ਯੂਕੋਨ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
62°35′55″N 164°48′00″W / 62.59861°N 164.8°W / 62.59861; -164.8
ਯੂਕੋਨ ਦਰਿਆ
ਦਰਿਆ
ਡਾਸਨ ਸ਼ਹਿਰ, ਯੂਕੋਨ ਕੋਲ ਯੂਕੋਨ ਦਾ ਨਜ਼ਾਰਾ
ਦੇਸ਼ ਕੈਨੇਡਾ, ਸੰਯੁਕਤ ਰਾਜ
ਰਾਜ ਅਲਾਸਕਾ
ਸਰੋਤ ਲੈਵਲਿਨ ਗਲੇਸ਼ੀਅਰ ਕੋਲ ਆਤਲਿਨ ਝੀਲ
 - ਸਥਿਤੀ ਆਤਲਿਨ ਜ਼ਿਲ੍ਹਾ, ਬ੍ਰਿਟਿਸ਼ ਕੋਲੰਬੀਆ, ਕੈਨੇਡਾ
 - ਦਿਸ਼ਾ-ਰੇਖਾਵਾਂ 59°10′N 133°50′W / 59.167°N 133.833°W / 59.167; -133.833
ਦਹਾਨਾ Bering Sea
 - ਸਥਿਤੀ ਵੇਡ ਹੈਂਪਟਨ, ਅਲਾਸਕਾ, ਸੰਯੁਕਤ ਰਾਜ
 - ਉਚਾਈ 0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ 62°35′55″N 164°48′00″W / 62.59861°N 164.8°W / 62.59861; -164.8
ਲੰਬਾਈ 3,190 ਕਿਮੀ (1,982 ਮੀਲ)
ਬੇਟ 8,54,700 ਕਿਮੀ (3,30,002 ਵਰਗ ਮੀਲ)
ਡਿਗਾਊ ਜਲ-ਮਾਤਰਾ
 - ਔਸਤ 6,430 ਮੀਟਰ/ਸ (2,27,073 ਘਣ ਫੁੱਟ/ਸ)
[1][2]
ਯੂਕੋਨ ਦਰਿਆ ਅਤੇ ਜਲ-ਬੋਚੂ ਇਲਾਕੇ ਦੀ ਸਥਿਤੀ

ਯੂਕੋਨ ਦਰਿਆ ਉੱਤਰ-ਪੱਛਮੀ ਉੱਤਰੀ ਅਮਰੀਕਾ ਦਾ ਇੱਕ ਪ੍ਰਮੁੱਖ ਦਰਿਆ ਹੈ। ਇਹਦਾ ਸਰੋਤ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਹੈ। ਇਹਦਾ ਅਗਲਾ ਹਿੱਸਾ ਯੂਕੋਨ ਰਾਜਖੇਤਰ ਵਿੱਚ ਹੈ ਜਿਹਨੂੰ ਇਹਨੇ ਇਹ ਨਾਂ ਦਿੱਤਾ ਹੈ। ਹੇਠਲਾ ਹਿੱਸਾ ਅਮਰੀਕੀ ਰਾਜ ਅਲਾਸਕਾ ਵਿੱਚ ਸਥਿੱਤ ਹੈ। ਇਹ ਦਰਿਆ 3,190 ਕਿਲੋਮੀਟਰ ਲੰਮਾ ਹੈ।[2][3] ਅਤੇ ਯੂਕੋਨ-ਕੁਸਕੋਕਵਿਮ ਡੈਲਟਾ ਉੱਤੇ ਜਾ ਕੇ ਬੇਰਿੰਗ ਸਾਗਰ ਵਿੱਚ ਜਾ ਡਿੱਗਦਾ ਹੈ।

ਹਵਾਲੇ[ਸੋਧੋ]