ਮੁਮਤਾਜ਼ ਮੁਫ਼ਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਮਤਾਜ਼ ਮੁਫ਼ਤੀ
ممتاز مفتی
ਤਸਵੀਰ:Mumtaz-mufti.jpg
ਜਨਮ11 ਸਤੰਬਰ 1905
ਬਟਾਲਾ, ਪੰਜਾਬ', ਬ੍ਰਿਟਿਸ਼ ਭਾਰਤ
ਮੌਤ27 ਅਕਤੂਬਰ 1995 (ਉਮਰ 90)
ਇਸਲਾਮਾਬਾਦ, ਪਾਕਿਸਤਾਨ
ਕਿੱਤਾਲੇਖਕ
ਰਾਸ਼ਟਰੀਅਤਾਪਾਕਿਸਤਾਨੀ
ਸ਼ੈਲੀਗਲਪ, ਸੂਫ਼ੀਵਾਦ
ਵਿਸ਼ਾਸਾਹਿਤ, ਫਿਲਾਸਫੀ, ਮਨੋਵਿਗਿਆਨ, ਸਮਾਜਵਾਦ
ਪ੍ਰਮੁੱਖ ਅਵਾਰਡਸਿਤਾਰਾ-ਏ-ਇਮਤਿਆਜ਼, 1986
ਮੁਨਸ਼ੀ ਪ੍ਰੇਮਚੰਦ ਇਨਾਮ, 1989

ਮੁਮਤਾਜ਼ ਮੁਫ਼ਤੀ (ਉਰਦੂ: ممتاز مفتی) (ਜਨਮ: 11 ਸਤੰਬਰ 1905 – ਮੌਤ: 27 ਅਕਤੂਬਰ 1995) ਹਿੰਦ ਉਪਮਹਾਦੀਪ ਦਾ ਉਰਦੂ ਲੇਖਕ ਸੀ।

ਇੱਕ ਲੇਖਕ ਦੇ ਤੌਰ 'ਤੇ[ਸੋਧੋ]

ਉਹ ਆਪਣੇ ਪਹਿਲੇ ਦੌਰ ਵਿੱਚ ਇੱਕ ਲਿਬਰਲ ਅਤੇ ਮਜ਼ਹਬ ਤੋਂ ਬੇਗਾਨੇ ਦਾਨਿਸ਼ਵਰ ਵਜੋਂ ਮਸ਼ਹੂਰ ਸੀ। ਮੁਮਤਾਜ਼ ਸ਼ੀਰੀਂ ਕੀ ਤਰ੍ਹਾਂ ਉਹ ਸਿਗਮੰਡ ਫ਼ਰਾਇਡ ਕੰਮ ਤੋਂ ਮੁਤਾਸਿਰ ਸੀ। ਇਸ਼ਫ਼ਾਕ ਅਹਿਮਦ ਜੋ ਮੁਮਤਾਜ਼ ਮੁਫ਼ਤੀ ਦਾ ਕਰੀਬੀ ਦੋਸਤ ਸੀ ਉਸਦੇ ਮੁਤਾਬਿਕ ਮੁਮਤਾਜ਼ ਮੁਫ਼ਤੀ ਭਾਰਤ ਦੀ ਤਕਸੀਮ ਤੋਂ ਪਹਿਲਾਂ ਅਣਗੌਲੇ ਅਦਬ ਦਾ ਇੰਤਹਾਈ ਦਿਲਦਾਦਾ ਸੀ, ਇਥੋਂ ਤੱਕ ਕਿ ਵੋਹ ਅਕਸਰ ਸਵੀਡਨ ਦੇ ਕਈ ਅਣਗੌਲੇ ਲੇਖਕਾਂ ਦੇ ਨਾਵਲ ਪੜ੍ਹਦਾ ਨਜ਼ਰ ਆਉਂਦਾ। ਮੁਮਤਾਜ਼ ਮੁਫ਼ਤੀ ਸ਼ੁਰੂ ਵਿੱਚ ਭਾਰਤ ਦੀ ਤਕਸੀਮ ਦਾ ਇੰਤਹਾਈ ਮੁਖ਼ਾਲਿਫ਼ ਸੀ ਪਰ ਬਾਅਦ ਵਿੱਚ ਇੰਤਹਾਈ ਦੇਸ਼ ਭਗਤ ਪਾਕਿਸਤਾਨੀ ਅਤੇ ਇਸਲਾਮ ਪਸੰਦ ਦੇ ਤੋਰ ਤੇ ਪ੍ਰਸਿੱਧ ਹੋਇਆ।

ਲਿਖਤਾਂ[ਸੋਧੋ]

ਹਵਾਲੇ[ਸੋਧੋ]