ਕਾਂਗੋ ਲੋਕਤੰਤਰੀ ਗਣਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਾਂਗੋ ਲੋਕਤੰਤਰੀ ਗਣਰਾਜ
République démocratique du Congo
(ਫ਼ਰਾਂਸੀਸੀ)
ਕਾਂਗੋ ਲੋਕਤੰਤਰੀ ਗਣਰਾਜ ਦਾ ਝੰਡਾ Coat of arms of ਕਾਂਗੋ ਲੋਕਤੰਤਰੀ ਗਣਰਾਜ
ਮਾਟੋJustice – Paix – Travail  (ਫ਼ਰਾਂਸੀਸੀ)
"ਨਿਆਂ – ਅਮਨ – ਕਿਰਤ"
ਕੌਮੀ ਗੀਤ"Debout Congolai"  (ਫ਼ਰਾਂਸੀਸੀ)
"ਉੱਠੋ, ਕਾਂਗੋਈਓ"

ਕਾਂਗੋ ਲੋਕਤੰਤਰੀ ਗਣਰਾਜ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਕਿੰਸ਼ਾਸਾ
4°19′S 15°19′E / 4.317°S 15.317°E / -4.317; 15.317
ਰਾਸ਼ਟਰੀ ਭਾਸ਼ਾਵਾਂ ਫ਼ਰਾਂਸੀਸੀ
ਜਾਤੀ ਸਮੂਹ  ੨੦੦ ਤੋਂ ਵੱਧ ਅਫ਼ਰੀਕੀ ਜਾਤੀ-ਸਮੂਹ ਜਿਹਨਾਂ ਵਿੱਚੋਂ ਜ਼ਿਆਦਾਤਰ ਬੰਟੂ ਹਨ; ਚਾਰ ਸਭ ਤੋਂ ਵੱਡੇ ਕਬੀਲੇ - ਮੋਂਗੋ, ਲੂਬਾ, ਕੋਂਗੋ (ਸਾਰੇ ਬੰਟੂ) ਅਤੇ ਮੰਗਬੇਤੂ-ਅਜ਼ਾਂਦੇ (ਹਮੀਤੀ) ਅਬਾਦੀ ਦਾ ਲਗਭਗ ੪੫% ਹਨ।
ਵਾਸੀ ਸੂਚਕ ਕਾਂਗੋਈ
ਸਰਕਾਰ ਅਰਧ-ਰਾਸ਼ਟਰਪਤੀ ਗਣਰਾਜ
 -  ਰਾਸ਼ਟਰਪਤੀ ਜੋਸਫ਼ ਕਬੀਲਾ
 -  ਪ੍ਰਧਾਨ ਮੰਤਰੀ ਆਗਸਟਿਨ ਮਤਾਤਾ ਪੋਨਿਓ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਰਾਸ਼ਟਰੀ ਸਭਾ
ਸੁਤੰਤਰਤਾ
 -  ਬੈਲਜੀਅਮ ਤੋਂ ੩੦ ਜੂਨ ੧੯੬੦[੧] 
ਖੇਤਰਫਲ
 -  ਕੁੱਲ ੨ ਕਿਮੀ2 (੧੧ਵਾਂ)
੯੦੫ sq mi 
 -  ਪਾਣੀ (%) ੪.੩
ਅਬਾਦੀ
 -  ੨੦੧੧ ਦਾ ਅੰਦਾਜ਼ਾ ੭੧,੭੧੨,੮੬੭[੧] (੧੯ਵਾਂ)
 -  ਆਬਾਦੀ ਦਾ ਸੰਘਣਾਪਣ ੨੯.੩/ਕਿਮੀ2 (੧੮੨ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੨੫.੨੬੨ ਬਿਲੀਅਨ[੨] 
 -  ਪ੍ਰਤੀ ਵਿਅਕਤੀ $੩੪੮[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੧੫.੬੬੮ ਬਿਲੀਅਨ[੨] 
 -  ਪ੍ਰਤੀ ਵਿਅਕਤੀ $੨੧੬[੨] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੨੮੬[੩] (ਨੀਵਾਂ) (੧੮੭ਵਾਂ (ਸਭ ਤੋਂ ਨੀਵਾਂ))
ਮੁੱਦਰਾ ਕਾਂਗੋਈ ਫ਼੍ਰੈਂਕ (CDF)
ਸਮਾਂ ਖੇਤਰ ਪੱਛਮੀ ਅਫ਼ਰੀਕੀ ਸਮਾਂ, ਮੱਧ ਅਫ਼ਰੀਕੀ ਸਮਾਂ (ਯੂ ਟੀ ਸੀ+੧ ਤੋਂ +੨)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .cd
ਕਾਲਿੰਗ ਕੋਡ ੨੪੩
Estimate is based on regression; other PPP figures are extrapolated from the latest International Comparison Programme benchmark estimates.

ਕਾਂਗੋ ਲੋਕਤੰਤਰੀ ਗਣਰਾਜ (ਫ਼ਰਾਂਸੀਸੀ: République démocratique du Congo) ਜਾਂ ਕਾਂਗੋ-ਕਿੰਸ਼ਾਸਾ, ਮੱਧ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਹ ਅਫ਼ਰੀਕਾ ਦਾ ਦੂਜਾ ਅਤੇ ਦੁਨੀਆਂ ਦਾ ਗਿਆਰ੍ਹਵਾਂ ਸਭ ਤੋਂ ਵੱਡਾ ਦੇਸ਼ ਹੈ। ੭.1 ਕਰੋੜ ਦੀ ਅਬਾਦੀ ਨਾਲ ਇਹ ਦੁਨੀਆਂ ਦਾ ਉੱਨੀਵਾਂ, ਅਫ਼ਰੀਕਾ ਦਾ ਚੌਥਾ ਅਤੇ ਫ਼ਰਾਂਸੀਸੀ-ਭਾਸ਼ਾਈ ਜਗਤ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ।

ਇਸਦੀਆਂ ਹੱਦਾਂ ਉੱਤਰ ਵੱਲ ਮੱਧ ਅਫ਼ਰੀਕੀ ਗਣਰਾਜ ਅਤੇ ਦੱਖਣੀ ਸੁਡਾਨ; ਪੂਰਬ ਵੱਲ ਯੁਗਾਂਡਾ, ਰਵਾਂਡਾ ਅਤੇ ਬਰੂੰਡੀ; ਦੱਖਣ ਵੱਲ ਅੰਗੋਲਾ ਅਤੇ ਜ਼ਾਂਬੀਆ; ਪੱਛਮ ਵੱਲ ਕਾਂਗੋ ਗਣਰਾਜ, ਅੰਗੋਲਾਈ ਇਲਾਕੇ ਕਬਿੰਦਾ ਅਤੇ ਅੰਧ-ਮਹਾਂਸਾਗਰ ਨਾਲ ਲੱਗਦੀਆਂ ਹਨ। ਪੂਰਬ ਵੱਲ ਇਸਦੇ ਅਤੇ ਤਨਜ਼ਾਨੀਆ ਵਿਚਕਾਰ ਤੰਗਨਾਇਕਾ ਝੀਲ ਪੈਂਦੀ ਹੈ।[੧] ਇਸਦੀ ਅੰਧ-ਮਹਾਂਸਾਗਰ ਤੱਕ ਰਾਹਦਾਰੀ ਮੁਆਂਦਾ ਵਿਖੇ ਲਗਭਗ ੪੦ ਕਿਮੀ ਦੀ ਤਟਰੇਖਾ ਅਤੇ ਕਾਂਗੋ ਨਦੀ ਦੇ ਲਗਭਗ ੯ ਕਿਮੀ ਚੌੜੇ ਮੂੰਹ (ਜੋ ਗਿਨੀ ਦੀ ਖਾੜੀ ਵਿੱਚ ਖੁੱਲਦਾ ਹੈ) ਦੇ ਰੂਪ ਵਜੋਂ ਹੈ। ਇਹ ਦੇਸ਼ ਅਫ਼ਰੀਕਾ ਵਿੱਚ ਇਸਾਈਆਂ ਦੀ ਦੂਜੀ ਸਭ ਤੋਂ ਵੱਧ ਅਬਾਦੀ ਵਾਲਾ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png