ਯੁਗਾਂਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਯੁਗਾੰਡਾ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਯੂਗਾਂਡਾ ਦਾ ਗਣਰਾਜ
Jamhuri ya Uganda

ਝੰਡਾ ਮੋਹਰ
ਨਆਰਾ: "Kwa ajili ya Mungu na Nchi yangu"
"ਰੱਬ ਅਤੇ ਮੇਰੇ ਮੁਲਕ ਲਈ"
ਐਨਥਮ: "ਹੇ ਯੂਗਾਂਡਾ, ਸੁਹੱਪਣ ਦੀ ਧਰਤੀ"
ਰਾਜਧਾਨੀ
and largest city
ਕੰਪਾਲਾ
ਐਲਾਨੀਆ ਬੋਲੀਆਂ ਅੰਗਰੇਜ਼ੀ[1]
ਸਵਾਹਿਲੀ
ਸਥਾਨਕ ਭਾਸ਼ਾਵਾਂ ਲੂਗਾਂਡਾ, ਲੂਓ, ਰੂਨਿਆਨਕੋਰੇ, ਰੂਨਿਓਰੋ, ਅਤੇਸੋ, ਲੂਮਾਸਾਬਾ, ਲੂਸੋਗਾ, ਸਮੀਆ, ਸਵਾਹਿਲੀ
ਜਾਤਾਂ (2002) 16.9% ਬਗੰਦ
9.5% ਬਨਿਆਨਕੋਲੇ
8.4% ਬਸੋਗ
6.9% ਬਕੀਗ
6.4% ਇਤੇਸੋ
6.1% ਲੰਗੀ
4.7% ਅਚੋਲੀ
4.6% ਬਗੀਸੂ
4.2% ਲੂਗਬਰ
2.7% ਬੂਨਿਓਰੋ
29.6% ਹੋਰ
ਡੇਮਾਨਿਮ ਯੂਗਾਂਡੀ[2]
ਸਰਕਾਰ ਰਾਸ਼ਤਰਪਤੀ ਪ੍ਰਧਾਨ ਗਣਰਾਜ
 •  ਰਾਸ਼ਟਰਪਤੀ ਯੋਵੇਰੀ ਮੂਸੇਵੇਨੀ
 •  ਪ੍ਰਧਾਨ ਮੰਤਰੀ ਅਮਾਮਾ ਅੰਬਾਬਾਜ਼ੀ
ਵਿਧਾਨਕ ਢਾਂਚਾ ਸੰਸਦ
ਸੁਤੰਤਰਤਾ
 •  ਬਰਤਾਨੀਆ ਤੋਂ 9 ਅਕਤੂਬਰ 1962 
ਖੇਤਰਫਲ
 •  ਕੁੱਲ 236 km2 (81st)
91 sq mi
 •  ਪਾਣੀ (%) 15.39
ਅਬਾਦੀ
 •  2012 ਅੰਦਾਜਾ 35,873,253[2] (35ਵਾਂ)
 •  2001 ਮਰਦਮਸ਼ੁਮਾਰੀ 24,227,297
 •  ਸੰਘਣਾਪਣ 137.1/km2 (80ਵਾਂ)
355.2/sq mi
GDP (PPP) 2011 ਅੰਦਾਜਾ
 •  ਕੁੱਲ $46.368 ਬਿਲੀਅਨ[3]
 •  ਪ੍ਰਤੀ ਵਿਅਕਤੀ $1,317[3]
GDP (ਨਾਂ-ਮਾਤਰ) 2011 ਅੰਦਾਜਾ
 •  ਕੁੱਲ $16.810 ਬਿਲੀਅਨ[3]
 •  ਪ੍ਰਤੀ ਵਿਅਕਤੀ $477[3]
ਜੀਨੀ (1998) 43
ਅੱਧ
HDI (2011) ਵਾਧਾ 0.446
Error: Invalid HDI value · 161ਵਾਂ
ਕਰੰਸੀ ਯੂਗਾਂਡੀ ਸ਼ਿਲਿੰਗ (UGX)
ਟਾਈਮ ਖੇਤਰ ਪੂਰਬੀ ਅਫ਼ਰੀਕੀ ਸਮਾਂ (UTC+3)
 •  ਗਰਮੀਆਂ (DST) ਨਿਰੀਖਤ ਨਹੀਂ (UTC+3)
ਡਰਾਈਵ ਕਰਨ ਦਾ ਪਾਸਾ ਖੱਬੇ
ਕੌਲਿੰਗ ਕੋਡ +256a
ਇੰਟਰਨੈਟ TLD .ug
a. 006, ਕੀਨੀਆ ਅਤੇ ਤਨਜ਼ਾਨੀਆ ਤੋਂ।

ਯੂਗਾਂਡਾ, ਅਧਿਕਾਰਕ ਤੌਰ ਉੱਤੇ ਯੂਗਾਂਡਾ ਦਾ ਗਣਰਾਜ, ਪੂਰਬੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਪੂਰਬ ਵੱਲ ਕੀਨੀਆ, ਉੱਤਰ ਵੱਲ ਦੱਖਣੀ ਸੂਡਾਨ, ਪੱਛਮ ਵੱਲ ਕਾਂਗੋ ਲੋਕਤੰਤਰੀ ਗਣਰਾਜ, ਦੱਖਣ-ਪੱਛਮ ਵੱਲ ਰਵਾਂਡਾ ਅਤੇ ਦੱਖਣ ਵੱਲ ਤਨਜ਼ਾਨੀਆ ਨਾਲ ਲੱਗਦੀਆਂ ਹਨ। ਇਸ ਦੇ ਦੱਖਣੀ ਭਾਗ ਵਿੱਚ ਵਿਕਟੋਰੀਆ ਝੀਲ ਦਾ ਵੱਡਾ ਹਿੱਸਾ ਸ਼ਾਮਲ ਹੈ, ਜੋ ਕਿ ਕੀਨੀਆ ਅਤੇ ਤਨਜ਼ਾਨੀਆ ਨਾਲ ਸਾਂਝੀ ਹੈ।

ਅੰਗਰੇਜ਼ੀ ਅਤੇ ਸਵਾਹਿਲੀ ਅਧਿਕਾਰਕ ਭਾਸ਼ਾਵਾਂ ਹਨ ਭਾਵੇਂ ਹੋਰ ਵੀ ਕਈ ਬੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਵਰਤਮਾਨ ਰਾਸ਼ਟਰਪਤੀ ਯੋਵੇਰੀ ਕਗੂਤਾ ਮੂਸੇਵੇਨੀ ਹਨ।

ਜ਼ਿਲ੍ਹੇ, ਕਾਊਂਟੀਆਂ ਅਤੇ ਰਾਜਸ਼ਾਹੀਆਂ[ਸੋਧੋ]

A clickable map of Uganda exhibiting its 111 districts and Kampala.
Buikwe District Bukomansimbi District Butambala District Buvuma District Gomba District Kalangala District Kalungu District Kampala District Kayunga District Kiboga District Kyankwanzi District Luweero District Lwengo District Lyantonde District Masaka District Mityana District Mpigi District Mubende District Mukono District Nakaseke District Nakasongola District Rakai District Sembabule District Wakiso District Mpigi District Busia District, Uganda Bulambuli District Bukwa District Bukedea District Bugiri District Bududa District Budaka District Amuria District Butaleja District Buyende District Iganga District Jinja District Kaberamaido District KaliroDistrict Kamuli District Kapchorwa District Katakwi District Kibuku District Kumi District Kween District Luuka District Manafwa District Mayuge District Mbale District Namayingo District Namutumba District Ngora District Pallisa District Serere District Sironko District Soroti District Tororo District Abim District Adjumani District Agago District Alebtong District Amolatar District Amudat District Amuru District Apac Arua District Dokolo District Gulu District Kaabong District Kitgum District Koboko District Kole District Kotido District Lamwo District Lira District Maracha District Moroto District Moyo District Nakapiripirit District Napak District Nebbi District Nwoya District Otuke District Oyam District Pader District Yumbe District Zombo District Buhweju District Buliisa District Bundibugyo District Bushenyi District Hoima District Ibanda District Isingiro District Kabale District Kabarole District Kamwenge District Kanungu District Kasese District Kibaale District Kiruhura District Kiryandongo District Kisoro District Kyegegwa District Kyenjojo District Masindi District Mbarara District Mitooma District Ntoroko District Ntungamo District Rubirizi District Rukungiri District Sheema DistrictA clickable map of Uganda exhibiting its 111 districts and Kampala.
About this image

ਹਵਾਲੇ[ਸੋਧੋ]

  1. "Uganda: Society" in the Library of Congress. Retrieved 29 June 2009.
  2. 2.0 2.1 Central Intelligence Agency (2009). "Uganda". The World Factbook. Retrieved 23 January 2010. 
  3. 3.0 3.1 3.2 3.3 "Uganda". International Monetary Fund. Retrieved 22 April 2010. 
  4. Alexander Simoes. "The Observatory of Economic Complexity:: Atlas Book". Atlas.media.mit.edu. Retrieved 27 June 2012.