ਸਮੱਗਰੀ 'ਤੇ ਜਾਓ

ਮੰਜਰੀ (ਭਾਰਤੀ ਗਾਇਕਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੰਜਰੀ

ਮੰਜਰੀ (Malayalam: മഞ്ജരി) (ਜਨਮ 17 ਅਪ੍ਰੈਲ 1986)[1] ਇੱਕ ਭਾਰਤੀ ਪਲੇਅਬੈਕ ਗਾਇਕਾ ਹੈ ਅਤੇ ਹਿੰਦੁਸਤਾਨੀ ਵਿਕਲਿਸਟ ਹੈ। ਉਹ 1986 ਵਿਚਵਿਚ ਤੀਰੁਵਨੰਥਪੁਰਮ ਪੈਦਾ ਹੋਈ ਸੀ ਅਤੇ ਮਸਕਟ ਵਿਚ ਵੱਡੀ ਹੋਈ ਅਤੇ ਉਸ ਦਾ ਪਰਿਵਾਰ ਮੂਲ ਤੌਰ ਤੇ ਕੰਨੂਰ ਤੋਂ ਹੈ।[2][3] ਉਸ ਦੀ ਪਹਿਲੀ ਸਟੇਜ ਦੀ ਕਾਰਗੁਜ਼ਾਰੀ ਕੋਲਕਾਤਾ-ਅਧਾਰਿਤ ਰੌਕ ਬੈਂਡ ਸ਼ਿਵਾ ਦੇ ਨਾਲ ਸੀ, ਜਦ ਉਹ ਅੱਠਵੀਂ ਕਲਾਸ ਵਿੱਚ ਪੜ੍ਹਦੀ ਸੀ।

ਮੰਜਰੀ ਨੂੰ ਇਲੈਹਿਆਰਾਜਾ ਦੁਆਰਾ ਸਾਠਿਯਾਂ ਅਨਥੀਕਾਡ ਦੀ ਫਿਲਮ , 'Achuvinte Amma' ਰਾਹੀਂ ਫਿਲਮ ਸੰਸਾਰ  ਵਿੱਚ,ਲਿਆਂਦਾ ਗਿਆ।ਉਸ ਨੇ ਫਿਲਮ ਵਿੱਚ ਦੋ ਗੀਤ ਗਾਏ ਜਿਨ੍ਹਾਂ ਵਿੱਚ  ਇੱਕ ਦੋਗਾਣਾ ਡਾ ਜੇ ਕੇ ਯੇਸੂਦਾਸ ਨਾਲ ਅਤੇ ਇੱਕ ਏਕਲ ਗਾਇਆ। ਉਸ ਨੇ ਆਪਣੀ ਪਹਿਲੀ  ਫਿਲਮ ਤੋਂ ਬਾਦ ਰਮੇਸ਼ ਨਾਰਾਇਣ, ਇਲੈਹਿਆਰਾਜਾ, ਐਮ ਜੀ ਰਾਧਾਕ੍ਰਿਸ਼ਨਨ, ਕੈਥਾਪਰਾਮ ਵਿਸ਼ਵਨਾਥਨ, ਵਿਦਿਆ ਸਾਗਰ, ਐਮ ਚੰਦਰਨ ਅਤੇ ਮਰਹੂਮ  ਰਵਿੰਦਰਮ ਦੇ  ਨਾਲ ਕੰਮ ਕੀਤਾ ਹੈ। ਉਸ ਨੇ Balabhaskar ਦੇ ਮਜ਼ਹਾਲੋ ਆਰੋ ਐਲਬਮ ਲਈ ਵੀ ਗਾਇਆ । ਉਸ ਨੂੰ 200 ਤੋਂ  ਵੱਧ ਤਾਮਿਲ ਅਤੇ ਮਲਿਆਲਮ ਫਿਲਮਾਂ ਅਤੇ ਕਈ ਐਲਬਮਾਂ ਦਾ ਸੇਹਰਾ ਜਾਂਦਾ ਹੈ। ਉਸ ਨੂੰ ਕਰਨ ਲਈ ਕ੍ਰੈਡਿਟ. 2004 ਤੋਂ ਲੈ ਕੇ, ਮੰਜਰੀ ਨੇ "ਸੂਰੀਆ" ਦੇ ਵੱਕਾਰੀ ਬੈਨਰ ਹੇਠ ਭਾਰਤ ਅਤੇ ਸੰਸਾਰ ਵਿੱਚ ਹਿੰਦੁਸਤਾਨੀ ਕਲਾਸੀਕਲ ਸੰਗੀਤਕ ਸਮਾਰੋਹ ਕੀਤੇ ਹਨ। ਮੰਜਰੀ ਨੂੰ ਵੀ ਇੱਕ ਗ਼ਜ਼ਲ ਗਾਇਕ ਦੇ ਤੌਰ ਤੇ ਪ੍ਰਸਿੱਧੀ ਹਾਸਲ ਹੈ। ਉਸ ਨੇ 'ਮੀਡੀਆਵਨ ਟੀ.ਵੀ.' ਤੇ 'ਖਿਆਲ' ਸਿਰਲੇਖ ਹੇਠ ਇੱਕ ਨਿਵੇਕਲਾ ਗ਼ਜ਼ਲ ਸ਼ੋ ਕੀਤਾ ਜਿਥੇ ਅਤੀਤ ਦੀਆਂ ਪ੍ਰਸਿੱਧ ਗ਼ਜ਼ਲਾਂ ਦਾ ਗਾਇਨ ਕੀਤਾ ਗਿਆ।[4]

ਫ਼ਿਲਮੀ ਗੀਤਾਂ ਦੀ ਲਿਸਟ

[ਸੋਧੋ]
ਸਾਲਫ਼ਿਲਮਨਗ਼ਮਾਹੋਰ
2005ਪੋਨਮੋਡੀ ਪੁਜ਼ਾ ਐਵਰਤਅਵਰੋ ਚਰੀ ਕਨਡਾਲ
2005ਵਾਮਨਾਪੋਰਮ ਬੱਸ ਰੂਟਤਾਣੇ ਐਨ
2005ਪੋਨਮੋਡੀ ਪੁਜ਼ਾਐਵਰਤਮਾਨ ਕੱਟੀ
2005ਅਚੋਵਿਨਟੇ ਅੰਮਾਂਤਾਮਰਾ ਕਰੋਕਏਸ਼ੀਆ ਨੈੱਟ ਐਵਾਰਡ
2005ਅਚੋਵਿਨਟੇ ਅੰਮਾਂਸ਼ਵਾਸਾਤੱਨੀ ਤਾਲਮ
2005ਮਗਲਕਮੁਗਲਨ ਮੁਗਲੇਕੇਰਲਾ ਰਿਆਸਤੀ ਐਵਾਰਡ
2005ਕੂਚੀ ਰਾਜਾਵਕਿੰਨਾ ਵਣ ਕਿਲਿਗਲੇ
2005ਦੀਵਾ ਨਾਮਾਤੱਲੀਐਜ਼ਾਮ ਬਹਿਰੰਟੋ
2005ਅਨੰਦਾ ਭਦਰਮਪਿਨਾੱਕਮਾਨੋ
2006ਆਊਟ ਆਫ਼ ਸਲਾਬਸਪੋਈ ਵਰ ਓ ਵਾਨਹੁੰਮਾ ਹੁੰਮਾ ਹੋ
2006ਰਸਾ ਤਨਤਰਮਆ ਟਨ ਕਰਾਏਸ਼ੀਆ ਨੈੱਟ ਐਵਾਰਡ[5]
2006ਰਸਾ ਤਨਤਰਮਪੂਨਾ ਵੰਨੀ ਪਾ ਡੰਮ
2006ਮੂੰਹ ਮਦ ਵਿਰਾਲਨਿਲਾਵਨਟੇ
2006ਵੱਡ ਕੌਮ ਨਾਥਨਪਾਹੀ ਪਰਮ ਪੂਰਵਲੇ
2006ਬਾਬਾ ਕਲਿਆਣੀਕਈ ਨਿਰ ਏ
2006ਕਲਾਸ ਮੀਟਸਚਲੋ ਜਾ ਲਾਕਾ ਵਾਤਿਲਿਲ
2006ਨੋਟ ਬੁੱਕਅ ਨਿਊਮ ਮੋਨਮੋ
2006ਫ਼ੋਟੋ ਗਰਾਫ਼ਰਐਨਤੇ ਕੱਨਨੋ
2006ਕਰੁੱਤਾ ਪਕਸ਼ਿਕਲਮਿਜ਼ਾਇਲ
2006ਪੂਤਨ ਵਾਵਾਨੀਰ ਇੰਨੇ
2007ਵਨੋਦਾ ਯਾਤਰਾਕਈਤਾ ਕੁ ਮਬਾ ਤੋ
2007ਹੈਲੋਮਜ਼ਾਵਿਲੱਨੀ ਨੀਲਿਮਾ, ਭਜਨ
2007ਨਸਰਾਨੀਐਰਨ ਮੀਘਮੇ
2007ਸੋਰੇਨਅਸ਼ਟਾਕਾਰੀ
2007ਪ੍ਰਦੇਸ਼ੀਆਨੰਦਾ ਕੱਨੀਰਨ
2007ਹੈਲੋਮਜ਼ਾਵਿਲੱਨੀ
2007ਮਾਿਆਵੀਮਿਟਾ ਤੇ ਮਿਲੇ
2007ਅਲੀ ਭਾਈਪੁਨਚਿਰੀ
2007ਵੀਰ ਅਲੀ ਪੱਟਆ ਲੱਲਾ ਯੌਮ
2008ਪੋਸਟੀਵਔਰ-ਏ-ਕੱਲ੍ਹ ਨੀ ਪਰਨਜੋ
2008ਵਿਲਾ ਪਿੰਗਲ ਕਪੋਰਮਮਲੁ ਲਾ ਮੁਰਿਕੱਿਨਟੇਕੇਰਲਾ ਰਿਆਸਤੀ ਐਵਾਰਡ[6]
2008ਮਿਨਾਮਨੀ ਕੋ ਟਿਮਕਢ ਲੌ ਲੰਮ
2008ਨਾਵਲਔਨੱਿਨੋ ਮਿਲਾਤੇ
2008ਨਾਵਲਉਰਨਗਾਨ ਨੀ ਐਨਕੂ
2009ਪਜ਼़ੱਸ਼ੀ ਰਾਜਾਅਮਬੋਮ ਕੋਮਬੋਮ
2009ਲੌ ਇਨ ਸਿੰਗਾਪੁਰਮੈਜਿਕ ਮੈਜਿਕ
2009ਭਾਰਿਆ ਸੋਨਤਮ ਸਹਿਰ ਤੋਮਨਦਾਰਾ ਮਨਾਵਾਟੀ
2009ਚਟਾਮਬੀ ਨਾਡੂਮੋਕੋਤੀ ਚਾਂਦ
2009ਮਾਈ ਬਿੱਗ ਫ਼ਾਦਰਨਿਰਾ ਤਿਨਗਲੇ
2009ਵੇਲਾ ਤੋ ਵੱਲਕਾਤੋਰਮ
2010ਯਕਸ਼ੀ ਯੌਮ ਨਹਾ ਨੂਮਤੀਨੂਨਡੋ ਪੋਵੇ
2010ਮਿਊਜ਼ਿਕ ਵੀਡੀਓਚੰਡਾਲਾ-ਭਿਕਸ਼ੂ ਕੀ (ਮਲਿਆਲਮ ਦੇ ਅਜ਼ੀਮ ਸ਼ਾਇਰ ਕੁਮਾਰਨ ਆਸ਼ਾਨ ਦੀ ਨਜ਼ਮ ਤੇ ਅਧਾਰਿਤ)ਅਜਾਐਨ (ਹਦਾਇਤ ਕਾਰ), ਅਦਾਕਾਰ: ਟਾਮ ਜੌਰਜ ਕੁ ਲੱਤ ਬਤੌਰ ਆਨੰਦਾ ਭਿਕਸ਼ੂ (Buddha's disciple) ਅਤੇ ਜੀਵ ਤੁਰ ਮਈ ਬਤੌਰ ਮਿਟਣਗੀ (ਚੰਡਾਲਾ ਔਰਤ)
2010ਨੀਲਾਮਬਰੀਇੰਦਰਾ ਨੀਲਾ ਰਾਵ-ਏ-ਲੌਢੇ
2010ਪਲਸ ਟੂਮੰਜਾ ਡੀ ਚੋਪੋੱਲਾ
2010ਹੌਲੀ ਡੇਸਤਾਮਰਾ ਵਲਿਆ
2010ਡੀ ਨੋਵਾਅਵਰੋ ਨੀਰਤਾ
2011ਪਦੁ ਮੁਖਨਗਲਮਨੀ ਮਿਲਰ ਕਾਵਲ
2011ਸਹਪਤੀ 1975ਰਕਤਾ ਪੁਸ਼ਪਮੇ
2011ਅਰੋਮੀਚੁਣੀ ਚੁਣੀ*ਮੁਖ਼ਤਲਿਫ਼ ਏਜ਼ਾਜ਼ਾਤ � ਨੀਚੇ ਦਰਜ ਹੈਂ
2011ਚਾਇਨਾ ਟਾਊਨਅਨੂ ਪੀਨੱਿਨੋ
2011ਆਜ਼़ਾਕਡਲਪੌਣ ਮੀਘਤਨ
2011ਅੱਪੂ ਕੰਡਮ ਬਰਾਦਰਸ 2ਅਸ਼ਟਮ ਨੰਨ ਅਸ਼ਟਮ
2011ਰਘੂ ਟੇ ਸੋਨਤਮ ਰਜ਼ੀਆਕਾਟੇ ਨੀ ਕੰਡੂ
2011ਮੁਹੱਬਤਤੀਨੱਲਿਨ ਕੀਗਲਿਲ
2011ਮੁਹੱਬਤਇਤਰ ਪਯਯ-ਏ- ੈਣਾ
2011ਵੀਰਾ ਪੁਤ੍ਰਨਇੰਨੀ ਕਢ ਲਿਨ
2011ਮਨੋ ਸ਼ੀਆ ਮਰ ਗੁੰਮਆ ਲਿਨ ਕੋਮਬਿਲ
2011ਸੈਂਡਵਿਚਪਿੰਨੀ ਨੀਰ ਚੀਮਪਾਗਨਗਲ
2011ਮਗਰਾ ਮੰਜੂਮੋਸੋਬਤਿਆ
2011ਪਾਚੋਵੁਮ ਕੋਵਾਲਨੋਮਮਨਸੇ
2011ਵੀੱਲਾਰੀ ਪਰ ਉਂਟੇ ਚੰਗਾਤੀਨਾਂਮ ਚਾਲਿੱਚਾ
2012ਪਦਮਸ਼੍ਰੀ ਸਰੋਜ ਕੁਮਾਰਮੂਜ਼ੀ ਗੱਲਮ
2012ਨਾਦਾਬਰਹਮਮਪਰ ਮਾਦਾ ਵੰਨੀ ਯਿਲ
2012ਨਵਾਗਤਰਕੋ ਸਵਾਗਤਮਪੋਕੂ ਵੇਲ
2012ਅਰਗੇਈ ਵਜ਼ੀ ਯਿਲ
2012ਨਾਟੀ ਪ੍ਰੋਫ਼ੈਸਰਤਾਲਮ ਤਰੋ ਤਆਮ
2012ਸਿਨੇਮਾ ਕੰਪਨੀਸੋਨੀ ਲੱਗ ਦੀ
2012ਗਿਰ੍ਹਾ ਨਾਥਨਰਾਗਾ ਵਿਨਾਇਲ
2012ਮਾਨਤਰਿਕਨਮੁਕੰਦ ੰਟੇ ਵੀਸ਼ਮ ਕੀਟੋਮ
2012ਮਾਈ ਬਾਸਐਨਤਨਾ ਅਰੀ ਯੁਲਾ
2012ਮਾਡ ਡਾਡਅਵਰੋ ਨਾਲੂਮ
2012ਪੋਪਿਨਸਵਲਮ ੰਡ ਨੁ
2012ਮਦ ਰਾਸ਼ੀਮਾਰੀ ਪੁਨਕੋਇਲੇ
2012ਚਾਪਟੀਰਸਸੰਧਿਆ ਸੁੰਦਰਾ
2013ਡਰਾ ਕੋਲ਼ਾਮੰਜੂ ਪੋਲੇ
2013ਸ਼ਿਵਾ ਸਮਵੀਣੀ ਲਾਵਣ
2013ਬਾਨਗਲਸਨੰਨਾ ਕਾਈ ਈਂਟੇ ਜਨਮਮ
2013ਪਕਰਮਪਰ ਅਯਾਨ ਅਰੀ ਯਾਤਾ
2013ਪਕਰਮਦੋ ਰਮ ਤੇਰਾ
2013ਰੇਡੀਓਮੁਗਿਲਿਨ ਅਨਾਧਿਆਈ
2013ਲੇਡੀਸ ਐਂਡ ਜੈਟਲ ਮੈਨਕਨਡਾਤਿਨਾਪੋਰਮ
2013ਤੋ ਮਿਸਨ ਵੱਲਾਪੋ ਤੰਬੀ ਵਾ
2013ਤੋ ਮਿਸਨ ਵੱਲਾਮੁਕੱੁਤੀ ਗਿੱਲ
2014ਹਾਓ ਓਲਡ ਆਰ ਯੂਵਾ ਵੀਹ ਸੌ ਚੋਲੱਿਡਾਨ
2014ਅਵਰ ਅੱਡੇ ਵੇਡਮੇਲੇ ਮਨਸਿਨਟੇ
2015ਅਨਾਰਕਲੀਆ ਅਵਰੋਤੀ
2015ਨਾਨ ਸਮਵੀ ਧਾਂਮ ਚਯਯਵਮਮਰਾਨੋ ਸੁਰ ਨਿਗਲ
2015ਚਰਾਕੋਡਨਜਾ ਕਨਾਵਕਲਔਮਲੇ ਆ ਰੁਮਲੇ
2016ਪੋਤਿਆ ਨਯਾ ਮੰਮਪੀਨੀਨੋ ਚਲਮਬੋਨਡੇ

ਇਨਾਮਤ

[ਸੋਧੋ]

ਕੇਰਲਾ ਰਿਆਸਤੀ ਫ਼ਿਲਮੀ ਇਨਾਮ:

  • 2004 ਬਿਹਤਰੀਨ ਪਲੇਬੈਕ ਗਾਇਕਾ ਨਗ਼ਮਾ ਮੁਗਲਨ ਮੁਗਲੇ (ਫ਼ਿਲਮ ਮਕਲਕੋ) ਲਈ
  • 2008 ਬਿਹਤਰੀਨ ਪਲੇਬੈਕ ਗਾਇਕਾ ਨਗ਼ਮਾ ਮਿਲੋ ਲਾ ਮਿਰਕਣ ਮੇਲ (ਫ਼ਿਲਮ ਵਿਲਾ ਪਿੰਗਲ ਕਪੋਰਮ) ਲਈ

ਏਸ਼ੀਆ ਨੈੱਟ ਫ਼ਿਲਮ ਐਵਾਰਡ:

  • 2006 ਬਿਹਤਰੀਨ ਪਲੇਬੈਕ ਗਾਇਕਾ ਨਗ਼ਮਾ ਆ ਟਨ ਕਰਾ ਯਵਰਤ (ਫ਼ਿਲਮ ਰਸਾ ਤਨਤਰਮ) ਲਈ

ਹੋਰ ਇਨਾਮ:

  • 2012 ਵੰਤਾ ਫ਼ਿਲਮ ਐਵਾਰਡ ਬਿਹਤਰੀਨ ਪਲੇਬੈਕ ਗਾਇਕਾ (ਫ਼ਿਲਮ ਅਰੋਮੀ) ਲਈ
  • 2012 ਰਾਮੂ ਕਾਰਿਆਟ ਫ਼ਿਲਮ ਐਵਾਰਡ ਬਿਹਤਰੀਨ ਪਲੇਬੈਕ ਗਾਇਕਾ (ਫ਼ਿਲਮ ਅਰੋਮੀ) ਲਈ
  • 2012 ਮਾਤਰਭੂਮੀ ਫ਼ਿਲਮ ਐਵਾਰਡ ਮਕਬੂਲ ਗਾਇਕਾ (ਫ਼ਿਲਮ ਅਰੋਮੀ) ਲਈ
  • ਨਾ ਮੁਜ਼ਦਾ 2011 ਫ਼ਿਲਮ ਫ਼ੇਅਰ ਐਵਾਰਡ ਬਿਹਤਰੀਨ ਪਲੇਬੈਕ ਗਾਇਕਾ

ਸਾਹਿਰ ਐਂਡ ਅਦੀਬ ਇੰਟਰਨੈਸ਼ਨਲ ਐਵਾਰਡ 2016: ਐਂਡ ਅਦੀਬ ਇੰਟਰਨੈਸ਼ਨਲ ਐਵਾਰਡ, ਉਰਦੂ ਜ਼ਬਾਨ ਅਤੇ ਗ਼ਜ਼ਲ ਸੇਵਾਵਾਂ ਲਈ [7]

ਹਵਾਲੇ

[ਸੋਧੋ]
  1. "Manjari – Filmography, Movies, Photos, biography, Wallpapers, Videos, Fan Club". Popcorn.oneindia.in. Archived from the original on 22 ਮਾਰਚ 2012. Retrieved 15 January 2012. {{cite web}}: Unknown parameter |dead-url= ignored (|url-status= suggested) (help)
  2. Raffi, Asha (8 July 2002). "Crooning glory". Metro Plus Thiruvananthapuram. The Hindu. Archived from the original on 26 December 2018. Retrieved 5 March 2009. {{cite web}}: Unknown parameter |dead-url= ignored (|url-status= suggested) (help)
  3. Pradeep, K. (24 January 2009). "Wedded to music". Metro Plus Thiruvananthapuram. The Hindu. Archived from the original on 3 ਨਵੰਬਰ 2012. Retrieved 5 March 2009. {{cite web}}: Unknown parameter |dead-url= ignored (|url-status= suggested) (help)
  4. "ਪੁਰਾਲੇਖ ਕੀਤੀ ਕਾਪੀ". Archived from the original on 2019-12-14. Retrieved 2017-03-13. {{cite web}}: Unknown parameter |dead-url= ignored (|url-status= suggested) (help)
  5. "Ujala-Asianet awards announced". The Hindu. 21 January 2007. Archived from the original on 13 ਸਤੰਬਰ 2008. Retrieved 5 March 2009. {{cite web}}: Unknown parameter |dead-url= ignored (|url-status= suggested) (help)
  6. "ਪੁਰਾਲੇਖ ਕੀਤੀ ਕਾਪੀ". Archived from the original on 2015-07-07. Retrieved 2017-03-13. {{cite web}}: Unknown parameter |dead-url= ignored (|url-status= suggested) (help)
  7. "ਪੁਰਾਲੇਖ ਕੀਤੀ ਕਾਪੀ". Archived from the original on 2016-04-06. Retrieved 2017-03-13. {{cite web}}: Unknown parameter |dead-url= ignored (|url-status= suggested) (help)