ਮੋਨਾਲੀ ਠਾਕੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੋਨਾਲੀ ਠਾਕੁਰ
Monali Thakur grace the launch party of luxury audio brand 'Harman Kardon'.jpg
ਜਾਣਕਾਰੀ
ਜਨਮ ਦਾ ਨਾਂਮੋਨਾਲੀ ਠਾਕੁਰ
ਜਨਮ (1985-11-03) 3 ਨਵੰਬਰ 1985 (ਉਮਰ 36)
ਕਲਕੱਤਾ, ਪੱਛਮੀ ਬੰਗਾਲ, ਭਾਰਤ[1]
ਮੂਲਕਲਕੱਤਾ, ਪੱਛਮੀ ਬੰਗਾਲ, ਭਾਰਤ
ਵੰਨਗੀ(ਆਂ)ਪਿਠਵਰਤੀ ਗਾਇਕ • ਫ਼ਿਲਮੀ • ਪੌਪ ਸੰਗੀਤਹਿੰਦੁਸਤਾਨੀ ਸ਼ਾਸਤਰੀ ਸੰਗੀਤ
ਕਿੱਤਾਗਾਇਕਾ, ਅਦਾਕਾਰਾ[1]
ਸਰਗਰਮੀ ਦੇ ਸਾਲ2006–ਹੁਣ ਤੱਕ

ਮੋਨਾਲੀ ਠਾਕੁਰ (ਜਨਮ 3 ਨਵੰਬਰ 1855) ਇੱਕ ਭਾਰਤੀ ਪਲੇਅਬੈਕ ਗਾਇਕਾ ਅਤੇ ਅਦਾਕਾਰਾ ਹੈ। ਉਹ ਇੱਕ ਰਾਸ਼ਟਰੀ ਫ਼ਿਲਮ ਪੁਰਸਕਾਰ ਅਤੇ ਫ਼ਿਲਮਫ਼ੇਅਰ ਪੁਰਸਕਾਰ ਪ੍ਰਾਪਤ ਕਰਤਾ ਹੈ। ਠਾਕੁਰ ਨੇ 'ਦਮ ਲਾਗਾ ਕੇ ਹਾਇਸਾ' (2015) ਫਿਲਮ ਦੇ "ਮੋਹ ਮੋਹ ਕੇ ਧਾਗੇ" ਅਤੇ ਫਿਲਮ ਲੁਟੇਰਾ ਦੇ "ਸਵਾਰ ਲੂੰ" ਗੀਤ ਲਈ ਬੈਸਟ ਫੀਮੇਲ ਪਲੇਅਬੈਕ ਗਾਇਕਾ ਦਾ ਫਿਲਮਫੇਅਰ ਅਵਾਰਡ ਜਿੱਤਿਆ।

ਮੁੱਢਲਾ ਅਤੇ ਕੈਰੀਅਰ[ਸੋਧੋ]

ਮੋਨਾਲੀ ਦਾ ਜਨਮ ਇੱਕ ਬੰਗਾਲੀ ਸੰਗੀਤਕ ਪਰਿਵਾਰ ਵਿੱਚ ਕੋਲਕਾਤਾ ਵਿਖੇ ਹੋਇਆ ਸੀ। ਉਸ ਦੇ ਪਿਤਾ ਸ਼ਕਤੀ ਠਾਕੁਰ ਇੱਕ ਬੰਗਾਲੀ ਗਾਇਕ ਹਨ[2] ਅਤੇ ਉਸ ਦੀ ਭੈਣ ਮੇਹੁਲੀ ਠਾਕੁਰ ਵੀ ਇੱਕ ਪਲੇਅਬੈਕ ਗਾਇਕਾ ਹੈ।[3] ਮੋਨਾਲੀ ਨੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਸਿੱਖਿਆ ਪੰਡਿਤ ਜਗਦੀਸ਼ ਪ੍ਰਸਾਦ ਅਤੇ ਪੰਡਿਤ ਅਜੋਏ ਚੱਕਰਵਰਤੀ ਤੋਂ ਲਈ ਸੀ।[4] ਉਸਨੇ ਹਿਪ ਹੌਪ ਅਤੇ ਭਰਤਨਾਟਿਅਮ ਦੀ ਸਿਖਲਾਈ ਵੀ ਪ੍ਰਾਪਤ ਕੀਤੀ ਅਤੇ ਉਹ ਇੱਕ ਸਾਲਸਾ ਸਿੱਖਿਅਕ ਵੀ ਹੈ।[5]

ਹਵਾਲੇ[ਸੋਧੋ]

  1. 1.0 1.1 "Monali Thakur". Sify.com. Retrieved 11 June 2016. 
  2. Pavithran, Eva.
  3. "Monali Thakur out of Idol race!"
  4. Mohua Das (4 January 2007). "The Telegraph – Calcutta: Metro". Telegraphindia.com. Retrieved 29 November 2013. 
  5. "Singing is like acting: Monali Thakur – Times Of India". Articles.timesofindia.indiatimes.com. 12 July 2013. Archived from the original on 3 ਦਸੰਬਰ 2013. Retrieved 29 November 2013.  Check date values in: |archive-date= (help)