ਯੁਯੁਤਸੁ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਯੁਯੁਤਸੁ (ਸੰਸਕ੍ਰਿਤ: युयुत्सू) ਮਹਾਂਭਾਰਤ ਦਾ ਇੱਕ ਪਾਤਰ ਹੈ ਜਿਸਦਾ ਆਦਿਪਰਵ ਵਿੱਚ ਜ਼ਿਕਰ ਆਉਂਦਾ ਹੈ ਕਿ ਉਸ ਦਾ ਜਨਮ ਧ੍ਰਿਤਰਾਸ਼ਟਰ ਦੁਆਰਾ ਵੈਸ਼ਯਾ ਜਾਤੀ ਦੀ ਇਸਤਰੀ ਦੇ ਨਾਲ ਸੰਜੋਗ ਤੋਂ ਹੋਇਆ ਸੀ।[1] ਹਾਲਾਂਕਿ ਉਹ ਦੁਰਯੋਧਨ ਦਾ ਭਰਾ ਸੀ, ਤਦ ਵੀ ਉਹ ਮਹਾਂਭਾਰਤ ਦੀ ਲੜਾਈ ਵਿੱਚ ਪਾਂਡਵਾਂ ਵਲੋਂ ਲੜਿਆ ਅਤੇ ਜਿੰਦਾ ਬਚ ਗਿਆਂ ਵਿੱਚੋਂ ਉਹ ਵੀ ਇੱਕ ਸੀ।

ਹਵਾਲੇ[ਸੋਧੋ]