ਮਿਕਾਂਗ ਦਰਿਆ
ਦਿੱਖ
(ਮੀਕੋਂਗ ਦਰਿਆ ਤੋਂ ਮੋੜਿਆ ਗਿਆ)
ਮਿਕਾਂਗ ਦਰਿਆ | |
Megaung Myit, แม่น้ำโขง (ਮੀਨਮ ਖੌਂਗ), Mékôngk, Tonle Thom, Cửu Long, Mê Kông, 湄公 (ਮੇਈਗਾਂਗ), ទន្លេរមេគង្គ | |
ਦਰਿਆ | |
ਲਾਓਸ ਵਿੱਚ ਲੁਆਂਗ ਪ੍ਰਬਾਂਗ ਵਿਖੇ ਮਿਕਾਂਗ ਦਰਿਆ ਦਾ ਨਜ਼ਾਰਾ
| |
ਦੇਸ਼ | ਚੀਨ, ਬਰਮਾ, ਲਾਓਸ, ਥਾਈਲੈਂਡ, ਕੰਬੋਡੀਆ, ਵੀਅਤਨਾਮ |
---|---|
ਰਾਜ | ਛਿੰਗਹਾਈ, ਤਿੱਬਤ, ਯੁਨਨਾਨ, ਸ਼ਾਨ, ਲੁਆਂਗ ਨਮਤਾ, ਬੋਕੀਓ, ਉਦੋਮਛਾਈ, ਲੁਆਂਗ ਪ੍ਰਬਾਂਗ, ਸਾਇਆਬੂਲੀ, ਵਿਆਨਸ਼ਿਆਨ, ਵਿਆਨਸ਼ਿਆਨੇ, ਬੋਲੀਖਮਸਾਈ, ਖਮੂਆਨੇ, ਸਾਵਨਖੇਤ, ਸਲਵਾਨ, ਚੰਪਾਸਕ |
ਸਰੋਤ | ਲਸਗੌਂਗਮਾ ਸੋਮਾ |
- ਸਥਿਤੀ | ਗੁਓਜ਼ੌਂਗਮੂਚਾ ਪਹਾੜ, ਜ਼ਾਦੋਈ, ਯੁਸ਼ੂ ਤਿੱਬਤੀ ਖ਼ੁਦਮੁਖ਼ਤਿਆਰ ਪ੍ਰੀਫੈਕਟੀ, ਛਿੰਗਹਾਈ, ਚੀਨ |
- ਉਚਾਈ | 5,224 ਮੀਟਰ (17,139 ਫੁੱਟ) |
- ਦਿਸ਼ਾ-ਰੇਖਾਵਾਂ | 33°42.5′N 94°41.7′E / 33.7083°N 94.6950°E |
ਦਹਾਨਾ | ਮਿਕਾਂਗ ਡੈਲਟਾ |
- ਉਚਾਈ | 0 ਮੀਟਰ (0 ਫੁੱਟ) |
ਲੰਬਾਈ | 4,350 ਕਿਮੀ (2,703 ਮੀਲ) |
ਬੇਟ | 7,95,000 ਕਿਮੀ੨ (3,07,000 ਵਰਗ ਮੀਲ) |
ਡਿਗਾਊ ਜਲ-ਮਾਤਰਾ | ਦੱਖਣੀ ਚੀਨ ਸਾਗਰ |
- ਔਸਤ | 16,000 ਮੀਟਰ੩/ਸ (5,70,000 ਘਣ ਫੁੱਟ/ਸ) |
- ਵੱਧ ਤੋਂ ਵੱਧ | 39,000 ਮੀਟਰ੩/ਸ (14,00,000 ਘਣ ਫੁੱਟ/ਸ) |
ਸੁਰੱਖਿਆ ਅਹੁਦਾ | |
Invalid designation | |
ਅਧਿਕਾਰਤ ਨਾਮ | ਸਤੋਇੰਗ ਤਰੇਂਗ ਦੇ ਉੱਤਰ ਵੱਲ ਮਿਕਾਂਗ ਦਰਿਆ ਦੇ ਗਭਲੇ ਫੈਲਾਅ |
ਅਹੁਦਾ | June 23,1999[1] |
ਮਿਕਾਂਗ ਦੱਖਣ-ਪੂਰਬੀ ਏਸ਼ੀਆ ਦਾ ਪਰਾ-ਸਰਹੱਦੀ ਦਰਿਆ ਹੈ। ਇਹ ਦੁਨੀਆ ਦਾ 12ਵਾਂ[2] ਅਤੇ ਏਸ਼ੀਆ ਦਾ 7ਵਾਂ ਸਭ ਤੋਂ ਲੰਮਾ ਦਰਿਆ ਹੈ। ਇਸ ਦੀ ਅੰਦਾਜ਼ੇ ਮੁਤਾਬਕ ਲੰਬਾਈ 4359 ਕਿਲੋਮੀਟਰ ਹੈ[2] ਅਤੇ ਕੁੱਲ 795,000 ਵਰਗ ਕਿ.ਮੀ. ਖੇਤਰ ਨੂੰ ਸਲਾਨਾ 475 ਕਿ.ਮੀ.3 ਪਾਣੀ ਨਾਲ਼ ਸਿੰਜਦਾ ਹੈ।[3] ਮਿਕਾਂਗ ਨਦੀ ਬੇਸਿਨ ਸੰਸਾਰ ਵਿੱਚ ਜੈਵਿਕ ਭਿਨੰਤਾ ਦੀਆਂ ਅਮੀਰ ਥਾਂਵਾਂ ਵਿਚੋਂ ਇੱਕ ਹੈ।
ਹਵਾਲੇ
[ਸੋਧੋ]- ↑ "Ramsar List". Ramsar.org. Retrieved 12 April 2013.
- ↑ 2.0 2.1 S. Liu, P. Lu, D. Liu, P. Jin & W. Wang (2009). "Pinpointing source and measuring the lengths of the principal rivers of the world". International Journal of Digital Earth. 2 (1): 80–87. doi:10.1080/17538940902746082.
{{cite journal}}
: CS1 maint: multiple names: authors list (link) - ↑ Mekong River Commission (2010). "State of the Basin Report, 2010" (PDF). MRC, Vientiane, Laos.