ਸਮੱਗਰੀ 'ਤੇ ਜਾਓ

ਮੈਤਰਿਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੈਤਰਿਆ ਬੁੱਧ
ਬੋਧੀਸਤਵਾ ਮੈਤਰਿਆ ਦੂਜੀ ਸਦੀ ਗੰਧਾਰ ਕਲਾ ਜੁੱਗ
ਸੰਸਕ੍ਰਿਤमैत्रेय (ਮੈਤਰਿਆ)
ਪਾਲੀਮੈਤਇਆ
ਬਰਮੀအရိမေတ္တေယျ [ʔəɹḭmèdja̰]
ਚੀਨੀ彌勒菩薩 (Mílè Púsa)
ਜਾਪਾਨੀ弥勒菩薩 (Miroku Bosatsu)
ਕੋਰੀਅਨ미륵보살 (Mireuk Bosal)
ਮੰਗੋਲੀᠮᠠᠶᠢᠳᠠᠷᠢ᠂ ᠠᠰᠠᠷᠠᠯᠲᠣ;
Майдар, Асралт;
Mayidari, Asaraltu
ਸ਼ਾਨဢရီႉမိတ်ႈတေႇယႃႉ
ਸਿੰਹਾਲਾමෛත්‍රී බුදුන් (Maithree Budun)
ਥਾਈพระศรีอริยเมตไตรย (Phra Sri Araya Mettrai)
ਤਿੱਬਤੀབྱམས་པ་
ਵੀਅਤਨਾਮੀDi-lặc (Bồ Tát)
Information
Venerated byTheravada, Mahayana, Vajrayana
AttributesGreat Benevolence
Preceded byਗੌਤਮ ਬੁੱਧ
Buddhism portal

ਮੈਤਰਿਆ (ਸੰਸਕ੍ਰਿਤ), ਮੈਤਇਆ (ਪਾਲੀ), ਮੈਤਰੀ (ਸਿੰਹਾਲਾ), ਜਾਂਪਾ (ਤਿੱਬਤੀ) ਜਾਂ Di-Lặc (ਵੀਅਤਨਾਮੀ), ਬੋਧੀ ਅੰਤਕਾਲ ਮੱਤ ਵਿੱਚ ਇਸ ਸੰਸਾਰ ਦੇ ਭਵਿੱਖ ਦੇ ਬੁੱਧ ਦੇ ਤੌਰ ਤੇ ਜਾਣਿਆ ਜਾਂਦਾ ਹੈ।