ਯਾਂਗੋਨ
ਦਿੱਖ
ਯਾਂਗੋਨ | |
|---|---|
![]() | |
| Interactive map of ਯਾਂਗੋਨ | |
| ਸਮਾਂ ਖੇਤਰ | ਯੂਟੀਸੀ+6:30 |
ਰੰਗੂਨ ਜਾਂ ਯਾਂਗੋਨ (ਬਰਮੀ: ရန်ကုန်; MLCTS: rankun mrui, ਉਚਾਰਨ: [jàɴɡòʊɴ mjo̰]; ਸ਼ਾਬਦਕ ਅਰਥ: "ਬਖੇੜੇ ਦਾ ਅੰਤ") ਬਰਮਾ (ਮਿਆਂਮਾਰ) ਦੀ ਪੂਰਵਲੀ ਰਾਜਧਾਨੀ ਹੈ ਅਤੇ ਯਾਂਗੋਨ ਖੇਤਰ ਦੀ ਰਾਜਧਾਨੀ ਹੈ। ਭਾਵੇਂ ਮਾਰਚ 2006 ਤੋਂ ਫੌਜੀ ਸਰਕਾਰ ਰਾਜਧਾਨੀ ਨੂੰ ਅਧਿਕਾਰਕ ਤੌਰ ਉੱਤੇ ਨੇਪੀਡਾਅ ਵਿਖੇ ਲੈ ਗਈ ਹੈ[1] ਪਰ ਇਹ ਸ਼ਹਿਰ, ਚਾਲ੍ਹੀ ਲੱਖ ਦੀ ਅਬਾਦੀ ਨਾਲ਼, ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਵਪਾਰਕ ਕੇਂਦਰ ਹੈ।
ਹਵਾਲੇ
[ਸੋਧੋ]- ↑ "Burma's new capital stages parade". BBC News. 27 March 2006. Retrieved 3 August 2006.
