ਮੁਹਾਰ ਸੋਨਾ
ਦਿੱਖ
ਮੁਹਾਰ ਸੋਨਾ | |
---|---|
ਪਿੰਡ | |
ਗੁਣਕ: 30°26′27″N 73°56′25″E / 30.440722°N 73.940264°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਾਜ਼ਿਲਕਾ |
ਬਲਾਕ | ਫਾਜ਼ਿਲਕਾ |
ਉੱਚਾਈ | 181 m (594 ft) |
ਆਬਾਦੀ (2011 ਜਨਗਣਨਾ) | |
• ਕੁੱਲ | 537 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ ਅਤੇ ਬਾਗੜੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 152123 |
ਟੈਲੀਫ਼ੋਨ ਕੋਡ | 01638****** |
ਵਾਹਨ ਰਜਿਸਟ੍ਰੇਸ਼ਨ | PB:22 |
ਨੇੜੇ ਦਾ ਸ਼ਹਿਰ | ਫਾਜ਼ਿਲਕਾ |
ਮੁਹਾਰ ਸੋਨਾ ਉਰਫ ਨਾਕੀਕੇ ਭਾਰਤੀ ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹਾ ਦੀ ਤਹਿਸੀਲ ਖੂਈਆਂ ਸਰਵਰ ਦਾ ਇੱਕ ਪਿੰਡ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 309 ਕਿ.ਮੀ ਦੀ ਦੂਰੀ ਤੇ ਹੈ। ਇਹ ਇੱਕ ਸਰਹੱਦੀ ਪਿੰਡ ਹੈ ਭਾਰਤ ਪਾਕਿਸਤਾਨ ਹੱਦ ਤੋਂ ਥੋੜੀ ਦੂਰੀ ਤੇ ਹੈ। ਮੁਹਾਰ ਸੋਨਾ ਪਿੰਨ ਕੋਡ 152123 ਹੈ ਅਤੇ ਡਾਕ ਮੁੱਖ ਦਫਤਰ ਗਾਂਧੀ ਨਗਰ ਫਾਜ਼ਿਲਕਾ ਹੈ। ਮੁਹਾਰ ਸੋਨਾ ਦੱਖਣ ਵੱਲ ਖੂਈਆਂ ਸਰਵਰ ਤਹਿਸੀਲ, ਪੂਰਬ ਵੱਲ ਜਲਾਲਾਬਾਦ ਤਹਿਸੀਲ, ਦੱਖਣ ਵੱਲ ਅਬੋਹਰ ਤਹਿਸੀਲ, ਪੂਰਬ ਵੱਲ ਮਲੋਟ ਤਹਿਸੀਲ ਨਾਲ ਘਿਰਿਆ ਹੋਇਆ ਹੈ।