ਮਿਰਜ਼ਾਪੁਰ ਡੈਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਿਰਜ਼ਾਪੁਰ ਡੈਮ
ਤਸਵੀਰ:Mirzapur Dam, district SAS Nagar,Mohali, Punjab,India.JPG
ਮਿਰਜ਼ਾਪੁਰ ਡੈਮ
ਮਿਰਜ਼ਾਪੁਰ ਡੈਮ is located in Earth
ਮਿਰਜ਼ਾਪੁਰ ਡੈਮ
ਮਿਰਜ਼ਾਪੁਰ ਡੈਮ (Earth)
Location of ਮਿਰਜ਼ਾਪੁਰ ਡੈਮ
ਦਫ਼ਤਰੀ ਨਾਮਮਿਰਜ਼ਾਪੁਰ ਡੈਮ
ਦੇਸ਼ਭਾਰਤ
ਸਥਿਤੀਮੋਹਾਲੀ, ਪੰਜਾਬ
ਕੋਆਰਡੀਨੇਟ30°53′58″N 76°42′35″E / 30.89944°N 76.70972°E / 30.89944; 76.70972ਗੁਣਕ: 30°53′58″N 76°42′35″E / 30.89944°N 76.70972°E / 30.89944; 76.70972
ਮੰਤਵਸਿੰਚਾਈ, ਹੜ੍ਹ ਰੋਕਣਾ
ਰੁਤਬਾਚਾਲੂ
ਉਦਘਾਟਨ ਤਾਰੀਖ1996; 24 ਸਾਲ ਪਿਹਲਾਂ (1996)
ਮਾਲਕਪੰਜਾਬ ਸਰਕਾਰ
Dam and spillways
ਡੈਮ ਦੀ ਕਿਸਮਮਿੱਟੀ ਦੇ ਭਾਰਤ ਨਾਲ ਬਣਾਇਆ ਬੰਨ੍ਹ,
ਰੋਕਾਂਬੁਧਕੀ ਖੱਡ/ਚੋਅ
ਉਚਾਈ22.4 ਮੀ
ਲੰਬਾਈ210 ਮੀ
ਸਪਿੱਲਵੇ ਗੁੰਜਾਇਸ਼7.36

ਮਿਰਜ਼ਾਪੁਰ ਡੈਮ ਭਾਰਤ ਦੇ ਪੰਜਾਬ ਰਾਜ ਦੇ ਮੋਹਾਲੀ ਜਿਲੇ ਦੇ ਮਿਰਜ਼ਾਪੁਰ ਪਿੰਡ ਵਿੱਚ ਬਣਿਆ ਹੋਇਆ ਇੱਕ ਡੈਮ ਹੈ ਜੋ ਚੰਡੀਗੜ੍ਹ ਤੋਂ ਕਰੀਬ 15 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ।[1] ਇਹ ਡੈਮ 1996 ਵਿੱਚ ਬੁਧਕੀ ਖੱਡ/ਚੋਅ ਤੇ ਬਣਾਇਆ ਗਿਆ ਸੀ ਜਿਸਦਾ ਮੁੱਖ ਮੰਤਵ ਆਸ ਪਾਸ ਦੇ ਇਲਾਕਿਆਂ ਨੂੰ ਸਿੰਚਾਈ ਲਈ ਪਾਣੀ ਦੇਣਾ ਸੀ। ਇਸਦੇ ਇਕੱਤਰ ਪਾਣੀ ਦਾ ਘੇਰਾ 0.06786 ਹੈਕਟੇਅਰ ਹੈ ਅਤੇ ਕੁੱਲ ਪਾਣੀ ਸਮਰਥਾ {Gross Storage Capacity(MCM)} 4.3 ਐਮ.ਸੀ.ਐਮ ਹੈ। ਕੁੱਲ ਮਾਪ ਪੈਮਾਨਾ (Total Volume content of Dam (TCM) 213 ਟੀ.ਸੀ.ਐਮ. ਹੈ।[2]

ਈਕੋ ਟੂਰਇਜ਼ਮ[ਸੋਧੋ]

ਇਸ ਡੈਮ ਦੇ ਦਾ ਆਲਾ ਦੁਆਲਾ ਸ਼ਿਵਲਿਕ ਪਹਾੜੀਆਂ ਵਿੱਚ ਘਿਰਿਆ ਹੋਇਆ ਹੈ ਅਤੇ ਕਾਫੀ ਰਮਣੀਕ ਹੋਣ ਕਰਕੇ ਸੈਰ ਸਪਾਟਾ ਅਤੇ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤੇ ਜਾਣ ਦੀਆਂ ਕਾਫੀ ਸੰਭਾਵਨਾਵਾਂ ਰੱਖਦਾ ਹੈ। ਰਾਜ ਸਰਕਾਰ ਵਲੋਂ ਇਸ ਖੇਤਰ ਨੂੰ ਈਕੋ ਟੂਰਇਜ਼ਮ (Eco tourisim) ਵਜੋਂ ਵਿਕਸਤ ਕਰਨ ਦੀ ਯੋਜਨਾ ਉਲੀਕੀ ਹੋਈ ਹੈ ਜਿਸ ਅਨੁਸਾਰ ਇਸ ਡੈਮ ਨੂੰ ਚੰਡੀਗੜ੍ਹ ਦੀ ਸੁਖ਼ਨਾ ਝੀਲ ਦੀ ਤਰਜ਼ ਤੇ ਸੈਲਾਨੀ ਕੇਂਦਰ ਅਤੇ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ। ਪਰੰਤੂ ਇਹ ਯੋਜਨਾ ਅਜੇ ਅਮਲੀ ਰੂਪ ਵਿੱਚ ਲਾਗੂ ਕੀਤੀ ਜਾਣੀ ਹੈ।[3]

ਫੋਟੋ ਗੈਲਰੀ[ਸੋਧੋ]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]