ਮੀਰਾ ਚੋਪੜਾ
ਦਿੱਖ
ਮੀਰਾ ਚੋਪੜਾ | |
---|---|
ਜਨਮ | ਦਿੱਲੀ, ਭਾਰਤ | 8 ਜੁਲਾਈ 1983
ਹੋਰ ਨਾਮ | ਨੀਲਾ[1] |
ਪੇਸ਼ਾ | ਮਾਡਲ, ਅਭਿਨੇਤਰੀ |
ਸਰਗਰਮੀ ਦੇ ਸਾਲ | 2007–ਵਰਤਮਾਨ |
ਰਿਸ਼ਤੇਦਾਰ | See Chopra family[2] |
ਮੀਰਾ ਚੋਪੜਾ,ਜਿਸ ਨੂੰ ਨੀਲਾ ਨਾਂ ਤੋਂ ਵੀ ਜਾਣਿਆ ਜਾਂਦਾ ਹੈ,ਇੱਕ ਭਾਰਤੀ ਫਿਲਮ ਅਭਿਨੇਤਰੀ ਹੈ। ਮੀਰਾ ਨੇ ਤਾਮਿਲ,ਤੇਲਗੂ ਅਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ।
ਜੀਵਨ
[ਸੋਧੋ]ਮੀਰਾ ਚੋਪੜਾ ਦਾ ਜਨਮ 8 ਜੁਲਾਈ 1984 ਨੂੰ ਦਿੱਲੀ ਵਿੱਚ ਵਸਣ ਵਾਲੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ। ਮੀਰਾ ਨੇ ਆਪਣੀ ਸਿੱਖਿਆ ਸਗਿਣਵ ਵੈਲੀ ਸਟੇਟ ਯੂਨੀਵਰਸਿਟੀ ਤੋਂ ਪੂਰੀ ਕੀਤੀ ਅਤੇ ਬਾਅਦ ਵਿੱਚ ਮੀਰਾ ਕੁੱਝ ਸਮੇਂ ਲਈ ਨਿਊਯਾਰਕ,ਯੂਨੀਵਰਸਿਟੀ ਸੈਂਟਰ,ਮਿਸ਼ੀਗਨ ਵਿੱਚ ਕੰਮ ਕਰਨ ਲਈ ਗਈ। ਉਸਨੇ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਪਹਿਲਾਂ ਐਨਡੀਟੀਵੀ ਵਿੱਚ ਵੀ ਕੰਮ ਕੀਤਾ। ਉਹ ਪ੍ਰਿਯੰਕਾ ਚੋਪੜਾ,ਪ੍ਰੀਨਿਤੀ ਚੋਪੜਾ ਅਤੇ ਮਨਾਰਾ ਦੀ ਕਜ਼ਨ ਹੈ।
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2014-03-12. Retrieved 2015-04-05.
{{cite web}}
: Unknown parameter|dead-url=
ignored (|url-status=
suggested) (help) - ↑ Coutinho, Natasha (2 September 2013). "Chopra family thrilled". Deccan Chronicle. Retrieved 14 September 2013.