ਸਮੱਗਰੀ 'ਤੇ ਜਾਓ

ਮੁਹੰਮਦ ਅਯੂਬ ਖਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਹੰਮਦ ਅਯੂਬ ਖਾਨ (King Mohammad V)
Emir of Afghanistan
ਗਾਜ਼ੀ ਮੁਹੰਮਦ ਅਯੂਬ ਖਾਨ
ਸ਼ਾਸਨ ਕਾਲ12 ਅਕਤੂਬਰ 1879 – 31 ਮਈ 1880
ਪੂਰਵ-ਅਧਿਕਾਰੀਮੁਹੰਮਦ ਯਾਕੂਬ ਖਾਨ
ਵਾਰਸਅਬਦੁਰ ਰਹਮਾਨ ਖਾਨ
ਜਨਮ1857
ਕਾਬੁਲ , ਅਫਗਾਨਿਸਤਾਨ
ਮੌਤ7 ਅਪ੍ਰੈਲ 1914 (ਉਮਰ 56–57)
ਲਾਹੌਰ, ਹੁਣ ਪਾਕਿਸਤਾਨ
ਦਫ਼ਨ1914
ਨਾਮ
ਮੁਹੰਮਦ ਅਯੂਬ ਖਾਨ
ਰਾਜਵੰਸ਼ਬਾਰਕਜਾਈ ਵੰਸ਼
ਪਿਤਾਸ਼ੇਰ ਅਲੀ ਖਾਨ
ਮਾਤਾMomand

ਗਾਜ਼ੀ ਮੁਹੰਮਦ ਅਯੂਬ ਖਾਨ (ਪਸ਼ਤੋ: غازي محمد ايوب خان‎) (1857 – 7 ਅਪ੍ਰੈਲ 1914) 12 ਅਕਤੂਬਰ 1879 ਤੋਂ 31 ਮਈ 1880[1][2] ਤੱਕ ਅਫਗਾਨਿਸਤਾਨ ਦਾ ਅਮੀਰ ਸੀ ਉਹ ਦੂਜਾ ਐਂਗਲੋ-ਅਫਗਾਨ ਯੁੱਧ ਵਿੱਚ ਅਫ਼ਗਾਨਾ ਦਾ ਲੀਡਰ ਸੀ। ਉਹ ਕੁਝ ਸਮੇਂ ਲਈ ਹੇਰਾਤ ਦਾ ਗਵਰਨਰ ਵੀ ਰਿਹਾ। ਉਸਨੂੰ ਦ ਅਫਗਾਨ ਪ੍ਰਿੰਸ ਚਾਰਲੀ ਵੀ ਕਿਹਾ ਜਾਂਦਾ ਸੀ। ਹੁਣ ਉਸਨੂੰ ਅਫਗਾਨਿਸਤਾਨ ਦੇ ਹੀਰੋ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ ਅਤੇ ਉਸਨੂੰ ਪੇਸ਼ਾਵਰ[3] ਵਿੱਚ ਦਫਨਾਇਆ ਗਿਆ।

ਹਵਾਲੇ

[ਸੋਧੋ]
  1. Hamid. "Afghanistan Monarchs". afghanistantourism.net. Archived from the original on 2012-03-27. Retrieved 2011-07-14. {{cite web}}: Unknown parameter |dead-url= ignored (|url-status= suggested) (help)
  2. Wahid Momand. "Leaders". Afghanland.com. Archived from the original on 2018-02-18. Retrieved 2011-07-14. {{cite web}}: Unknown parameter |dead-url= ignored (|url-status= suggested) (help)
  3. various. "Cities". The Columbia Encyclopedia, 6th ed.

ਬਾਹਰੀ ਲਿੰਕ

[ਸੋਧੋ]