ਸਮੱਗਰੀ 'ਤੇ ਜਾਓ

ਮਿੱਠਾ ਦਹੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਿੱਠਾ ਦਹੀ
ਸਰੋਤ
ਹੋਰ ਨਾਂਮਿਸ਼ਟੀ ਦੋਈ (ਬੰਗਾਲੀ)
ਸੰਬੰਧਿਤ ਦੇਸ਼ਭਾਰਤ, ਬੰਗਲਾਦੇਸ਼
ਇਲਾਕਾਪੱਛਮੀ ਬੰਗਾਲ, ਉੜੀਸਾ
ਖਾਣੇ ਦਾ ਵੇਰਵਾ
ਖਾਣਾਰੇਗਿਸਤਾਨ
ਮੁੱਖ ਸਮੱਗਰੀਦੁੱਧ, ਚੀਨੀ, ਗੁੜ ਅਤੇ ਜੈਗਰੀ

ਮਿੱਠਾ ਦਹੀ ਜਾਂ ਮਿਸ਼ਟੀ ਦੋਈ ਮਿੱਠੀ ਦਹੀਂ ਜੋ ਕਿ ਪੱਛਮੀ ਬੰਗਾਲ, ਉੜੀਸਾ ਅਤੇ ਬੰਗਲਾਦੇਸ਼ ਵਿੱਚ ਖਾਧੀ ਜਾਂਦੀ ਹੈ। ਇਸਨੂੰ ਦੁੱਧ, ਚੀਨੀ ਜਾਂ ਗੁੜ ਨਾਲ ਬਣਾਇਆ ਜਾਂਦਾ ਹੈ। ਮਿੱਠੇ ਦਹੀਂ ਨੂੰ ਬਣਾਉਣ ਲਈ ਦੁੱਧ ਨੂੰ ਉਬਾਲ ਲਿੱਤਾ ਜਾਂਦਾ ਹੈ ਅਤੇ ਉਸ ਵਿੱਚ ਚੀਨੀ ਪਾ ਕੇ ਰਾਤ ਭਰ ਬਾਹਰ ਰੱਖ ਦਿੱਤਾ ਜਾਂਦਾ ਹੈ। ਇਸਨੂੰ ਬਣਾਉਣ ਲਈ ਮਿੱਟੀ ਦਾ ਪਾਂਡਾ ਵਰਤਿਆ ਜਾਂਦਾ ਹੈ। ਇਸਨੂੰ ਹੋਰ ਸਵਾਦ ਬਣਾਉਣ ਲਈ ਇਸ ਵਿੱਚ ਇਲਾਇਚੀ ਪਾ ਦਿੰਦੇ ਹਨ।