ਮੁਨੀਬਾ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਨੀਬਾ ਅਲੀ
ਨਿੱਜੀ ਜਾਣਕਾਰੀ
ਪੂਰਾ ਨਾਮ
ਮੁਨੀਬਾ ਅਲੀ ਸਿਦੀਕੀ
ਜਨਮ (1997-08-08) 8 ਅਗਸਤ 1997 (ਉਮਰ 26)
ਕਰਾਚੀ, ਪਾਕਿਸਤਾਨ
ਬੱਲੇਬਾਜ਼ੀ ਅੰਦਾਜ਼ਖੱਬੂ ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ10 ਫ਼ਰਵਰੀ 2017 ਬਨਾਮ ਪਾਪੂਆ ਨਿਊ ਗੁਨੇਆ
ਪਹਿਲਾ ਟੀ20ਆਈ ਮੈਚ16 ਮਾਰਚ 2016 ਬਨਾਮ ਵੈਸਟ ਇੰਡੀਜ਼
ਆਖ਼ਰੀ ਟੀ20ਆਈ7 ਜੁਲਾਈ 2016 ਬਨਾਮ ਇੰਗਲੈਂਡ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਓ.ਡੀ.ਆਈ. ਟਵੰਟੀ20 ਅੰਤਰਰਾਸ਼ਟਰੀ
ਮੈਚ 5
ਦੌੜਾਂ 31
ਬੱਲੇਬਾਜ਼ੀ ਔਸਤ - 10.33
100/50 - 0/0
ਸ੍ਰੇਸ਼ਠ ਸਕੋਰ - 15
ਗੇਂਦਾਂ ਪਾਈਆਂ - -
ਵਿਕਟਾਂ - -
ਗੇਂਦਬਾਜ਼ੀ ਔਸਤ - -
ਇੱਕ ਪਾਰੀ ਵਿੱਚ 5 ਵਿਕਟਾਂ - -
ਇੱਕ ਮੈਚ ਵਿੱਚ 10 ਵਿਕਟਾਂ - -
ਸ੍ਰੇਸ਼ਠ ਗੇਂਦਬਾਜ਼ੀ - -
ਕੈਚਾਂ/ਸਟੰਪ - 1/-
ਸਰੋਤ: ESPN Cricinfo, 7 ਫ਼ਰਵਰੀ 2017

ਮੁਨੀਬਾ ਅਲੀ (ਜਨਮ 8 ਅਗਸਤ 1997) ਇੱਕ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ ਪਾਕਿਸਤਾਨ ਦੀ ਕ੍ਰਿਕਟ ਟੀਮ ਵੱਲੋਂ ਖੇਡਦੀ ਹੈ। ਉਹ 2016 ਦੇ ਆਈਸੀਸੀ ਮਹਿਲਾ ਵਿਸ਼ਵ ਕੱਪ ਟਵੰਟੀ20 ਦਾ ਵੀ ਹਿੱਸਾ ਰਹੀ ਸੀ ਅਤੇ ਇਸ ਟੂਰਨਾਮੈਂਟ ਦੌਰਾਨ ਹੀ ਉਸਨੇ ਆਪਣੇ ਟਵੰਟੀ ਟਵੰਟੀ ਅੰਤਰਰਾਸ਼ਟਰੀ ਖੇਡ-ਜੀਵਨ ਦਾ ਪਹਿਲਾ ਮੈਚ ਖੇਡਿਆ ਸੀ।[1]

ਹਵਾਲੇ[ਸੋਧੋ]

  1. "15 member Women's team announced for ICC World Twenty20 India 2016". Pakistan Cricket Board. Retrieved 26 March 2016.

ਬਾਹਰੀ ਕੜੀਆਂ[ਸੋਧੋ]