ਮੀਰਾ ਅਗਰਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੀਰਾ ਅਗਰਵਾਲ
ਭਾਰਤ ਵਿੱਚ ਉੱਤਰੀ ਦਿੱਲੀ ਦੀ ਮੇਅਰ
ਦਫ਼ਤਰ ਵਿੱਚ
30 ਅਪ੍ਰੈਲ, 2012 – 8 ਅਪ੍ਰੈਲ 2013
[ਅਪਾਇੰਟਮੈਂਟ ਕਮੇਟੀ (ਐਮ.ਸੀ.ਡੀ.) ਦੀ ਪ੍ਰਧਾਨ
ਦਫ਼ਤਰ ਵਿੱਚ
1 ਅਪ੍ਰੈਲ 2010 – 30 ਮਾਰਚ 2012
ਨਿੱਜੀ ਜਾਣਕਾਰੀ
ਜਨਮ (1961-05-15) 15 ਮਈ 1961 (ਉਮਰ 62)
ਦਿੱਲੀ, ਭਾਰਤ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ (1990–ਵਰਤਮਾਨ)
ਜੀਵਨ ਸਾਥੀਡਾ. ਅਨਿਲ ਅਗਰਵਾਲ
ਬੱਚੇਵੈਭਵ (ਪੁੱਤਰ)
ਸੰਭਵ (ਪੁੱਤਰ)
ਅਲਮਾ ਮਾਤਰਗਵਰਨਮੈਂਟ ਗਰਲਜ਼ ਹਾਇਰ ਸਕੈਂਡਰੀ ਸਕੂਲ, ਮਾਡਲ ਟਾਊਨ ਦਿੱਲੀ
ਹਿੰਦੂ ਕਾਲਜ, ਦਿੱਲੀ ਯੂਨੀਵਰਸਿਟੀ
ਕੈਂਪਸ ਲਾਅ ਸੈਂਟਰ, ਦਿੱਲੀ ਯੂਨੀਵਰਸਿਟੀ
ਪੇਸ਼ਾਵਕੀਲ
ਵੈੱਬਸਾਈਟOfficial website

ਮੀਰਾ ਅਗਰਵਾਲ (ਹਿੰਦੀ:मीरा अग्रवाल

), (ਜਨਮ 15 ਮਈ, 1961) ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ) ਇੱਕ ਭਾਰਤੀ ਸਿਆਸਤਦਾਨ ਹੈ। ਉਹ ਨਵੇਂ ਗਠਿਤ ਨੌਰਥ ਦਿੱਲੀ ਮਿਉਂਸਪਲ ਕਾਰਪੋਰੇਸ਼ਨ ਦੀ ਪਹਿਲੀ ਮੇਅਰ ਹੈ।[1] ਉਹ 1998 ਵਿੱਚ ਦਿੱਲੀ ਦੇ ਡਿਪਟੀ ਮੇਅਰ (ਐਮ.ਸੀ.ਡੀ) ਦੇ ਅਹੁਦੇ ਲਈ ਨਿਯੁਕਤ ਕੀਤੀ ਜਾਣ ਵਾਲੀ ਪਹਿਲੀ ਮਹਿਲਾ ਸੀ। ਉਹ ਐਲ.ਐਲ.ਬੀ. ਡਿਗਰੀ ਪ੍ਰਾਪਤ ਇੱਕ ਸਿਆਸਤਦਾਨ ਸੀ ਜੋ ਤਿੰਨ ਵਾਰ ਕੌਂਸਲਰ ਰਹੀ ਅਤੇ ਉਹ ਸਾਵਨ ਪਾਰਕ ਵਾਰਡ ਤੋਂ ਚੁਣੀ ਗਈ ਸੀ।[2]

ਆਰੰਭਕ ਜੀਵਨ[ਸੋਧੋ]

ਮੀਰਾ ਅਗਰਵਾਲ ਦਾ ਜਨਮ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਹਿੰਦੂ ਪਰਿਵਾਰ 'ਚ ਹੋਇਆ। ਉਸ ਦੇ ਪਿਤਾ, ਲੈਫਟੀਨੈਂਟ ਸ਼੍ਰੀ. ਲਾਲਾ ਰਾਮ ਬਿਲਾਸ ਗੁਪਤਾ, ਇੱਕ ਆਜ਼ਾਦੀ ਘੁਲਾਟੀਆ ਸੀ, ਜੋ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਦੇ ਪ੍ਰਮੁੱਖ ਮੈਂਬਰ ਅਤੇ ਦਿੱਲੀ ਦੇ ਪ੍ਰਸਿੱਧ ਸਮਾਜ ਸੇਵਕ ਸੀ।[3] ਉਸ ਨੇ ਆਪਣੀ ਸ਼ੁਰੂਆਤੀ ਸਕੂਲੀ ਪੜ੍ਹਾਈ ਗਵਰਨਮੈਂਟ ਗਰਲਜ਼ ਹਾਇਰ ਸਕੂਲ, ਮਾਡਲ ਟਾਊਨ ਤੋਂ ਕੀਤੀ। ਫਿਰ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਵਿੱਚ ਦਾਖਲਾ ਲਿਆ। ਉਸ ਨੇ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਲਾਅ ਸੈਂਟਰ ਤੋਂ ਕਾਨੂੰਨ ਦੀ ਸਿੱਖਿਆ ਪਾਸ ਕੀਤੀ। ਉਹ ਦਿੱਲੀ ਦੀ ਹਾਈ ਕੋਰਟ ਤੋਂ ਪਹਿਲਾਂ ਇੱਕ ਐਡਵੋਕੇਟ ਸੀ। ਮੀਰਾ ਅਗਰਵਾਲ ਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਦੇ ਨਾਲ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਇੱਕ ਵਿਦਿਆਰਥੀ ਹੋਣ ਦੇ ਨਾਤੇ ਉਹ ਜਨਤਕ ਤੌਰ 'ਤੇ ਬੋਲਣ ਅਤੇ ਹੋਰ ਸਮਾਜਿਕ ਗਤੀਵਿਧੀਆਂ ਵਿੱਚ ਬਹੁਤ ਸਰਗਰਮ ਸੀ।

ਮਹੱਤਵਪੂਰਣ ਅਸਾਮੀਆਂ ਅਤੇ ਜ਼ਿੰਮੇਵਾਰੀਆਂ ਦੀ ਸੂਚੀ[ਸੋਧੋ]

 1. 2013 - Vice President, BJP Delhi State[4][5][6]
 2. 2012 – present - Member of House (Councillor) from Sawan Park (Ward No. 66), North Delhi Municipal Corporation (NDMC)[7][8]
 3. 2012 - 2013 - Mayor, North Delhi Municipal Corporation (NDMC)[9][10][11]
 4. 2007 - 2012 - Member of House (Councillor) from Kohat Enclave (Ward No. 63), Municipal Corporation of Delhi (MCD)[12][13]
 5. 2007 - 2010 - Member Standing Committee, Municipal Corporation of Delhi (MCD)
 6. 2010 - 2012 - Chairperson, Appointment, Promotion and Disciplinary Action Committee, Municipal Corporation of Delhi (MCD)
 7. 1999 - Chairperson, Education Committee, Municipal Corporation of Delhi (MCD)
 8. 1998 - Member Parliamentary Board, BJP Delhi State
 9. 1998 - Deputy Mayor of Delhi, Municipal Corporation of Delhi (MCD)
 10. 1997 - 2002 - Member of House (Councillor) from Model Town, Municipal Corporation of Delhi (MCD)[14]
 11. 1995 - 1997 - Member Disciplinary Committee, BJP Delhi
 12. 1995 - Vice President, Mahilla Morcha, BJP Delhi
 13. 1993 - General Secretary, Mahilla Morcha, BJP Delhi
 14. 1993 - 2008 - Executive Member, BJP Delhi
 15. 1983 - 1984 - Joint Secretary, Delhi University Students Union (DUSU) from Akhil Bhartiya Vidyarthee Parishad (ABVP)
 16. 1978 - 1983 - State executive member, State Joint Secretary, State Girls Incharge, Akhil Bhartiya Vidyarthee Parishad (ABVP)
 17. 1978 - Rashtriya Sevika Samiti (15 Day Camp), and started RSS shakha of girls in Model Town

ਹਵਾਲੇ[ਸੋਧੋ]

 1. http://mira.ind.in/mira-aggarwal-elected-as-the-new-mayor-of-north-mcd
 2. http://indiatoday.intoday.in/story/meera-aggarwal-first-mayor-municipal-corporation-of-delhi/1/186779.html
 3. http://mira.ind.in/introduction-of-mira-aggarwal
 4. "ਪੁਰਾਲੇਖ ਕੀਤੀ ਕਾਪੀ". Archived from the original on 2013-10-15. Retrieved 2019-05-23. {{cite web}}: Unknown parameter |dead-url= ignored (help)
 5. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2013-08-06. Retrieved 2019-05-23. {{cite web}}: Unknown parameter |dead-url= ignored (help)
 6. http://www.dailypioneer.com/city/bjp-declares-goels-lieutenants-for-2013-battle.html
 7. http://www.delhi.gov.in/wps/wcm/connect/08dd68004af0040db0c0bc926f0f9a50/Winner+Loser+Margin.pdf?MOD=AJPERES&lmod=-928857238
 8. "ਪੁਰਾਲੇਖ ਕੀਤੀ ਕਾਪੀ". Archived from the original on 2012-04-14. Retrieved 2019-05-23. {{cite web}}: Unknown parameter |dead-url= ignored (help)
 9. "ਪੁਰਾਲੇਖ ਕੀਤੀ ਕਾਪੀ". Archived from the original on 2014-06-19. Retrieved 2019-05-23. {{cite web}}: Unknown parameter |dead-url= ignored (help)
 10. http://indiatoday.intoday.in/story/north-delhi-municipal-corporation-meera-aggarwal-elected-mayor/1/186705.html
 11. http://zeenews.india.com/news/delhi/meera-elected-mayor-of-north-delhi-municipal-corp_772603.html
 12. "ਪੁਰਾਲੇਖ ਕੀਤੀ ਕਾਪੀ". Archived from the original on 2013-10-08. Retrieved 2019-05-23. {{cite web}}: Unknown parameter |dead-url= ignored (help)
 13. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2013-10-08. Retrieved 2019-05-23. {{cite web}}: Unknown parameter |dead-url= ignored (help)
 14. "ਪੁਰਾਲੇਖ ਕੀਤੀ ਕਾਪੀ". Archived from the original on 2012-04-19. Retrieved 2019-05-23. {{cite web}}: Unknown parameter |dead-url= ignored (help)