸਤੋਇੰਗ ਤਰੇਂਗ ਦੇ ਉੱਤਰ ਵੱਲ ਮਿਕਾਂਗ ਦਰਿਆ ਦੇ ਗਭਲੇ ਫੈਲਾਅ
ਅਹੁਦਾ: June 23,1999 [੧]
ਮਿਕਾਂਗ ਦਰਿਆPhou si

ਮਿਕਾਂਗ ਦੱਖਣ-ਪੂਰਬੀ ਏਸ਼ੀਆ ਦਾ ਪਰਾ-ਸਰਹੱਦੀ ਦਰਿਆ ਹੈ। ਇਹ ਦੁਨੀਆਂ ਦਾ ੧੨ਵਾਂ[੨] ਅਤੇ ਏਸ਼ੀਆ ਦਾ ੭ਵਾਂ ਸਭ ਤੋਂ ਲੰਮਾ ਦਰਿਆ ਹੈ। ਇਸਦੀ ਅੰਦਾਜ਼ੇ ਮੁਤਾਬਕ ਲੰਬਾਈ ੪੩੫੯ ਕਿਲੋਮੀਟਰ ਹੈ[੨] ਅਤੇ ਕੁੱਲ ੭੯੫,੦੦੦ ਵਰਗ ਕਿ.ਮੀ. ਖੇਤਰ ਨੂੰ ਸਲਾਨਾ ੪੭੫ ਕਿ.ਮੀ.3 ਪਾਣੀ ਨਾਲ਼ ਸਿੰਜਦਾ ਹੈ।[੩] ਮਿਕਾਂਗ ਨਦੀ ਬੇਸਿਨ ਸੰਸਾਰ ਵਿਚ ਜੈਵਿਕ ਭਿਨੰਤਾ ਦੀਆਂ ਅਮੀਰ ਥਾਂਵਾਂ ਵਿਚੋਂ ਇੱਕ ਹੈ।

ਹਵਾਲੇ[ਸੋਧੋ]

  1. "Ramsar List". Ramsar.org. http://www.ramsar.org/cda/en/ramsar-documents-list/main/ramsar/1-31-218_4000_0__. Retrieved on 12 April 2013. 
  2. ੨.੦ ੨.੧ S. Liu, P. Lu, D. Liu, P. Jin & W. Wang (2009). "Pinpointing source and measuring the lengths of the principal rivers of the world". International Journal of Digital Earth 2 (1): 80–87. doi:10.1080/17538940902746082. 
  3. Mekong River Commission (2010). "State of the Basin Report, 2010" (PDF). MRC, Vientiane, Laos. http://www.mrcmekong.org/assets/Publications/basin-reports/MRC-SOB-report-2010full-report.pdf.